ਹਰਿਆਣਾHaryana Elections: ਚੋਣ ਸਰਵਿਆਂ ਮੁਤਾਬਕ ਕਾਂਗਰਸ ਭਾਰੀ ਬਹੁਮਤ ਨਾਲ 10 ਸਾਲਾਂ ਬਾਅਦ ਬਣਾਏਗੀ ਸਰਕਾਰpunjabusernewssiteSaturday, 5 October 2024, 20:37Saturday, 5 October 2024, 20:45 by punjabusernewssiteSaturday, 5 October 2024, 20:37Saturday, 5 October 2024, 20:45 24 Viewsਸੂਬੇ ’ਚ 65 ਫ਼ੀਸਦੀ ਤੋਂ ਵੱਧ ਹੋਈ ਪੋਲੰਗ, ਚੋਣ ਨਤੀਜ਼ੇ 8 ਅਕਤੂਬਰ ਨੂੰ ਜਾਣਗੇ ਐਲਾਨੇ ਚੰਡੀਗੜ੍ਹ, 5 ਅਕਤੂਬਰ: Haryana Elections: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ...
ਹਰਿਆਣਾHaryana Election 2024: ਹਰਿਆਣਾ ’ਚ ਵੋਟਾਂ ਸ਼ੁਰੂ, ਵੋਟਰਾਂ ’ਚ ਭਾਰੀ ਉਤਸ਼ਾਹpunjabusernewssiteSaturday, 5 October 2024, 9:37 by punjabusernewssiteSaturday, 5 October 2024, 9:37 13 Viewsਭਾਜਪਾ ਤੀਜ਼ੀ ਵਾਰ ਸਰਕਾਰ ਬਣਾਉਣ ਦੀ ਤਾਕ ’ਚ, ਕਾਂਗਰਸ ਭਾਰੀ ਬਹੁਮਤ ਨਾਲ ਵਾਪਸ ਆਉਣ ਦੀ ਆਸ ’ਚ ਚੰਡੀਗੜ੍ਹ, 5 ਅਕਤੂੁਬਰ: Haryana Election 2024: ਪੰਜਾਬ...
ਹਰਿਆਣਾਡੇਰਾ ਮੁਖੀ ਦੇ ਬਾਹਰ ਆਉਂਦੇ ਹੀ ਹਰਿਆਣਾ ’ਚ ਸੱਦੀਆਂ ਸੰਤਸੰਗਾਂ, ਕੱਢੇ ਜਾ ਰਹੇ ਹਨ ਸਿਆਸੀ ਮਤਲਬ!punjabusernewssiteThursday, 3 October 2024, 12:23 by punjabusernewssiteThursday, 3 October 2024, 12:23 9 Viewsਕਾਂਗਰਸ ਸਹਿਤ ਵਿਰੋਧੀਆਂ ਨੇ ਭਾਜਪਾ ਵੱਲੋਂ ਵਾਰ-ਵਾਰ ਡੇਰਾ ਮੁਖੀ ਨੂੰ ਪੈਰੋਲ ਦੇਣ ’ਤੇ ਚੁੱਕੇ ਹਨ ਸਵਾਲ ਚੰਡੀਗੜ੍ਹ, 3 ਅਕਤੂਬਰ: ਸਾਧਵੀਆਂ ਨਾਲ ਬਲਾਤਕਾਰ ਤੇ ਕਤਲ...
ਹਰਿਆਣਾਦਿੱਲੀ ਦੀ ਮੁੱਖ ਮੰਤਰੀ ‘ਆਤਿਸ਼ੀ’ ਵੀ ਹਰਿਆਣਾ ਦੇ ਚੋਣ ਮੈਦਾਨ ’ਚ ਨਿੱਤਰੇpunjabusernewssiteMonday, 30 September 2024, 18:35 by punjabusernewssiteMonday, 30 September 2024, 18:35 17 Viewsਚਰਖ਼ੀ ਦਾਦਰੀ ਵਿਚ ਕੱਢਿਆ ਪ੍ਰਭਾਵਸ਼ਾਲੀ ਰੋਡ ਸ਼ੋਅ, ਕੀਤੀ ਆਪ ਨੂੰ ਵੋਟ ਪਾਉਣ ਦੀ ਅਪੀਲ ਚੰਡੀਗੜ੍ਹ, 30 ਸਤੰਬਰ: ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਵੱਲੋਂ ਸੋਮਵਾਰ...
ਹਰਿਆਣਾਹਰਿਆਣਾ ਵਿਚ ਅੱਜ ਤੋਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦpunjabusernewssiteFriday, 27 September 2024, 9:23 by punjabusernewssiteFriday, 27 September 2024, 9:23 10 Viewsਚੰਡੀਗੜ੍ਹ, 26 ਸਤੰਬਰ: ਹਰਿਆਣਾ ਵਿਚ ਖਰੀਫ ਮਾਰਕਟਿੰਗ ਸੀਜਨ 2024-25 ਤਹਿਤ ਝੋਨੇ ਦੀ ਸਰਕਾਰੀ ਖਰੀਦ ਅੱਜ 27 ਸਤੰਬਰ ਤੋਂ ਹੀ ਸ਼ੁਰੂ ਹੋ ਗਈ ਹੈ। ਇਹ...
ਹਰਿਆਣਾਸ਼ੰਭੂ ਬਾਰਡਰ ਨੂੰ ਲੈ ਕੇ ਹਰਿਆਣਾ ਦੇ Ex CM hooda ਦਾ ਵੱਡਾ ਐਲਾਨ, ਦੇਖੋ ਵੀਡੀਓpunjabusernewssiteTuesday, 24 September 2024, 9:56Tuesday, 24 September 2024, 10:05 by punjabusernewssiteTuesday, 24 September 2024, 9:56Tuesday, 24 September 2024, 10:05 27 Viewsਕਿਹਾ, ਕਿਸਾਨਾਂ ਨੂੰ ਰੋਕਣਾ ਗੈਰ-ਕਾਨੂੰਨੀ, ਕਾਂਗਰਸ ਦੀ ਸਰਕਾਰ ਆਉਂਦੇ ਹੀ ਬਾਰਡਰ ਖੋਲਾਂਗੇ ਹਰਿਆਣਾ ’ਚ ਕਿਸਾਨਾਂ ਨੂੰ MSP ਦੀ ਕਾਨੂੰਨੀ ਗਰੰਟੀ ਮਿਲੇਗੀ ਅੰਬਾਲਾ, 24 ਸਤੰਬਰ:...
ਹਰਿਆਣਾਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਵੀ ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਸ਼ੁਰੂpunjabusernewssiteMonday, 16 September 2024, 9:00 by punjabusernewssiteMonday, 16 September 2024, 9:00 23 Viewsਭਾਰੀ ਨਾਅਰੇਬਾਜ਼ੀ ਦੌਰਾਨ ਸਾਬਕਾ ਗ੍ਰਹਿ ਮੰਤਰੀ ਅੱਧ ਵਾਟਿਓ ਮੀਟਿੰਗ ਛੱਡਣ ਲਈ ਹੋਏ ਮਜਬੂਰ ਅੰਬਾਲਾ, 16 ਸਤੰਬਰ: ਪਿਛਲੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਭਾਜਪਾ ਨੂੰ...
ਹਰਿਆਣਾਹਰਿਆਣਾ ਚੋਣਾਂ: BJP ਦੇ ਇੱਕ ਹੋਰ ਵੱਡੇ ਆਗੂ ਨੇ CM ਅਹੁੱਦੇ ’ਤੇ ਜਤਾਈ ਦਾਅਵੇਦਾਰੀpunjabusernewssiteSunday, 15 September 2024, 19:13 by punjabusernewssiteSunday, 15 September 2024, 19:13 26 Viewsਅਨਿਲ ਵਿੱਜ ਨੇ ਕਿਹਾ ਕਿ ਵੋਟਾਂ ਤੋਂ ਬਾਅਦ ਹਾਈਕਮਾਂਡ ਕੋਲ ਰੱਖਾਂਗਾ ਦਾਅਵਾ, ਦੇਣਾ ਜਾਂ ਨਾ ਦੇਣਾ ਮਰਜ਼ੀ ਅੰਬਾਲਾ, 15 ਸਤੰਬਰ: ਆਪਣੇ ਬੇਬਾਕ ਬੋਲਾਂ ਦੇ...
ਹਰਿਆਣਾਹਰਿਆਣਾ ਵਿਧਾਨ ਸਭਾ ਚੋਣਾਂ: ਪੜਤਾਲ ਤੋਂ ਬਾਅਦ 1221 ਉਮੀਦਵਾਰ ਚੋਣ ਮੈਦਾਨ ’ਚpunjabusernewssiteSunday, 15 September 2024, 9:17 by punjabusernewssiteSunday, 15 September 2024, 9:17 211 Views16 ਸਤੰਬਰ ਤੱਕ ਨਾਮਜਦਗੀ ਹੋ ਸਕਦੀਆਂ ਹਨ ਵਾਪਸ ਚੰਡੀਗੜ੍ਹ, 14 ਸਤੰਬਰ: ਆਗਾਮੀ 5 ਅਕਤੂੁਬਰ ਨੂੰ ਹੋਣ ਜਾ ਰਹੀ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ...
ਹਰਿਆਣਾਹਰਿਆਣਾ ਚੋਣਾਂ: ਬਗਾਵਤ ਦੇ ਡਰੋਂ ਨਾਮਜਦਗੀਆਂ ਦੇ ਆਖ਼ਰੀ ਸਮੇਂ ‘ਤੇ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀpunjabusernewssiteThursday, 12 September 2024, 12:04 by punjabusernewssiteThursday, 12 September 2024, 12:04 16 Viewsਚੰਡੀਗੜ੍ਹ, 12 ਸਤੰਬਰ: ਆਗਾਮੀ 5 ਅਕਤੂਬਰ ਨੂੰ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਨਾਮਜਦਗੀਆਂ ਦਾ ਅੱਜ 12 ਸਤੰਬਰ ਆਖ਼ਰੀ ਦਿਨ ਹੈ।...