“ਖੇਡਾਂ ਵਤਨ ਪੰਜਾਬ ਦੀਆਂ” ਦਾ ਚੌਥਾ ਸੀਜ਼ਨ ਅੱਜ ਹੁਸ਼ਿਆਰਪੁਰ ‘ਚ ਹੋਵੇਗਾ ਸਮਾਪਤ, CM Mann ਹੋਣਗੇ ਸ਼ਾਮਲ

Date:

spot_img

Hoshiarpur News : ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੀਆਂ “ਖੇਡਾਂ ਵਤਨ ਪੰਜਾਬ ਦੀਆਂ” ਦਾ ਚੌਥਾ ਸੀਜ਼ਨ ਅੱਜ ਹੁਸ਼ਿਆਰਪੁਰ ਵਿੱਚ ਸਮਾਪਤ ਹੋਵੇਗਾ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਦਸਣਾ ਬਣਦਾ ਹੈ ਕਿ ਚੌਥਾ ਸੀਜ਼ਨ ਦਾ ਆਗਾਜ਼ 5 ਸਤੰਬਰ ਨੂੰ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਹੋਇਆ ਸੀ। ਅੰਕੜਿਆਂ ਮੁਤਾਬਕ ਹੁਣ ਤੱਕ ਇਸ ਸਾਲ, 700,000 ਤੋਂ ਵੱਧ ਐਥਲੀਟਾਂ ਨੇ 38 ਖੇਡਾਂ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ 👉ਮਹਿਲਾ ਮੋਰਚੇ ਦਾ ਮਰਦ ਇੰਚਾਰਜ਼; ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਭਾਜਪਾ !

ਜਦਕਿ ਚੌਥੇ ਸੀਜ਼ਨ ਵਿੱਚ ਐਥਲੀਟਾਂ ਨੂੰ ₹12.50 ਕਰੋੜ ਦੇ ਇਨਾਮ ਵੰਡੇ ਗਏ। ਉਂਝ ਚਾਰ ਸੀਜ਼ਨਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੁੱਲ ₹38.01 ਕਰੋੜ ਦੀ ਇਨਾਮੀ ਰਾਸ਼ੀ ਵੰਡੀ ਗਈ। ਵੱਡੀ ਗਲ ਇਹ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ, ਖੇਡਾਂ ਲਈ ₹1,744 ਕਰੋੜ ਦਾ ਬਜਟ ਅਲਾਟ ਕੀਤਾ ਗਿਆ। ਜਿਸਦੇ ਵਿਚੋਂ ਸਾਢੇ ਚਾਰ ਸਾਲਾਂ ਵਿੱਚ, ₹135 ਕਰੋੜ ਦੀ ਇਨਾਮੀ ਰਾਸ਼ੀ 40,415 ਐਥਲੀਟਾਂ ਨੂੰ ਦਿੱਤੀ ਗਈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Punjab ‘ਚ ਭਿਆਨਕ ਹਾਦਸਾ; ਟਰੱਕ ਤੇ ਆਟੋ ਦੀ ਟੱਕਰ ‘ਚ ਤਿੰਨ ਦੀ ਮੌ/ਤ, ਕਈ ਜਖ਼ਮੀ

Ludhiana News: ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ 'ਚ ਵਾਪਰੇ ਇੱਕ...

ਮਹਿਲਾ ਮੋਰਚੇ ਦਾ ਮਰਦ ਇੰਚਾਰਜ਼; ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਭਾਜਪਾ !

Chandigarh News: ਦੇਸ਼ 'ਚ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ...

Punjab Election; ਵਿਧਾਇਕ ਚਰਨਜੀਤ ਸਿੰਘ ਚੰਨੀ ਹੋਏ ਅਕਾਲੀ ਦਲ ਵਿਚ ਸ਼ਾਮਲ

Chandigarh News: Punjab Election; ਪਿਛਲੇ ਕਈ ਦਿਨਾਂ ਤੋਂ ਟਿਕਟਾਂ...