spot_img

ਰੇਲਵੇ ਮੁਲਾਜਮ ਦੀ ਕੁੱਟਮਾਰ ਕਰਕੇ ਮੋਬਾਇਲ ਫ਼ੋਨ ਤੇ ਸਰਕਾਰੀ ਕਿੱਟ ਖੋਹਣ ਵਾਲਾ ਕਾਬੂ, ਦੋ ਹੋਰ ਨਾਮਜਦ

Date:

spot_img

ਫ਼ਿਰੋਜਪੁਰ, 5 ਸਤੰਬਰ: ਲੰਘੀ 6/7 ਜੁਲਾਈ ਦੀ ਦਰਮਿਆਨੀ ਰਾਤ ਨੂੰ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਦੇ ਨਜ਼ਦੀਕ ਇੱਕ ਰੇਲਵੇ ਮੁਲਾਜ਼ਮ ’ਤੇ ਹਮਲਾ ਕਰਕੇ ਉਸ ਪਾਸੋਂ ਮੋਬਾਈਲ ਫੋਨ ਅਤੇ ਸਰਕਾਰੀ ਟੂਲ ਕਿੱਟ ਖੋਹਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਰੇਲਵੇ ਪੁਲਿਸ ਨੇ ਇੱਕ ਮੁਲਜਮ ਨੂੰ ਫ਼ਰਾਰ ਕਰ ਲਿਆ ਹੈ।

ਪੰਜਾਬ ਦੇ ਵਿਚ ਪੈਟਰੋਲ, ਡੀਜਲ ਤੇ ਬਿਜਲੀ ਹੋਈ ਮਹਿੰਗੀ, ਮੰਤਰੀ ਮੰਡਲ ਨੇ ਤੇਲ ’ਤੇ ਵੈਟ ਵਧਾਇਆ

ਪੁਲਿਸ ਨੇ ਉਸਦੇ ਕੋਲੋਂ ਖੋਹਿਆ ਮੋਬਾਇਲ ਫ਼ੋਨ ਵੀ ਬਰਾਮਦ ਕਰਦਿਆਂ ਇਸ ਕਾਂਡ ਵਿਚ ਉਸਦੇ ਦੋਨਾਂ ਸਾਥੀਆਂ ਦੀ ਪਹਿਚਾਣ ਕਰਕੇ ਨਾਮਜਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਕੇਸ ਦਰਜ਼ ਕੀਤਾ ਗਿਆ ਸੀ। ਫ਼ੜੇ ਗਏ ਮੁਲਜਮ ਦੀ ਪਹਿਚਾਣ ਰਾਹੁਲ ਵਾਸੀ ਗੱਜਣ ਸਿੰਘ ਦੇ ਤੌਰ ‘ਤੇ ਹੋਈ ਹੈ। ਰਾਹੁਲ ਨੇ ਪੁੱਛ ਗਿੱਛ ਦੋਰਾਨ ਅਪਣੇ ਦੋ ਹੋਰ ਸਾਥੀਆਂ ਤਰੁਣ ਕੁਮਾਰ ਉਰਫ ਬਾਦਲ ਅਤੇ ਸ਼ੁਭਮ ਦੇ ਵੀ ਜਾਣਕਾਰੀ ਦਿੱਤੀ।

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...