ਚੰਡੀਗੜ੍ਹ, 30 ਜਨਵਰੀ: ਲੋਕ ਸਭਾ ਚੋਣਾਂ ਦੇ ਚੱਲਦੇ ਇੱਕ ਥਾਂ ’ਤੇ ਤਿੰਨ ਸਾਲ ਤੋਂ ਤੈਨਾਤ ਜਾਂ ਫ਼ਿਰ ਘਰੇਲੂ ਜ਼ਿਲ੍ਹੇ ਵਿਚ ਤੈਨਾਤ ਅਧਿਕਾਰੀਆਂ ਦੇ ਕੀਤੇ ਜਾ ਰਹੇ ਤਬਾਦਲਿਆਂ ਦੀ ਲੜੀ ਤਹਿਤ ਹੁਣ ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ’ਚ ਤੈਨਾਤ ਡੀਡੀਪੀਓ ਤੇ ਬੀਡੀਪੀਓਜ਼ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਸਰਕਾਰ ਵਲੋਂ ਜਾਰੀ ਇਸ ਤਬਾਦਲਿਆਂ ਦੀ ਲਿਸਟ ਵਿਚ 9 ਡੀਡੀਪੀਓ ਅਤੇ 73 ਬੀਡੀਪੀਓ ਨੂੰ ਇੱਧਰੋ-ਉਧਰ ਕੀਤਾ ਗਿਆ ਹੈ।
ਨਵੀਂ ਪਹਿਲਕਦਮੀ:’ਤੇ ਇਸ ਮੁੱਖ ਮੰਤਰੀ ਨੇ ਅਪਣਾ ‘ਜੱਦੀ’ ਘਰ ਪਿੰਡ ਦੇ ਸਾਂਝੇ ਕੰਮ ਲਈ ਕੀਤਾ ਦਾਨ
ਬਦਲੇ ਗਏ ਬੀਡੀਪੀਓਜ਼ ਦੀ ਲਿਸਟ ਹੇਠਾਂ ਪੀਡੀਐਫ਼ ਫ਼ਾਈਲ ਵਿਚ ਦਿੱਤੀ ਗਈ ਹੈ। ਫ਼ਾਈਲ ’ਤੇ ਕਲਿੱਕ ਕਰਕੇ ਤੁਸੀਂ ਬਦਲੀਆਂ ਵਾਲੀ ਲਿਸਟ ਦੇਖ ਸਕਦੇ ਹੋ।
Share the post "ਰੁੱਤ ਬਦਲੀਆਂ ਦੀ: ਹੁਣ ਪੰਜਾਬ ’ਚ ਥੋਕ ਵਿਚ ਡੀਡੀਪੀਓ ਤੇ ਬੀਡੀਪੀਓਜ਼ ਦੇ ਹੋਏ ਤਬਾਦਲੇ"