Mansa ‘ਚ ਤੜਕਸਾਰ ਬੱਸ ਤੇ ਸਕੂਲ ਵੈਨ ‘ਚ ਭਿਆਨਕ ਟੱਕਰ; ਇੱਕ ਦਰਜ਼ਨ ਬੱਚੇ ਜ/ਖ਼/ਮੀ

Date:

spot_img

Mansa News: Mansa ਜ਼ਿਲ੍ਹੇ ‘ਚ ਸੋਮਵਾਰ ਤੜਕਸਾਰ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਸਰਕਾਰੀ ਬੱਸ ਵਿਚ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਬਰੇਟਾ ਨਜ਼ਦੀਕ ਵਾਪਰੇ ਇਸ ਹਾਦਸੇ ਵਿਚ ਵੈਨ ਡਰਾਈਵਰ ਸਮੇਤ ਇੱਕ ਦਰਜ਼ਨ ਦੇ ਕਰੀਬ ਬੱਚੇ ਜਖ਼ਮੀ ਹੋ ਗਏ। ਇੰਨ੍ਹਾਂ ਵਿਚੋਂ ਅੱਧੀ ਦਰਜ਼ਨ ਬੱਚਿਆਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ, ਜਿੰਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਤੇ ਆਸਪਾਸ ਦੇ ਲੋਕਾਂ ਵੱਲੋਂ ਮੌਕੇ ‘ਤੇ ਪੁੱਜ ਕੇ ਰਾਹਤ ਕਾਰਜ਼ ਕੀਤੇ ਗਏ।

ਇਹ ਵੀ ਪੜ੍ਹੋ 👉ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਤਸਕਰੀ ਰਾਹੀਂ ਆਉਣ ਵਾਲੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ

ਸੂਚਨਾ ਮੁਤਾਬਕ ਇੱਕ ਨਿੱਜੀ ਸਕੂਲ ਦੀ ਇਹ ਵੈਨ ਰੋਜ਼ ਦੀ ਤਰ੍ਹਾਂ ਬੱਚਿਆਂ ਨੂੰ ਲੈ ਕੇ ਅੱਜ ਤੜਕੇ ਸਕੂਲ ਵੱਲ ਜਾ ਰਹੀ ਸੀ। ਇਸ ਦੌਰਾਨ ਬੁਢਲਾਡਾ ਡਿੱਪੂ ਦੀ ਇੱਕ ਬੱਸ ਇਸ ਵੈਨ ਦੇ ਅੱਗੇ ਜਾ ਰਹੀ ਸੀ ਤੇ ਦਸਿਆ ਜਾ ਰਿਹਾ ਕਿ ਬੱਸ ਦੇ ਅੱਗੇ ਅਚਾਨਕ ਇੱਕ ਮੋਟਰਸਾਈਕਲ ਚਾਲਕ ਨੇ ਕੱਟ ਮਾਰ ਦਿੱਤਾ। ਜਿਸਨੂੰ ਬਚਾਉਣ ਲਈ ਬੱਸ ਡਰਾਈਵਰ ਨੂੰ ਬਰੇਕਾਂ ਲਗਾਉਣੀਆਂ ਪਈਆਂ। ਇਸ ਦੌਰਾਨ ਹੀ ਪਿੱਛੇ ਆ ਰਹੀ ਵੈਨ ਉਕਤ ਬੱਸ ਦੇ ਵਿਚ ਜਾ ਵੱਜੀ। ਪੁਲਿਸ ਅਧਿਕਾਰੀਆਂ ਮੁਤਾਬਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਨਸ਼ਾ ਤਸਕਰ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਦੋ SHOs ਵਿਰੁਧ ਪਰਚਾ ਦਰਜ਼, ਇੱਕ ਗ੍ਰਿਫਤਾਰ

Tarn Taran News : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ...

CM Bhagwant Mann ਦਾ ਵੱਡਾ ਐਲਾਨ; ਐਚ.ਆਰ.-2 ਰੋਡ ਹੁਣ ‘ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ’ ਦੇ ਨਾਂ ਨਾਲ ਜਾਣੀ ਜਾਵੇਗੀ

👉ਪੰਜਾਬ ਸਰਕਾਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਸਤਿਕਾਰ ਕਰ...