Punjabi Khabarsaar
ਜਲੰਧਰ

ਠੇਕੇ ‘ਚੋ 30 ਹਜ਼ਾਰ ਰੁਪਏ ਦੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਫਰਾਰ ਹੋਇਆ ਚੋਰ

ਜਲੰਧਰ, 5 ਜੂਨ: ਜਲੰਧਰ ਤੋਂ ਚੋਰੀ ਦੀ ਇਕ ਅਜ਼ੀਬ ਘੱਟਨਾਂ ਸਾਹਮਣੇ ਆਈ ਹੈ। ਦੱਸ ਦਈਏ ਕਿ ਇਕ ਚੋਰ ਵੱਲੋਂ ਸ਼ਰਾਬ ਦੇ ਠੇਕੇ ਵਿਚ ਚੋਰੀ ਕੀਤੀ ਗਈ ਹੈ। ਘਟਨਾ ਮੁਤਾਬਕ ਚੋਰ ਵੱਲੋਂ ਮੂੰਹ ‘ਤੇ ਕਪੜਾ ਢੱਕ ਕੇ ਅੱਧੀ ਰਾਤ ਨੂੰ ਠੇਕੇ ਵਿਚ ਦਾਖਲ ਹੁੰਦਾ ਹੈ ‘ਤੇ ਠੇਕੇ ‘ਚ ਮੌਜੂਦ ਸ਼ਰਾਬ ਦੀਆਂ ਮਹੀਗਿਆਂ ਬੋਤਲਾਂ ਲੈ ਕੇ ਰਫੂ ਚੱਕਰ ਹੋ ਜਾਂਦਾਂ ਹੈ।

ਦੇਸ ’ਚ ਨਵੀਂ ਸਰਕਾਰ ਬਣਾਉਣ ਨੂੰ ਲੈ ਕੇ ਹਲਚਲ ਤੇਜ਼, ਮੋਦੀ ਅੱਜ ਦੇਣਗੇ ਅਸਤੀਫ਼ਾ!

ਇਨ੍ਹਾਂ ਬੋਤਲਾਂ ਦੀ ਕੀਮਤ ਲੱਗਭਗ 25 ਤੋਂ 30 ਹਜ਼ਾਰ ਤੱਕ ਦੱਸ ਜਾ ਰਹੀ ਹੈ। ਚੋਰ ਵੱਲੋਂ ਕੀਤੀ ਗਈ ਇਹ ਘਟਨਾਂ CCTV ਵਿਚ ਕੈਦ ਹੋ ਜਾਂਦੀ ਹੈ। ਫਿਲਾਹਲ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਕਬੱਡੀ ਖਿਡਾਰੀ ਦੇ ਕਤਲ ਕੇਸ ਦੇ ਮੁੱਖ ਸਾਜਿਸ਼ ਘਾੜੇ ਪੁਲਿਸ ਦੀ ਗਿ੍ਰਫਤ ’ਚ

punjabusernewssite

ਬਸਪਾ ਨੇ ਬਿੰਦਰ ਲਾਖਾ ਨੂੰ ਐਲਾਨਿਆਂ ਉਮੀਦਵਾਰ

punjabusernewssite

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਦੇ ਵੋਟਰਾਂ ਦਾ ਜ਼ਿੰਮੇਵਾਰੀ ਨਿਭਾਉਣ ਲਈ ਕੀਤਾ ਧੰਨਵਾਦ

punjabusernewssite