ਥਰਮਲ ਪੁਲਿਸ ਵੱਲੋਂ 25 ਗ੍ਰਾਂਮ ਹੈਰੋਇਨ ਸਹਿਤ ਇੱਕ ਕਾਬੂ

Date:

spot_img

ਬਠਿੰਡਾ, 30 ਜੂਨ: ਥਾਣਾ ਥਰਮਲ ਦੇ ਮੁੱਖੀ ਇੰਸ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਵਿਰੁਧ ਵੱਡੀ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਫੈਕਟਰੀ ਰੋਡ ਨਜਦੀਕ ਇੱਕ ਨੋਜਵਾਨ ਨੂੰ ਕਾਬੂ ਕਰਕੇ ਉਸਦੇ ਕੋਲੋਂ 25 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਹੈ। ਇਸ ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਉਰਫ ਕਾਕਾ ਵਾਸੀ ਨੇੜੇ ਸਕੂਲ ਬੀੜ ਤਲਾਬ ਬਠਿੰਡਾ ਦੇਤੌਰ ’ਤੇ ਹੋਈ ਹੈ। ਇਸਦੇ ਵਿਰੁਧ ਪਰਚਾ ਦਰਜ਼ ਕਰਕੇ ਵਧੇਰੇ ਪੁਛਗਿਛ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...