ਹਰਿਆਣਾਕਿਤਾਬਾਂ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਚੰਗੀ ਕਿਤਾਬਾਂ ਚੰਗਾ ਮਨੁੱਖ ਬਨਾਉਂਦੀ ਹੈ – ਮਨੋਹਰ ਲਾਲpunjabusernewssiteMonday, 15 January 2024, 18:53 by punjabusernewssiteMonday, 15 January 2024, 18:53 10 Viewsਦੂਜਾ ਪੰਚਕੂਲਾ ਪੁਸਤਕ ਮੇਲੇ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਉਦਘਾਟਨ ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ...
ਬਠਿੰਡਾਬਠਿੰਡਾ ਮਿਲਟਰੀ ਸਟੇਸ਼ਨ ਵੱਲੋਂ ਮਨਾਇਆ ਗਿਆ ਵੇਟਰਨਜ਼ ਡੇਅpunjabusernewssiteMonday, 15 January 2024, 18:52 by punjabusernewssiteMonday, 15 January 2024, 18:52 5 Viewsਬਠਿੰਡਾ, 15 ਜਨਵਰੀ : ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਹਰ ਸਾਲ ਦੀ ਤਰ੍ਹਾਂ 8ਵਾਂ ਆਰਮਡ ਫੋਰਸਿਜ਼ ਵੇਟਰਨਜ਼ ਡੇ ਮਨਾਇਆ ਗਿਆ। ਇਸ ਦਿਨ 1953 ਵਿੱਚ ਭਾਰਤੀ...
ਬਠਿੰਡਾਸੂਬਾ ਸਰਕਾਰ ਦਾ ਮੁੱਖ ਟੀਚਾ ਹਰ ਵਿਅਕਤੀ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਸਮੇਂ-ਸਿਰ ਪਹੁੰਚਾਉਣਾ : ਐਮਐਲਏ ਜਗਰੂਪ ਗਿੱਲpunjabusernewssiteMonday, 15 January 2024, 18:49 by punjabusernewssiteMonday, 15 January 2024, 18:49 6 Viewsਬਠਿੰਡਾ, 15 ਜਨਵਰੀ : ਸੂਬਾ ਸਰਕਾਰ ਦਾ ਟੀਚਾ ਹਰ ਵਿਅਕਤੀ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਸਹੀ ਸਮੇਂ-ਸਿਰ ਪਹੁੰਚਾਉਣਾ ਹੈ, ਜਿਸਨੂੰ ਪੂਰਾ ਕਰਨ ਲਈ ਬਾਖੂਬੀ ਕੰਮ...
ਬਠਿੰਡਾਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਚਨਵੱਧ ਤੇ ਯਤਨਸ਼ੀਲ : ਜਗਰੂਪ ਸਿੰਘ ਗਿੱਲpunjabusernewssiteMonday, 15 January 2024, 18:48Wednesday, 13 March 2024, 23:49 by punjabusernewssiteMonday, 15 January 2024, 18:48Wednesday, 13 March 2024, 23:49 10 Viewsਬਠਿੰਡਾ, 15 ਜਨਵਰੀ (ਅਸ਼ੀਸ਼ ਮਿੱਤਲ) : ਵਿਧਾਇਕ (ਬਠਿੰਡਾ ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਬਣਾਏ ਗਏ...
ਸਾਹਿਤ ਤੇ ਸੱਭਿਆਚਾਰਸਾਂਸ ਪ੍ਰੋਗਰਾਮ ਅਧੀਨ ਸਿਹਤ ਸਟਾਫ਼ ਨੂੰ ਦਿੱਤੀ ਟਰੇਨਿੰਗpunjabusernewssiteMonday, 15 January 2024, 18:46 by punjabusernewssiteMonday, 15 January 2024, 18:46 7 Viewsਬਠਿੰਡਾ, 15 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜ਼ਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਸਾਂਸ ਪ੍ਰੋਗ੍ਰਾਮ ਅਧੀਨ ਸਮੂਹ ਸਟਾਫ਼ ਨੂੰ ਟਰੇਨਿੰਗ...
ਸਾਹਿਤ ਤੇ ਸੱਭਿਆਚਾਰਸਿਹਤ ਵਿਭਾਗ ਵੱਲੋਂ ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਕੀਤਾ ਸਨਮਾਨਿਤpunjabusernewssiteMonday, 15 January 2024, 18:44 by punjabusernewssiteMonday, 15 January 2024, 18:44 7 Viewsਬਠਿੰਡਾ, 15 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਨੈਸ਼ਨਲ ਯੂਥ ਦਿਵਸ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ...
ਚੰਡੀਗੜ੍ਹਚੰਡੀਗੜ੍ਹ ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ‘ਚੋਂ ਮਿਲਿਆ ਨਵਜਾਤ ਬੱਚਾpunjabusernewssiteSunday, 24 December 2023, 15:47 by punjabusernewssiteSunday, 24 December 2023, 15:47 11 Viewsਚੰਡੀਗੜ੍ਹ: ਚੰਡੀਗੜ੍ਹ ਦੇ 43 ਬੱਸ ਸਟੈਂਡ ਦੇ ਲੇਡੀਜ਼ ਬਾਥਰੂਮ ਵਿਚੋਂ 7 ਦਿਨਾਂ ਦਾ ਨਵਜਾਤ ਬੱਚਾ ਮਿਲਿਆ ਹੈ। ਹਲਾਂਕਿ ਬੱਚੇ ਦੇ ਮਾਂ-ਪਿਓ ਦੀ ਹੱਲੇ ਤੱਕ...
ਚੰਡੀਗੜ੍ਹਪੰਜਾਬ ਸਰਕਾਰ ਵੱਲੋਂ ਸੂਬੇ ਭਰ ‘ਚ ਛੁੱਟੀ ਦਾ ਐਲਾਨpunjabusernewssiteSunday, 24 December 2023, 15:13 by punjabusernewssiteSunday, 24 December 2023, 15:13 10 Viewsਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਮੁੱਖ ਰੱਖਦਿਆਂ 28 ਦਸੰਬਰ ਨੂੰ ਸੂਬੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਕ...
ਚੰਡੀਗੜ੍ਹBig News: ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ‘ਮਾਤਮੀ ਬਿਗਲ’ ਬਜਾਉਣ ਦਾ ਫ਼ੈਸਲਾਂ CM ਮਾਨ ਨੇ ਲਿਆ ਵਾਪਿਸpunjabusernewssiteSunday, 24 December 2023, 15:01 by punjabusernewssiteSunday, 24 December 2023, 15:01 12 Viewsਚੰਡੀਗੜ੍ਹ: CM ਭਗਵੰਤ ਮਾਨ ਨੇ ਦੋ ਦਿਨ ਪਹਿਲਾ ਫਤਿਹਗੜ੍ਹ ਪ੍ਰਸ਼ਾਸ਼ਨ ਨਾਲ ਮੀਟਿੰਗ ਕਰ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ‘ਮਾਤਮੀ ਬਿਗਲ’ ਵਜਾਉਣ ਦਾ ਫ਼ੈਸਲਾ...
ਅਮ੍ਰਿਤਸਰਸਰਦੀਆਂ ਵਿਚ ਪਾਵਰਕਾਮ ਦੇ ਅਧਿਕਾਰੀ ਹੋਏ ਗਰਮ: ਦਰਜ਼ਨਾਂ ਖ਼ਪਤਕਾਰ ਬਿਜਲੀ ਚੋਰੀ ਕਰਦੇ ਕਾਬੂ, ਲੱਖਾਂ ਦਾ ਕੀਤਾ ਜੁਰਮਾਨਾpunjabusernewssiteSaturday, 23 December 2023, 20:35 by punjabusernewssiteSaturday, 23 December 2023, 20:35 15 Viewsਸ਼੍ਰੀ ਅੰਮ੍ਰਿਤਸਰ ਸਾਹਿਬ, 23 ਦਸੰਬਰ: ਸਰਦੀਆਂ ਦੇ ਮੌਕੇ ਵਿਚ ਚੋਰੀ ਹੋਣ ਵਾਲੀ ਬਿਜਲੀ ਨੂੰ ਰੋਕਣ ਲਈ ਪਾਵਰਕਾਮ ਦੇ ਅਧਿਕਾਰੀ ਗਰਮ ਹੋ ਗਏ ਹਨ। ਬਿਜਲੀ...