Tag: Ludhiana news

Browse our exclusive articles!

ਲੁਧਿਆਣਾ ’ਚ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ; ਕ+ਤਲ ਦਾ ਸ਼ੱਕ, ਪੁਲਿਸ ਵੱਲੋਂ ਜਾਂਚ ਸ਼ੁਰੂ

ਲੁਧਿਆਣਾ, 25 ਦਸੰਬਰ: ਸਥਾਨਕ ਸ਼ਹਿਰ ਦੇ ਵਿਚ ਇੱਕ ਘਰ ‘ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਵਿਚ ਦਹਿਸਤ...

ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ

ਲੁਧਿਆਣਾ, 22 ਦਸੰਬਰ: ਬੀਤੇ ਕੱਲ ਪੰਜਾਬ ਭਰ ਵਿਚ ਪੰਜ ਨਗਰ ਨਿਗਮ ਤੇ 43 ਨਗਰ ਕੋਂਸਲ ਲਈ ਹੋਈਆਂ ਚੋਣਾਂ ਦੇ ਦੇਰ ਸ਼ਾਮ ਸਾਹਮਣੇ ਆਏ ਨਤੀਜਿਆਂ...

Punjab MC Election: ਸੂਬੇ ’ਚ ਕਈ ਥਾਈਂ ਮਾਹੌਲ ਹੋਇਆ ਗਰਮ

ਚੰਡੀਗੜ੍ਹ, 21 ਦਸੰਬਰ: ਪੰਜਾਬ ਦੇ 5 ਨਗਰ ਨਿਗਮਾਂ ਅਤੇ 43 ਨਗਰ ਕੋਂਸਲਾਂ ਸਹਿਤ ਦਰਜ਼ਨਾਂ ਥਾਵਾਂ ‘ਤੇ ਅੱਜ ਸ਼ਨੀਵਾਰ ਨੂੰ ਹੋ ਰਹੀ ਉਪ ਚੋਣ ਦੌਰਾਨ...

ਨਗਰ ਨਿਗਮ ਚੋਣਾਂ: ਆਪ ਤੇ ਭਾਜਪਾ ’ਚ ਵੱਡਾ ਹੰਗਾਮਾ, ਕੇਂਦਰੀ ਮੰਤਰੀ ਬਿੱਟੂ ਦੀ ਗੱਡੀ ਘੇਰੀ

👉ਆਪ ਵਿਧਾਇਕ ਨੇ ਭਾਜਪਾ ਉਮੀਦਵਾਰ ’ਤੇ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਹੋਟਲ ’ਚ ਸ਼ਰਾਬ ਪਿਆਉਣ ਦੇ ਲਗਾਏ ਦੋਸ਼ 👉ਮੌਕੇ ’ਤੇ ਪੁੱਜੇ ਪੁਲਿਸ ਕਮਿਸ਼ਨਰ, ਐਕਸਾਈਜ਼...

ਟਰਾਲਾ ਪਲਟਣ ਕਾਰਨ ਲੱਗੀ ਅੱਗ, ਡਰਾਈਵਰ ਜਿੰਦਾ ਸੜਿਆ

ਲੁਧਿਆਣਾ, 19 ਦਸੰਬਰ: ਵੀਰਵਾਰ ਦਿਨੇਂ ਸਥਾਨਕ ਸ਼ਹਿਰ ਦੇ ਦਸਮੇਸ਼ ਟ੍ਰਾਂਸਪੋਰਟ ਨਗਰ ਸਾਹਮਣੇ ਫ਼ਲਾਈਓਵਰ ’ਤੇ ਟਰਾਲਾ ਪਲਟ ਗਿਆ। ਟਰਾਲਾ ਪਲਟਣ ਤੋਂ ਬਾਅਦ ਉਸਨੂੰ ਅੱਗ ਲੱਗ...

Popular

ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਡਿੱਬਰੂਗੜ੍ਹ ਤੋਂ ਪੰਜਾਬ ਲੈ ਕੇ ਆਵੇਗੀ ਪੰਜਾਬ ਪੁਲਿਸ

Amritsar News: ਵਾਰਿਸ ਪੰਜਾਬ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ...

SGPC ਦੇ ਮੁੱਖ ਖਜਾਨਚੀ ਨੇ ਮਾਰੀ ਨਹਿਰ ’ਚ ਛਾਲ, ਭਾਲ ਜਾਰੀ

Amritsar News: ਵੀਰਵਾਰ ਨੂੰ ਤੜਕਸਾਰ ਵਾਪਰੀ ਇੱਕ ਦਰਦਨਾਕ ਘਟਨਾ...

Subscribe

spot_imgspot_img