ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਡਿਪਟੀ ਰਜਿਸਟਰਾਰ ਨੂੰ ਦਿਤਾ ਮੰਗ ਪੱਤਰ

Date:

spot_img

ਬਠਿੰਡਾ, 23 ਸਤੰਬਰ: ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਬਲਾਕ ਪ੍ਰਧਾਨ ਬਠਿੰਡਾ ਬਲਦੇਵ ਸਿੰਘ ਬਲੂਆਣਾ ਦੀ ਅਗਵਾਈ ਵਿੱਚ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਇਕ ਮੰਗ ਪੱਤਰ ਦਿਤਾ ਗਿਆ। ਜਿਸ ਵਿੱਚ ਦਸਿਆ ਗਿਆ ਕਿ ਬਲੂਆਣਾ, ਵਿਰਕ ਕਲਾਂ ਅਤੇ ਹੋਰ ਸਭਾਵਾਂ ਦੇ ਨਵੇਂ ਮੇਂਬਰਾਂ ਦੇ ਹੱਦ ਕਰਜੇ ਨਹੀਂ ਬਣਾਏ ਜਾ ਰਹੇ ਅਤੇ ਇਥੋਂ ਤਕ ਕੇ ਮਰ ਚੁੱਕੇ ਮੇਂਬਰਾਂ ਦੇ ਵਾਰਸਾ ਦੇ ਹੱਦ ਕਰਜੇ ਵੀ ਨਹੀਂ ਬਣਾਏ ਜਾ ਰਹੇ । ਇਸਤੋਂ ਇਲਾਵਾ ਕਈ ਸਭਾਵਾਂ ਵਿੱਚ ਇਕ ਹੀ ਮੁਲਾਜਮ ਕੰਮ ਕਰ ਰਿਹਾ ਹੈ। ਜਦੋਂਕਿ ਮੁਲਾਜਮ ਕਿਸੇ ਹੋਰ ਸਭਾ ਦਾ ਹੈ ਅਤੇ ਤਨਖਾਹ ਕਿਸੇ ਹੋਰ ਸਭਾ ਚੋਂ ਲੈ ਰਿਹਾ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

ਦਿੱਲੀ ਦੇ ਉਪ ਰਾਜਪਾਲ ਨੇ ਕੀਤੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

Chandigarh News:ਦਿੱਲੀ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਤਰਨਜੀਤ ਸਿੰਘ ਸੰਧੂ...

ਇਨਸਾਫ਼ ਲਈ ਪੁਲਿਸ ਥਾਣੇ ਆਈ ਔਰਤ ਤੇ ਉਸਦੇ ਪ੍ਰਵਾਰ ਉਪਰ ਹਮਲਾ

Jalandhar News:ਜਿਲਾ ਜਲੰਧਰ ਵਿੱਚ ਇਨਸਾਫ ਲਈ ਪੁਲਿਸ ਸਟੇਸ਼ਨ ਆਈ...

Punjab ‘ਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਹੋਈ ਮੌ+ਤ,15 ਜ਼ਖਮੀ

Fazilka News:ਅੱਜ ਸਵੇਰੇ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ ਤੇ ਪਿੰਡ ਜੰਗੇਵਾਲਾ...