ਦੁਖਦਾਈ ਖ਼ਬਰ: ਲੱਦਾਖ਼ ’ਚ ਟੈਂਕ ਦੇ ਦਰਿਆ ਵਿਚ ਰੁੜਣ ਕਾਰਨ ਪੰਜ ਫ਼ੌਜੀ ਸ਼ਹੀਦ

Date:

spot_img

ਨਵੀਂ ਦਿੱਲੀ, 29 ਜੂਨ: ਦੇਸ ਦੀ ਰੱਖਿਆ ਲਈ ਦੁਨੀਆਂ ਦੀਆਂ ਸਕਤੀਸ਼ਾਲੀ ਫ਼ੌਜਾਂ ਵਿਚੋਂ ਇੱਕ ਮੰਨੀ ਜਾਂਦੀ ਭਾਰਤੀ ਫ਼ੌਜ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਜਦ ਲੱਦਾਖ ਵਿਚ ਇਕ ਫ਼ੌਜੀ ਟੈਂਕ ਦੇ ਤੇਜ਼ ਰਫਤਾਰ ਦਰਿਆਈ ਪਾਣੀ ਵਿਚ ਰੁੜ ਜਾਣ ਨਾਲ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇ ਸੀ ਓ) ਸਮੇਤ ਪੰਜ ਫੌਜੀ ਸ਼ਹੀਦ ਹੋ ਗਏ ਹਨ।

ਪੰਜਾਬੀਆਂ ਲਈ ਮਾਣ ਵਾਲੀ ਗੱਲ: ਚਾਰ ਪੰਜਾਬ ਨੌਜਵਾਨ ਕੌਮਾਂਤਰੀ ਖੇਡਾਂ ਦੀ ਸੰਭਾਲ ਰਹੇ ਹਨ ਕਪਤਾਨੀ

ਇਸ ਦੁੱਖ ਦੀ ਘੜੀ ਵਿਚ ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਨਾਂ ਵੱਡੇ ਆਗੂਆਂ ਤੇ ਫ਼ੌਜ ਮੁਖੀ ਨੇ ਦੁੱਖ ਦਾ ਪ੍ਰਗਟਾਵਾ ਜ਼ਾਹਰ ਕੀਤਾ ਹੈ। ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਹੈ ਕਿ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹਾਂ।

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...