ਇੱਕ ਪੰਜਾਬਣ ਸਹਿਤ ਤਿੰਨ ਭਾਰਤੀਆਂ ਦੀ ਆਸਟ੍ਰੇਲੀਆ ਦੇ ਸਮੁੰਦਰ ‘ਚ ਡੁੱਬਣ ਕਾਰਨ ਮੌਤ

Date:

spot_img

ਚੰਡੀਗੜ੍ਹ, 25 ਜਨਵਰੀ: ਆਸਟਰੇਲੀਆ ‘ਚ ਪਰਿਵਾਰ ਸਹਿਤ ਪਿਕਨਿਕ ਮਨਾਉਣ ਗਈ ਇੱਕ ਪੰਜਾਬਣ ਔਰਤ ਦੀ ਦੋ ਹੋਰਨਾਂ ਰਿਸ਼ਤੇਦਾਰਾਂ ਸਹਿਤ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇਸ ਔਰਤ ਦੀ ਪਹਿਚਾਣ ਪੰਜਾਬ ਦੇ ਫਗਵਾੜਾ ਦੀ ਰੀਮਾ ਵਜੋਂ ਹੋਈ ਹੈ। ਆਸਟਰੇਲੀਆ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਮੁਤਾਬਕ ਇਹ ਔਰਤ ਆਪਣੇ 10 ਮੈਂਬਰੀ ਪਰਿਵਾਰਕ ਦਲ ਦੇ ਨਾਲ ਆਸਟਰੇਲੀਆ ਵਿੱਚ ਛੁੱਟੀਆਂ ਮਨਾਉਣ ਆਈ ਹੋਈ ਸੀ।

ਓਏ ਛੋਟੂ, ਦੇਖ ਪੰਜਾਬ ਪੁਲਿਸ ‘ਮੁਰਗੇ’ ਦੀ ਸੇਵਾ ਵੀ ਕਰਦੀ ਹੈ !

ਇਸ ਦੌਰਾਨ ਇਹ ਵਿਕਟੋਰੀਆ ਦੇ ਨਜ਼ਦੀਕ ਫਲਿਪ ਆਈਲੈਂਡ ਨਜ਼ਦੀਕ ਸਮੁੰਦਰ ‘ਤੇ ਘੁੰਮਣ ਲਈ ਗਏ ਹੋਏ ਸਨ। ਜਦ ਇਹ ਪਰਿਵਾਰ ਸਮੁੰਦਰ ਵਿੱਚ ਉਤਰਿਆ ਤਾਂ ਤੇਜ ਤੂਫਾਨੀ ਲਹਿਰਾਂ ਦੇ ਕਾਰਨ ਪਾਣੀ ਦੇ ਵਿੱਚ ਬਹਿ ਗਿਆ। ਜਿਸ ਦੇ ਚਲਦੇ ਰੀਮਾ ਅਤੇ ਦੋ ਹੋਰਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਹ ਭਾਰਤੀ ਪਰਿਵਾਰ ਕਾਫੀ ਸਦਮੇ ਦੇ ਵਿੱਚ ਹਨ। ਮ੍ਰਿਤਕ ਦੇਹਾਂ ਨੂੰ ਭਾਰਤ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 74 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...

चुटकुलों से सरकार नहीं, सिनेमा हॉल चल सकते हैं: नायब सिंह सैनी

👉हरियाणा के मुख्यमंत्री ने धूरी की ऐतिहासिक धरती से...