
+2
ਫਰੀਦਕੋਟ: ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ SIT ਵੱਲੋਂ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ। ਫਰੀਦਕੋਟ ਅਦਾਲਤ ‘ਚ ਇਹ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ। ਹੁਣ ਫਰੀਦਕੋਟ ਅਦਾਲਤ ‘ਚ ਜਲਦ ਬਹਿਬਲਕਲਾਂ ‘ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਟ੍ਰਾਇਲ ਜਲਦੀ ਸ਼ੁਰੂ ਹੋਣਗੇ।
ਸੰਸਦ ਮੈਂਬਰਾਂ ਦੀ ਮੁਅੱਤਲੀ ਵਿਰੁੱਧ ਸੜਕਾਂ ‘ਤੇ ਆਈ ਕਾਂਗਰਸ, ਫੂਕੀ ਅਰਥੀ
ਬਹਿਬਲਕਲਾਂ ਇੰਨਸਾਫ਼ ਮੋਰਚੇ ਵੱਲੋਂ ਇਸ ਤੇ ਸੰਤੁਸ਼ਟੀ ਜਾਹਿਰ ਕਰਦਿਆ ਇੰਨਸਾਫ਼ ਮੋਰਚਾ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਮੋਰਚੇ ਦੀ ਸਮਾਪਤੀ ਦੀ ਖੁਸ਼ੀ ਵਿਚ ਅੱਗਲੇ ਕੁਝ ਦਿਨ ‘ਚ ਸਮਾਗਮ ਵੀ ਕੀਤਾ ਜਾਵੇਗਾ।
Share the post "ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਚ SIT ਨੇ ਪੇਸ਼ ਕੀਤੀ ਸਟੇਟਸ ਰਿਪੋਰਟ, ਮੋਰਚਾ ਖ਼ਤਮ"
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ
+2




