ਬਠਿੰਡਾPanchayat Elections: ਬਠਿੰਡਾ ’ਚ ਸਰਪੰਚੀ ਲਈ 1559 ਅਤੇ ਪੰਚੀ ਲਈ 5186 ਉਮੀਦਵਾਰ ਮੈਦਾਨ ’ਚ ਨਿੱਤਰੇpunjabusernewssiteSunday, 6 October 2024, 8:55 by punjabusernewssiteSunday, 6 October 2024, 8:55 48 Viewsਜ਼ਿਲ੍ਹੇ ਵਿਚ ਹਨ ਕੁੱਲ 318 ਪੰਚਾਇਤਾਂ, 7 ਅਕਤੂਬਰ ਤੱਕ ਵਾਪਸ ਲੈ ਸਕਦੇ ਹਨ ਨਾਮਜਦਗੀ ਕਾਗਜ਼ ਬਠਿੰਡਾ, 6 ਅਕਤੂਬਰ: ਸੂਬੇ ’ਚ ਆਗਾਮੀ 15 ਅਕਤੂਬਰ ਨੂੰ...
ਅਪਰਾਧ ਜਗਤAGTF ਅਤੇ Bathinda Police ਵੱਲੋਂ ਜੱਸਾ ਗੈਂਗ ਦੇ ਕਿੰਗਪਿਨ ਸਹਿਤ 4 ਗੁਰਗੇ ਕਾਬੂpunjabusernewssiteSaturday, 5 October 2024, 13:01 by punjabusernewssiteSaturday, 5 October 2024, 13:01 16 Views4 ਨਜਾਇਜ਼ ਪਿਸਤੌਲ ਬਰਾਮਦ, ਮੁਲਜ਼ਮ ਜੱਸੇ ਵਿਰੁਧ ਪਹਿਲਾਂ ਵੀ ਦਰਜ਼ਨ ਹਨ 11 ਮੁਕੱਦਮੇ ਬਠਿੰਡਾ, 5 ਅਕਤੂਬਰ: ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਵੱਡਾ ਝਟਕਾ ਦਿੰਦੇ...
ਅਪਰਾਧ ਜਗਤਬਠਿੰਡਾ ’ਚ ਕੌਮੀ ਤਿਰੰਗੇ ਨੂੰ ਜਲਾਉਣ ਦਾ ਮਾਮਲਾ ਆਇਆ ਸਾਹਮਣੇ, ਪੁਲਿਸ ਵੱਲੋਂ ਕੇਸ ਦਰਜ਼punjabusernewssiteSaturday, 5 October 2024, 11:12 by punjabusernewssiteSaturday, 5 October 2024, 11:12 198 Viewsਬਠਿੰਡਾ, 5 ਅਕਤੂੁਬਰ: ਸਥਾਨਕ ਸ਼ਹਿਰ ਦੇ ਭਾਰਤ ਨਗਰ ਚੌਕ ਵਿਚ ਬੀਤੀ ਸ਼ਾਮ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ...
ਬਠਿੰਡਾ15 ਦਿਨਾਂ ਦੇ ਅੰਦਰ-ਅੰਦਰ ਹਿੱਟ ਐਂਡ ਰਨ ਦੇ ਪੈਂਡਿੰਗ ਕੇਸਾਂ ਦਾ ਕੀਤਾ ਜਾਵੇ ਨਿਪਟਾਰਾ:ਡਿਪਟੀ ਕਮਿਸ਼ਨਰpunjabusernewssiteFriday, 4 October 2024, 17:57 by punjabusernewssiteFriday, 4 October 2024, 17:57 7 Viewsਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੇ ਲੋੜੀਦੇ ਦਿਸ਼ਾ-ਨਿਰਦੇਸ਼ ਬਠਿੰਡਾ, 4 ਅਕਤੂਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹਿੱਟ ਐਂਡ ਰਨ ਕੇਸਾਂ ਦੇ ਮੱਦੇਨਜ਼ਰ ਅਧਿਕਾਰੀਆਂ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਨੇ ਆਪਣੇ ਆਗੂਆਂ ਨੂੰ ਪੰਚਾਇਤ ਚੋਣਾਂ ਦੇ ਅਮਲ ਤੋਂ ਪਰ੍ਹੇ ਰਹਿਣ ਦਾ ਦਿੱਤਾ ਸੁਨੇਹਾpunjabusernewssiteFriday, 4 October 2024, 10:54 by punjabusernewssiteFriday, 4 October 2024, 10:54 26 Viewsਭੁੱਚੋ ਮੰਡੀ, 4 ਅਕਤੂਬਰ : ਪੰਚਾਇਤੀ ਚੋਣਾਂ ਦੇ ਭਖੇ ਮਾਹੌਲ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਚੋਣਾਂ ਬਾਰੇ ਨੀਤੀ ਬਾਰੇ ਇੱਕ ਮੀਟਿੰਗ ਜ਼ਿਲ੍ਹਾ...
ਬਠਿੰਡਾਬਠਿੰਡਾ ਦਾ ‘ਡੋਲਫ਼ਿਨ’ ਚੌਕ ਹੁਣ ਬਣਿਆ ‘ਗੁਰਮੁਖੀ’ ਚੌਕpunjabusernewssiteFriday, 4 October 2024, 7:30Thursday, 3 October 2024, 21:00 by punjabusernewssiteFriday, 4 October 2024, 7:30Thursday, 3 October 2024, 21:00 39 Viewsਕੌਸਲਰ ਬਲਰਾਜ ਸਿੰਘ ਪੱਕਾ ਦੇ ਉਦਮ ਸਦਕਾ ਕਾਰਜ਼ ਚੜਿਆ ਨੈਪਰੇ ਬਠਿੰਡਾ, 3 ਅਕਤੂਬਰ: ਇਤਿਹਾਸਕ ਤੇ ਧਾਰਮਿਕ ਕਸਬੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਇਲਾਵਾ ਮਾਨਸਾ,...
ਅਪਰਾਧ ਜਗਤਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਇੰਟਰਸਟੇਟ ਨਾਕਿਆਂ ’ਤੇ ਵਰਤੀ ਜਾਵੇ ਸਖਤੀ:ਐਚਐਸ ਭੁੱਲਰpunjabusernewssiteThursday, 3 October 2024, 19:31 by punjabusernewssiteThursday, 3 October 2024, 19:31 12 Viewsਥਾਣਿਆਂ/ਯੂਨਿਟਾਂ ਵਿੱਚ ਲੰਬਿਤ ਪਏ ਕੇਸਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਨਿਪਟਾਰਾ: ਐਸਐਸਪੀ ਬਠਿੰਡਾ, 3 ਅਕਤੂਬਰ : ਆਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡੀ.ਆਈ.ਜੀ....
ਬਠਿੰਡਾਗੰਭੀਰ ਵਿਚਾਰ ਚਰਚਾ ਕਰਕੇ ਮਨਾਇਆ ਸ਼ਹੀਦ-ਇ-ਆਜ਼ਮ ਦਾ ਜਨਮ ਦਿਹਾੜਾpunjabusernewssiteTuesday, 1 October 2024, 9:10 by punjabusernewssiteTuesday, 1 October 2024, 9:10 11 Viewsਬਠਿੰਡਾ , 1 ਅਕਤੂਬਰ: ‘ਟੀਚਰਜ਼ ਹੋਮ ਟਰਸਟ ਬਠਿੰਡਾ’ ਵਲੋਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ 117 ਵੇਂ ਜਨਮ ਦਿਹਾੜੇ ਮੌਕੇ ਇਕ ਮਿਆਰੀ ਤੇ ਗੰਭੀਰ ਚਰਚਾ ਆਯੋਜਿਤ...
ਬਠਿੰਡਾਬਠਿੰਡਾ ’ਚ ਚੱਲ ਰਹੀਆਂ ਟੋਅ ਵੈਨਾਂ ਦਾ ਮਾਮਲਾ ਹੁਣ ਹਾਈਕੋਰਟ ਪੁੱਜਿਆ,ਨੋਟਿਸ ਜਾਰੀpunjabusernewssiteMonday, 30 September 2024, 20:20Monday, 30 September 2024, 20:07 by punjabusernewssiteMonday, 30 September 2024, 20:20Monday, 30 September 2024, 20:07 10 Viewsਬਠਿੰਡਾ, 30 ਸਤੰਬਰ: ਪਿਛਲੇ ਕੁੱਝ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀਆਂ ਆ ਰਹੀਆਂ ਬਠਿੰਡਾ ਸ਼ਹਿਰ ਵਿੱਚ ਨਿੱਜੀ ਪਾਰਕਿੰਗ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਟੋਅ...
ਬਠਿੰਡਾਰਜਿੰਦਰਾ ਕਾਲਜ਼ ’ਚ ਬਾਲ ਵਿਆਹ ਦੇ ਮੱਦੇਨਜ਼ਰ ਕਰਵਾਇਆ ਜਾਗਰੂਕਤਾ ਪ੍ਰੋਗਰਾਮpunjabusernewssiteSaturday, 28 September 2024, 18:09 by punjabusernewssiteSaturday, 28 September 2024, 18:09 12 Viewsਬਠਿੰਡਾ, 28 ਸਤੰਬਰ : ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਬਾਲ ਵਿਆਹ ਦੇ ਮੱਦੇਨਜ਼ਰ ਇਕ ਰੋਜਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੁਰੇਸ਼ ਕੁਮਾਰ ਗੋਇਲ...