ਚੰਡੀਗੜ੍ਹਲਾਲਜੀਤ ਸਿੰਘ ਭੁੱਲਰ ਵੱਲੋਂ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤpunjabusernewssiteMonday, 15 January 2024, 19:00 by punjabusernewssiteMonday, 15 January 2024, 19:00 12 Viewsਮਹੀਨੇ ਦੌਰਾਨ ਸੜਕ ਸੁਰੱਖਿਆ ਸਬੰਧੀ ਸੂਬੇ ਭਰ ਵਿੱਚ ਕਰਵਾਈਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ ਚੰਡੀਗੜ੍ਹ, 15 ਜਨਵਰੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ...
ਚੰਡੀਗੜ੍ਹਮੁੱਖ ਮੰਤਰੀ ਵੱਲੋਂ ਫੌਜੀ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ’ਤੇ ਅਫਸੋਸ ਦਾ ਪ੍ਰਗਟਾਵਾpunjabusernewssiteMonday, 15 January 2024, 18:58 by punjabusernewssiteMonday, 15 January 2024, 18:58 17 Viewsਚੰਡੀਗੜ੍ਹ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤੀ ਫੌਜ ਦੇ ਜਵਾਨ ਤਰਲੋਚਨ ਸਿੰਘ ਦੀ ਸ਼ਹਾਦਤ ’ਤੇ ਡੂੰਘੇ ਦੁੱਖ ਅਤੇ...
ਸਾਹਿਤ ਤੇ ਸੱਭਿਆਚਾਰਗੁਰੂ ਕਾਸ਼ੀ ਯੂਨੀਵਰਸਿਟੀ ਨੇ ਲਗਾਈ“ਫੁਲਕਾਰੀ ਪ੍ਰਦਰਸ਼ਨੀ”punjabusernewssiteMonday, 15 January 2024, 18:56 by punjabusernewssiteMonday, 15 January 2024, 18:56 10 Viewsਬਠਿੰਡਾ, 15 ਜਨਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫ਼ੈਕਲਟੀ ਆਫ਼ ਵਿਜ਼ੂਅਲ ਐਂਡ ਪਰਫੋਰਮਿੰਗ ਆਰਟਸ ਵੱਲੋਂ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ (ਰੀਡ) ਇੰਡੀਆ ਦੇ ਸਹਿਯੋਗ ਨਾਲ ਫੁਲਕਾਰੀ...
ਹਰਿਆਣਾਮੁੱਖ ਮੰਤਰੀ ਨੇ ਪੰਚਕੂਲਾ ਵਿਚ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਰੱਖਿਆ ਨੀਂਹ ਪੱਥਰpunjabusernewssiteMonday, 15 January 2024, 18:55 by punjabusernewssiteMonday, 15 January 2024, 18:55 12 Viewsਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਪੰਚਕੂਲਾ ਦੇ ਸੈਕਟਰ-32 ਵਿਚ 30 ਏਕੜ ਜਮੀਨ ’ਤੇ 800 ਕਰੋੜ ਰੁਪਏ ਦੀ...
ਹਰਿਆਣਾਕਿਤਾਬਾਂ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜਾਉਂਦੀ ਹੈ, ਚੰਗੀ ਕਿਤਾਬਾਂ ਚੰਗਾ ਮਨੁੱਖ ਬਨਾਉਂਦੀ ਹੈ – ਮਨੋਹਰ ਲਾਲpunjabusernewssiteMonday, 15 January 2024, 18:53 by punjabusernewssiteMonday, 15 January 2024, 18:53 14 Viewsਦੂਜਾ ਪੰਚਕੂਲਾ ਪੁਸਤਕ ਮੇਲੇ ਦਾ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਉਦਘਾਟਨ ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ...
ਬਠਿੰਡਾਬਠਿੰਡਾ ਮਿਲਟਰੀ ਸਟੇਸ਼ਨ ਵੱਲੋਂ ਮਨਾਇਆ ਗਿਆ ਵੇਟਰਨਜ਼ ਡੇਅpunjabusernewssiteMonday, 15 January 2024, 18:52 by punjabusernewssiteMonday, 15 January 2024, 18:52 7 Viewsਬਠਿੰਡਾ, 15 ਜਨਵਰੀ : ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਹਰ ਸਾਲ ਦੀ ਤਰ੍ਹਾਂ 8ਵਾਂ ਆਰਮਡ ਫੋਰਸਿਜ਼ ਵੇਟਰਨਜ਼ ਡੇ ਮਨਾਇਆ ਗਿਆ। ਇਸ ਦਿਨ 1953 ਵਿੱਚ ਭਾਰਤੀ...
ਬਠਿੰਡਾਸੂਬਾ ਸਰਕਾਰ ਦਾ ਮੁੱਖ ਟੀਚਾ ਹਰ ਵਿਅਕਤੀ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਸਮੇਂ-ਸਿਰ ਪਹੁੰਚਾਉਣਾ : ਐਮਐਲਏ ਜਗਰੂਪ ਗਿੱਲpunjabusernewssiteMonday, 15 January 2024, 18:49 by punjabusernewssiteMonday, 15 January 2024, 18:49 9 Viewsਬਠਿੰਡਾ, 15 ਜਨਵਰੀ : ਸੂਬਾ ਸਰਕਾਰ ਦਾ ਟੀਚਾ ਹਰ ਵਿਅਕਤੀ ਤੱਕ ਮੁੱਢਲੀਆਂ ਸਿਹਤ ਸੇਵਾਵਾਂ ਸਹੀ ਸਮੇਂ-ਸਿਰ ਪਹੁੰਚਾਉਣਾ ਹੈ, ਜਿਸਨੂੰ ਪੂਰਾ ਕਰਨ ਲਈ ਬਾਖੂਬੀ ਕੰਮ...
ਬਠਿੰਡਾਸਿਹਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਵਚਨਵੱਧ ਤੇ ਯਤਨਸ਼ੀਲ : ਜਗਰੂਪ ਸਿੰਘ ਗਿੱਲpunjabusernewssiteMonday, 15 January 2024, 18:48Wednesday, 13 March 2024, 23:49 by punjabusernewssiteMonday, 15 January 2024, 18:48Wednesday, 13 March 2024, 23:49 14 Viewsਬਠਿੰਡਾ, 15 ਜਨਵਰੀ (ਅਸ਼ੀਸ਼ ਮਿੱਤਲ) : ਵਿਧਾਇਕ (ਬਠਿੰਡਾ ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਬਣਾਏ ਗਏ...
ਸਾਹਿਤ ਤੇ ਸੱਭਿਆਚਾਰਸਾਂਸ ਪ੍ਰੋਗਰਾਮ ਅਧੀਨ ਸਿਹਤ ਸਟਾਫ਼ ਨੂੰ ਦਿੱਤੀ ਟਰੇਨਿੰਗpunjabusernewssiteMonday, 15 January 2024, 18:46 by punjabusernewssiteMonday, 15 January 2024, 18:46 10 Viewsਬਠਿੰਡਾ, 15 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜ਼ਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਸਾਂਸ ਪ੍ਰੋਗ੍ਰਾਮ ਅਧੀਨ ਸਮੂਹ ਸਟਾਫ਼ ਨੂੰ ਟਰੇਨਿੰਗ...
ਸਾਹਿਤ ਤੇ ਸੱਭਿਆਚਾਰਸਿਹਤ ਵਿਭਾਗ ਵੱਲੋਂ ਨੈਸ਼ਨਲ ਯੂਥ ਦਿਵਸ ਦੇ ਸਬੰਧ ਵਿੱਚ ਜਿਲ੍ਹੇ ਦੇ ਸਟਾਰ ਡੋਨਰਾਂ ਨੂੰ ਕੀਤਾ ਸਨਮਾਨਿਤpunjabusernewssiteMonday, 15 January 2024, 18:44 by punjabusernewssiteMonday, 15 January 2024, 18:44 10 Viewsਬਠਿੰਡਾ, 15 ਜਨਵਰੀ: ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਨੈਸ਼ਨਲ ਯੂਥ ਦਿਵਸ ਅਤੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ...