Bathinda News: ਬਠਿੰਡਾ ਦੀ ਨਾਮਵਰ ਧਾਰਮਿਕ ਸੰਸਥਾ ਸਨਾਤਨ ਧਰਮ ਮਹਾਂਸਭਾ (ਰਜ਼ਿ) ਵੱਲੋਂ ਸਿਵ ਜੀ ਦੇ ਲਈ ਹਰਿਦੁਆਰ ਤੋਂ ਪਵਿੱਤਰ ਜਲ ਲੈ ਕੇ ਆਏ 25 ਕਾਂਵੜੀਆ ਦਾ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਿਵ ਮੰਦਿਰ ਮਹਿਣਾ ਚੌਕੇ ਵਿਖੇ ਸਾਵਣ ਮਹੀਨੇ ਦੀ ਸਿਵਰਾਤਰੀ ਵੀ ਧੂਮਧਾਮ ਨਾਲ ਮਨਾਈ ਗਈ।
ਇਹ ਵੀ ਪੜ੍ਹੋ ਪੁਲਿਸ ਤੇ ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫ਼ਾਸ
ਸਮਾਗਮ ਦੌਰਾਨ ਸਭਾ ਦੇ ਉੱਪ ਪ੍ਰਧਾਨ ਕੇ.ਕੇ.ਅਗਰਵਾਲ, ਜਨਰਲ ਸਕੱਤਰ ਐਡਵੋਕੇਟ ਅਨਿਲ ਗੁਪਤਾ, ਵਿਤ ਸਕੱਤਰ ਐਡਵੋਕੇਟ ਜਤਿੰਦਰ ਗੁਪਤਾ, ਐਡਮਿਨ ਸਕੱਤਰ ਵਿਸ਼ਵ ਮਿੱਤਰ ਬਾਂਸਲ ਤੋਂ ਇਲਾਵਾ ਪ੍ਰਚੀਨ ਸ਼ਿਵ ਮੰਦਰ ਦੇ ਪ੍ਰਧਾਨ ਅਰੁਣ ਮੰਗਲ ਅਤੇ ਸਕੱਤਰ ਤਰਸੇਮ ਬਾਂਸਲ ਵੀ ਵਿਸ਼ੇਸ ਤੌਰ ‘ਤੇ ਮੌਜੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


