Sunday, April 19, 2026
spot_img
spot_img

ਪੰਜਾਬੀ ਫ਼ਿਲਮ ਇੰਡਸਟਰੀ ਦੇ ਉਭਰਦੇ ਸਿਤਾਰੇ ਦੀ ਹੋਈ ਸੜਕ ਹਾਦਸੇ ਵਿੱਚ ਮੌ/ਤ

Date:

spot_img

Punjab News: ਪੰਜਾਬੀ ਫਿਲਮ ਇੰਡਸਟਰੀ ਦੇ ਉਬਰਦੇ ਹੋਏ ਇੱਕ ਸਿਤਾਰੇ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਸਦਾ ਨਾਮ ਵਿਪਨ ਜੋਸ਼ੀ ਦੱਸਿਆ ਜਾ ਰਿਹਾ ਹੈ। ,ਵਿਪਨ ਜੋਸ਼ੀ ਨੇ ਬਹੁਤ ਸਾਰੇ ਸ਼ੋਅ, ਫ਼ਿਲਮਾਂ ਅਤੇ ਗੀਤਾਂ ਵਿੱਚ ਕੰਮ ਕੀਤਾ ਹੈ। ਅੱਧੀ ਛੁੱਟੀ ਸਾਰੀ, ਸ਼ੋਅ ਤੋ ਉਹਨਾਂ ਨੂੰ ਅਸਲੀ ਪਹਿਚਾਣ ਮਿਲੀ ਸੀ । ਵਿਪਨ ਜੋਸ਼ੀ ਭਾਈ ਕੀ ਪਿਸ਼ੋਰ ਪਿੰਡ ਦੇ ਰਹਿਣ ਵਾਲਾ ਸੀ ।ਪਤਾ ਲੱਗਾ ਹੈ ਕਿ ਵਿਪਨ ਜੋਸ਼ੀ ਘੋੜੇਨਾਬ ਪਿੰਡ ਤੋਂ ਆਪਣੇ ਪਿੰਡ ਭਾਈ ਕੀ ਪਿਸ਼ੋਰ ਵੱਲ ਨੂੰ ਜਾ ਰਿਹਾ ਸੀ ਅਤੇ ਜਾਂਦੇ ਸਮੇਂ ਸੜਕ ‘ਤੇ ਟੋਏ ਹੋਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ । ਐਕਸੀਡੈਂਟ ਦੌਰਾਨ ਉਨ੍ਹਾਂ ਦੇ ਸਿਰ ਵਿਚ ਗੁੱਝੀਆ ਸੱਟਾਂ ਲੱਗੀਆਂ ਅਤੇ ਉਸ ਥਾਂ ਮੌਕੇ ਉਪਰ ਹੀ ਮੌਤ ਹੋ ਗਈ। ਉਸ ਦਾ ਸੰਸਕਾਰ ਪਿੰਡ ਭਾਈ ਕੀ ਪਿਸ਼ੌਰ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਵੜਿੰਗ ਨੇ ਦਾਖਾ ਅਤੇ ਜਗਰਾਉਂ ਦੀਆਂ ਦਾਣਾ ਮੰਡੀ ਦਾ ਕੀਤਾ ਦੌਰਾ

👉ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਉੱਪਰ ਦਿੱਤਾ ਜ਼ੋਰ 👉ਅਧਿਕਾਰੀਆਂ...