ਫ਼ਾਜ਼ਿਲਕਾPanchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼punjabusernewssiteSunday, 6 October 2024, 11:48Sunday, 6 October 2024, 11:51 by punjabusernewssiteSunday, 6 October 2024, 11:48Sunday, 6 October 2024, 11:51 3 Viewsਜਲਾਲਾਬਾਦ, 6 ਅਕਤੂਬਰ: panchayat election: ਬੀਤੀ ਸ਼ਾਮ ਸਥਾਨਕ ਬੀਡੀਪੀਓ ਦਫ਼ਤਰ ’ਚ ਪੰਚਾਇਤੀ ਚੌਣਾਂ ਨੂੰ ਲੈ ਕੇ ਚੱਲੀ ਗੋਲੀ ਦੇ ਮਾਮਲੇ ਵਿਚ ਜਲਾਲਾਬਾਦ ਸਿਟੀ ਪੁਲਿਸ...
ਬਠਿੰਡਾPanchayat Elections: ਬਠਿੰਡਾ ’ਚ ਸਰਪੰਚੀ ਲਈ 1559 ਅਤੇ ਪੰਚੀ ਲਈ 5186 ਉਮੀਦਵਾਰ ਮੈਦਾਨ ’ਚ ਨਿੱਤਰੇpunjabusernewssiteSunday, 6 October 2024, 8:55 by punjabusernewssiteSunday, 6 October 2024, 8:55 8 Viewsਜ਼ਿਲ੍ਹੇ ਵਿਚ ਹਨ ਕੁੱਲ 318 ਪੰਚਾਇਤਾਂ, 7 ਅਕਤੂਬਰ ਤੱਕ ਵਾਪਸ ਲੈ ਸਕਦੇ ਹਨ ਨਾਮਜਦਗੀ ਕਾਗਜ਼ ਬਠਿੰਡਾ, 6 ਅਕਤੂਬਰ: ਸੂਬੇ ’ਚ ਆਗਾਮੀ 15 ਅਕਤੂਬਰ ਨੂੰ...
ਪੰਜਾਬਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਹਿੰਸਾ ਗ੍ਰਸਤ ਸਾਰੀਆਂ ਥਾਵਾਂ ’ਤੇ ਨਾਮਜ਼ਦਗੀ ਦਾਖਲ ਕਰਨ ਦਾ ਸਮਾਂ ਵਧਾਉਣ ਦੀ ਅਪੀਲpunjabusernewssiteFriday, 4 October 2024, 18:41 by punjabusernewssiteFriday, 4 October 2024, 18:41 2 Viewsਚੰਡੀਗੜ੍ਹ, 4 ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੂਬਾਈ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਪੰਚਾਇਤ ਚੋਣਾਂ ਦੌਰਾਨ ਜਿਹਨਾਂ ਥਾਵਾਂ ’ਤੇ ਅੱਜ ਹਿੰਸਾ ਹੋਈ...
ਮੋਗਾਮੋਗਾ ‘ਚ ਚੱਲੀਆਂ ਗੋ+ਲੀਆਂ, ਪਾੜੇ ਉਮੀਦਵਾਰਾਂ ਦੇ ਕਾਗਜ਼punjabusernewssiteFriday, 4 October 2024, 14:47 by punjabusernewssiteFriday, 4 October 2024, 14:47 9 Viewsਮੋਗਾ, 4 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਦੇ ਦੌਰਾਨ ਅੱਜ ਕਾਗਜ਼ਾਂ ਦੀ ਨਾਮਜਦਗੀਆਂ ਦੇ ਆਖਰੀ ਦਿਨ ਮੋਗਾ ਦੇ ਵਿੱਚ ਵੱਡਾ...
ਕਿਸਾਨ ਤੇ ਮਜ਼ਦੂਰ ਮਸਲੇਕਿਸਾਨ ਜਥੇਬੰਦੀ ਨੇ ਆਪਣੇ ਆਗੂਆਂ ਨੂੰ ਪੰਚਾਇਤ ਚੋਣਾਂ ਦੇ ਅਮਲ ਤੋਂ ਪਰ੍ਹੇ ਰਹਿਣ ਦਾ ਦਿੱਤਾ ਸੁਨੇਹਾpunjabusernewssiteFriday, 4 October 2024, 10:54 by punjabusernewssiteFriday, 4 October 2024, 10:54 5 Viewsਭੁੱਚੋ ਮੰਡੀ, 4 ਅਕਤੂਬਰ : ਪੰਚਾਇਤੀ ਚੋਣਾਂ ਦੇ ਭਖੇ ਮਾਹੌਲ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਚੋਣਾਂ ਬਾਰੇ ਨੀਤੀ ਬਾਰੇ ਇੱਕ ਮੀਟਿੰਗ ਜ਼ਿਲ੍ਹਾ...
ਪੰਜਾਬਪੰਚਾਇਤ ਚੋਣਾਂ ਦਾ ਰਾਸਤਾ ਸਾਫ਼, ਹਾਈਕੋਰਟ ’ਚ ਦਾਈਰ 170 ਪਿਟੀਸ਼ਨਾਂ ਦਾ ਹੋਇਆ ਨਿਪਟਾਰਾpunjabusernewssiteThursday, 3 October 2024, 12:57 by punjabusernewssiteThursday, 3 October 2024, 12:57 6 Viewsਚੰਡੀਗੜ੍ਹ, 3 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਦਾ ਰਾਸਤਾ ਹੁਣ ਸਾਫ਼ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ...
ਫਰੀਦਕੋਟਪੰਚਾਇਤੀ ਚੋਣਾਂ: ਕੋਟਕਪੂਰਾ ’ਚ ਬਾਹਰੀ ਬੰਦਿਆਂ ਨੇ ਸਰਪੰਚੀ ਉਮੀਦਵਾਰ ਦੇ ਕਾਗਜ਼ ਪਾੜ੍ਹ ਕੇ ਨਹਿਰ ’ਚ ਸੁੱਟੇpunjabusernewssiteWednesday, 2 October 2024, 16:46Wednesday, 2 October 2024, 18:53 by punjabusernewssiteWednesday, 2 October 2024, 16:46Wednesday, 2 October 2024, 18:53 4 Viewsਫਰੀਦਕੋਟ, 2 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਨੂੰ ਲੈਕੇ ਚੱਲ ਰਹੀ ਕਸ਼ਮਕਸ਼ ਦੌਰਾਨ ਫਰੀਦਕੋਟ ’ਚ ਇਕੱਲ ਵਿਲੱਖਣ ਘਟਨਾ ਦੇਖਣ...
ਮਾਨਸਾਨਾਮਜਦਗੀਆਂ ਦੇ ਦੌਰਾਨ ਆਪ ਵਰਕਰ ਦਾ ਬੇ.ਰਹਿਮੀ ਨਾਲ ਕ+ਤਲ, ਰੀਡਰ ’ਤੇ ਲੱਗੇ ਦੋਸ਼punjabusernewssiteWednesday, 2 October 2024, 13:06 by punjabusernewssiteWednesday, 2 October 2024, 13:06 7 Viewsਮਾਨਸਾ, 2 ਅਕਤੂਬਰ : ਬੀਤੀ ਦੇਰ ਰਾਤ ਜ਼ਿਲ੍ਹੇ ਵਿਚ ਪੈਂਦੇ ਸਰਦੂਲਗੜ੍ਹ ਦੇ ਪਿੰਡ ਖਹਿਰਾ ਖ਼ੁਰਦ ’ਚ ਪੰਚਾਇਤੀ ਚੌਣਾਂ ਨੂੰ ਲੈ ਕੇ ਇੱਕ ਵਿਅਕਤੀ ਦਾ...
ਪੰਜਾਬਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਪ ਆਗੂਆਂ ਦਾ ਵਫ਼ਦ ਰਾਜ ਚੋਣ ਕਸਿਮਨਰ ਨੂੰ ਮਿਲਿਆpunjabusernewssiteTuesday, 1 October 2024, 14:17Tuesday, 1 October 2024, 14:20 by punjabusernewssiteTuesday, 1 October 2024, 14:17Tuesday, 1 October 2024, 14:20 4 Viewsਕੀਤੀ, ਬੋਲੀ ਲਗਾਉਣ ਵਾਲਿਆਂ ਵਿਰੁਧ ਕਾਰਵਾਈ ਦੀ ਮੰਗ ਚੰਡੀਗੜ੍ਹ, 1 ਅਕਤੂਬਰ: ਪੰਚਾਇਤ ਚੋਣਾਂ ਨੂੰ ਲੈ ਕੇ ਮੰਗਲਵਾਰ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਦਾ ਇੱਕ...
ਚੰਡੀਗੜ੍ਹਸਰਪੰਚੀ ਦੇ ਅਹੁੱਦੇ ਲਈ ਬੋਲੀ ਲੱਗਣ ਦਾ ਮਾਮਲਾ ਹਾਈਕੋਰਟ ਪੁੱਜਿਆ, ਕੀਤੀ ਕਾਨੂੰਨੀ ਕਾਰਵਾਈ ਦੀ ਮੰਗpunjabusernewssiteTuesday, 1 October 2024, 13:55Tuesday, 1 October 2024, 14:03 by punjabusernewssiteTuesday, 1 October 2024, 13:55Tuesday, 1 October 2024, 14:03 4 Viewsਚੰਡੀਗੜ੍ਹ, 1 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤਾਂ ਚੋਣਾਂ ਦੌਰਾਨ ਸਰਪੰਚੀ ਦੇ ਅਹੁੱਦੇ ਲਈ ਲਗਾਤਾਰ ਬੋਲੀਆਂ ਦੀ ਚਰਚਾ ਪੂਰੇ...