ਸੁੱਰਖਿਆ ਘੇਰਾ ਤੋੜ ਪ੍ਰਸ਼ੰਸ਼ਕ ਨੇ ਵਿਰਾਟ ਕੋਹਲੀ ਨੂੰ ਲਾਇਆ ਗੱਲੇ

Date:

spot_img

ਇੰਦੌਰ: ਭਾਰਤ-ਅਫਗਾਨਿਸਤਾਨ ਵਿਚਾਲੇ ਬੀਤੇ ਕੱਲ ਟੀ-20 ਸੀਰੀਜ਼ ਦਾ ਦੂਜਾ ਮੈਚ ਇੰਦੌਰ ਵਿਖੇ ਖੇਡਿੰਆ ਗਿਆ। ਇਸ ਮੈਚ ਦੌਰਾਨ ਖੇਡ ਮੈਦਾਨ ਤੇ ਇਕ ਪ੍ਰਸ਼ੰਸ਼ਕ ਸੁੱਰਖਿਆ ਘੇਰਾ ਤੋੜ ਕੇ ਵਿਰਾਟ ਕੋਹਲੀ ਤੱਕ ਜਾ ਪਹੁੰਚੀਆ। ਪਹਿਲਾ ਇਸ ਪ੍ਰਸ਼ੰਸ਼ਕ ਨੇ ਵਿਰਾਟ ਕੋਹਲੀ ਦੇ ਪੈਰਾ ਨੂੰ ਹੱਥ ਲਾਇਆ ਫਿਰ ਗੱਲੇ ਮਿਲਿਆ। ਹਲਾਂਕਿ ਮੈਦਾਨ ‘ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਪ੍ਰਸ਼ੰਸ਼ਕ ਨੂੰ ਮੌਕੇ ਤੇ ਫੜ੍ਹ ਲਿਆ ਅਤੇ ਥਾਣੇ ਲੈ ਗਈ।

ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦੀ ਤਿਆਰੀ

ਭਾਰਤ ਨੇ ਅਫ਼ਗਾਨਿਸਤਾਨ ਵਿਰੁਧ ਖੇਡੀ ਜਾ ਰਹੀ ਟੀ-20 ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ ਦੇ ਲਗਾਤਾਰ ਦੋ ਮੈਚ ਜਿੱਤ ਕੇ ਇਹ ਸਫਲਤਾ ਹਾਸਲ ਕੀਤੀ। ਇੰਦੌਰ ‘ਚ ਖੇਡੇ ਗਏ ਦੂਜੇ ਮੈਚ ‘ਚ ਮਹਿਮਾਨ ਟੀਮ ਨੇ 172 ਦੌੜਾਂ ਬਣਾਈਆਂ ਸਨ। ਭਾਰਤੀ ਟੀਮ ਨੇ ਯਸ਼ਸਵੀ ਜੈਸਵਾਲ ਅਤੇ ਸ਼ਿਵਮ ਦੂਬੇ ਦੇ ਤੂਫਾਨੀ ਅਰਧ ਸੈਂਕੜੇ ਦੇ ਆਧਾਰ ‘ਤੇ ਆਸਾਨ ਜਿੱਤ ਦਰਜ ਕੀਤੀ। ਦੋਵਾਂ ਟੀ-20 ਮੈਚਾਂ ‘ਚ ਟੀਮ ਇੰਡੀਆ ਨੇ 6 ਵਿਕਟਾਂ ਨਾਲ ਇਕਤਰਫਾ ਜਿੱਤ ਹਾਸਲ ਕੀਤੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Punjab Congress ਦਾ ਇੰਚਾਰਜ਼ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਪੁੱਜੇ ਸਚਿਨ ਪਾਇਲਟ ਦਾ ਭਰਵਾਂ ਸਵਾਗਤ

SAS Nagar News: ਪਿਛਲੇ ਦਿਨੀਂ ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ...

ਯੁੱਧ ਨਸ਼ਿਆਂ ਵਿਰੁੱਧ; Bathinda Police ਨੇ ਚਲਾਇਆ ਕਾਰਡਨ ਸਰਚ ਅਭਿਆਨ

Bathinda News: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ...