ਬਠਿੰਡਾ, 2 ਮਾਰਚ: ਪਿਛਲੇ ਦਿਨਾਂ ਵਿਚ ਚਾਰ ਪਾਰਟੀਆ ਵੱਲੋਂ ਨਵੇਂ ਬਣਾਏ ਗਏ ਸ਼ੇਰ – ਏ – ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬੂਟਾ ਸਿੰਘ ਰਣਸੀਹ ਅਤੇ ਸਕੱਤਰ ਜਰਨਲ ਬਲਵਿੰਦਰ ਸਿੰਘ ਫਿਰੋਜ਼ਪੁਰ ਨੇ ਅੱਜ ਬਠਿੰਡਾ ਵਿਚ ਪਾਰਟੀ ਦੇ ਅਹੁੱਦੇਦਾਰਾਂ ਅਤੇ ਜਿਲ੍ਹਾ ਪ੍ਰਧਾਨਾ ਦੀ ਪਹਿਲੀ ਲਿਸਟ ਜਾਰੀ ਕੀਤੀ। ਇੰਨ੍ਹਾਂ ਵਿਚ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਚੰਡੀਗੜ੍ਹ, ਮੀਤ ਪ੍ਰਧਾਨ ਬਹਾਦੁਰ ਸਿੰਘ ਰਾਹੋ ਅਤੇ ਜਸਵਿੰਦਰ ਸਿੰਘ ਘੋਲੀਆ , ਜਰਨਲ ਸਕੱਤਰ ਜਤਿੰਦਰ ਸਿੰਘ ਈਸੜੂ, ਸਰਬਜੀਤ ਸਿੰਘ ਅਲਾਲ, ਕਰਮਜੀਤ ਸਿੰਘ ਕਪੂਰਥਲਾ, ਐਡਵੋਕੇਟ ਵਰਿੰਦਰ ਕੁਮਾਰ ਖਾਰਾ, ਖ਼ਜਾਨਚੀ – ਤਰੁਣ ਕੁਮਾਰ ਬਾਵਾ, ਜਥੇਬੰਦਕ ਸਕੱਤਰ ਗੁਰਲਾਲ ਸਿੰਘ ਜਲਾਲਾਬਾਦ, ਸਲਾਹਕਾਰ – ਸੂਰਤ ਸਿੰਘ ਖ਼ਾਲਸਾ, ਧਾਰਮਿਕ ਵਿੰਗ ਦੇ ਕਨਵੀਨਰ – ਬਾਬਾ ਚਮਕੌਰ ਸਿੰਘ ਭਾਈਰੂਪਾ, ਵਰਕਿੰਗ ਕਮੇਟੀ ਮੈਬਰ – ਜਥੇਦਾਰ ਜਗਜੀਤ ਸਿੰਘ ਮਹਿਰਾਜ, ਦਲਜੀਤ ਸਿੰਘ ਸਰਪੰਚ ਧੂਰਕੋਟ, ਜੱਥੇਦਾਰ ਕਰੌੜ ਸਿੰਘ ਤਲਵੰਡੀ, ਸਵਰਨ ਸਿੰਘ ਫਾਜ਼ਿਲਕਾ, ਹਰਕੀਰਤ ਸਿੰਘ ਰਾਣਾ, ਜੱਥੇਦਾਰ ਗੁਰਮੀਤ ਸਿੰਘ ਰਣੀਆ, ਗੁਰਸੇਵਕ ਸਿੰਘ ਧੂਰਕੋਟ।
ਬਠਿੰਡਾ ਪੱਟੀ ’ਚ ਗੜ੍ਹੇਮਾਰੀ ਨੇ ਕਿਸਾਨਾਂ ਦੇ ਅਰਮਾਨਾਂ ’ਤੇ ਫ਼ੇਰਿਆ ਪਾਣੀ, ਕਈ ਪਿੰਡਾਂ ’ਚ ਫ਼ਸਲਾਂ ਹੋਈਆਂ ਤਬਾਹ
ਅੱਛਰ ਸਿੰਘ ਹਮੀਦੀ, ਸਤਵੰਤ ਸਿੰਘ ਮਾਣਕ, ਬਾਬਾ ਗੁਰਮੀਤ ਸਿੰਘ ਫਿਰੋਜ਼ਪੁਰ, ਨੰਦ ਸਿੰਘ ਪਟਿਆਲਾ, ਗੁਰਮੀਤ ਸਿੰਘ ਬੱਜੋਆਣਾ, ਇੰਦਰਜੀਤ ਸਿੰਘ ਨਵਾਂ – ਸ਼ਹਿਰ, ਅਮਨਦੀਪ ਸਿੰਘ ਜਲੰਧਰ, ਸਰਬਜੀਤ ਸਿੰਘ ਅਨੰਦਪੁਰ ਸਾਹਿਬ ਪਰਮਜੀਤ ਸਿੰਘ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਲਹੌਰੀਆ, ਦਿਲਜੀਤ ਸਿੰਘ ਲੁਧਿਆਣਾ, ਦਰਸ਼ਨ ਸਿੰਘ ਬੇਗਾ ਨੂੰ ਗੁਰਮੀਤ ਸਿੰਘ ਦਬੜੀਖਾਨਾ ਵਰਕਿੰਗ ਕਮੇਟੀ ਮੈਬਰ, ਜਿਲ੍ਹਾ ਪ੍ਰਧਾਨਾ ਵਿੱਚ – ਰਸ਼ਪਾਲ ਸਿੰਘ ਚੰਡੀਗੜ੍ਹ, ਜੋਗਾ ਸਿੰਘ ਖੰਨਾ, ਨਛੱਤਰ ਸਿੰਘ ਦਬੜੀਖਾਨਾ ਫਰੀਦਕੋਟ, ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਸ਼ਹਿਰੀ, ਇੰਜਨੀਅਰ ਸੁਖਜੀਤ ਸਿੰਘ ਬਠਿੰਡਾ ਸ਼ਹਿਰੀ, ਗੁਰਚਰਨ ਸਿੰਘ ਭੋਮਾ ਬਟਾਲਾ, ਹਾਜੀ ਅਜ਼ੀਜ਼ ਅਹਿਮਦ ਮਾਲੇਰਕੋਟਲਾ , ਭੋਲ?ਾ ਸਿੰਘ ਰਾਜਗੜ੍ਹ ਬਰਨਾਲਾ, ਬਲਜੀਤ ਸਿੰਘ ਸੰਧੂ ਸ਼ਹਿਰੀ ਫਾਜ਼ਿਲਕਾ, ਸੂਰਤ ਸਿੰਘ ਸੰਧੂ ਦਿਹਾਤੀ ਫਾਜ਼ਿਲਕਾ, ਜੱਥੇਦਾਰ ਆਤਮਾ ਸਿੰਘ ਮੋਗਾ ਦਿਹਾਤੀ, ਜੱਥੇਦਾਰ ਭੁਪਿੰਦਰ ਸਿੰਘ ਵੜੈਚ ਮੋਗਾ ਦਿਹਾਤੀ ਨੂੰ ਬਣਾਇਆ ਗਿਆ ਹੈ।




