ਪ੍ਰਵਾਸੀ ਪਤੀ-ਪਤਨੀ ਦਾ ਖਰੜ ‘ਚ ਬਰਿਹਮੀ ਨਾਲ ਕ+ਤਲ

Date:

spot_img

ਮੋਹਾਲੀ: ਪ੍ਰਵਾਸੀ ਪਤੀ-ਪਤਨੀ ਦਾ ਖਰੜ ਵਿਚ ਬਰਿਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਹਮਲਾਵਰ ਨੇ ਘਰ ਵਿਚ ਵੜ੍ਹ ਕੇ ਚਾਕੂ ਨਾਲ ਕਈ ਵਾਰ ਕੀਤੇ ਹਨ। ਮ੍ਰਿਤਕ ਪਤੀ-ਪਤਨੀ ਦੀ ਪਹਿਚਾਣ ਬੱਬਲੂ ਅਤੇ ਮੰਸੂਰਾ ਵਜੋ ਹੋਈ ਹੈ ਜੋ ਬੰਗਾਲ ਦੇ ਰਹਿਣ ਵਾਲੇ ਸੀ। ਇਹ ਪਤੀ-ਪਤਨੀ ਖਰੜ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸੀ। ਬੀਤੀ ਰਾਤ ਚਾਰ ਲੋਕ ਬੱਬਲੂ ਦੇ ਘਰ ਦਾਖਲ ਹੁੰਦੇ ਹਨ ਤੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਜਾਂਦਾਂ ਹੈ।

ਮੁੱਛਾਂ ਦਾੜ੍ਹੀ ਰੱਖਣ ਕਰਕੇ ਮਜ਼ਦੂਰਾਂ ਦੀ ਗਈ ਨੌਕਰੀ, DC ਨੇ ਦਿੱਤਾ ਜਾਂਚ ਦਾ ਆਦੇਸ਼

ਝੱਗੜਾ ਇਸ ਕਦਰ ਅੱਗੇ ਵੱਧਦਾ ਹੈ ਕਿ ਉਹ ਲੋਕ ਬੱਬਲੂ ‘ਤੇ ਛੁੱਰਿਆ ਨਾਲ ਵਾਰ ਕਰਦੇ ਹਨ। ਲੜਾਈ ਦਾ ਬਚਾਅ ਕਰਨ ਆ ਰਹੀ ਪਤਨੀ ‘ਤੇ ਵੀ ਛੁੱਰਿਆ ਨਾਲ ਵਾਰ ਕੀਤਾ ਜਾਂਦਾਂ ਹੈ। ਇਸ ਹਿੰਸਕ ਘਟਨਾਂ ਵਿਚ ਬੱਬਲੂ ਦੀ ਮੌਕੇ ‘ਤੇ ਮੌਤ ਹੋ ਜਾਂਦੀ ਹੈ ਤੇ ਪਤਨੀ ਮੰਸੂਰਾ ਨੂੰ ਜਦੋ ਹਸਪਤਾਲ ਲੈ ਜਾਇਆ ਜਾਂਦਾਂ ਹੈ ਤਾਂ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਹਲਾਂਕਿ ਪੁਲਿਸ ਵੱਲੋਂ ਚਾਰੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम किसान की 23वीं किस्त जारी, हरियाणा के 15.95 लाख किसानों को मिले 319.13 करोड़ रुपये

👉प्रधानमंत्री नरेंद्र मोदी के नेतृत्व में कृषि क्षेत्र में...

“ਸ਼੍ਰੀ ਸ਼ਿਵ ਮਹਾਪੁਰਾਣ ਕਥਾ” ਦੇ ਤੀਜੇ ਦਿਨ ਉਮੜਿਆ ਸ਼ਰਧਾ ਦਾ ਸੈਲਾਬ

👉ਭਗਵਾਨ ਭੋਲੇਨਾਥ ਦੀ ਕਿਰਪਾ ਮਹਿਤਾ ਪਰਿਵਾਰ ਉੱਤੇ ਹਮੇਸ਼ਾ ਬਣੀ...

Haryana में होगा एआई सैंडबॉक्स लांच- मुख्यमंत्री नायब सिंह सैनी

👉अर्जुन एसपीबी होगी गठित, समीक्षा के लिए हर तीसरे...