Bathinda News:ਅੱਜ ਵਰਿੰਦਰ ਕੁਮਾਰ ਸ਼ਰਮਾ ਆਈ ਏ ਐਸ ਜੋ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ ਡੀ ਵੀ ਹਨ ਦੁਆਰਾ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਿਲ ਹਸਪਤਾਲ ਚ ਦਵਾਈਆ ਦੇ ਵੇਅਰਹਾਊਸ ਦਾ ਮੁਆਇਨਾ ਕੀਤਾ ਗਿਆ। ਓਨਾ ਦੇ ਨਾਲ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ ਅਨਿਲ ਗੋਇਲ ਵੀ ਮੌਜੂਦ ਰਹੇ ।
ਇਹ ਵੀ ਪੜ੍ਹੋ ਸੁਨੀਲ ਜਾਖ਼ੜ ਦੇ ਪੋਤੇ ਦੇ ਵਿਆਹ ’ਤੇ ਪੁੱਜੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ
ਵੇਅਰ ਹਾਊਸ ਦੇ ਰਿਕਾਰਡ ਅਤੇ ਸਟਾਕ ਬਾਰੇ ਜਾਣਕਾਰੀ ਲੈਣ ਤੋ ਇਲਾਵਾ ਸਿਵਿਲ ਹਸਪਤਾਲ ਦੀ ਓ ਪੀ ਡੀ ਚ ਮਰੀਜ਼ਾ ਨੂੰ ਵੀ ਮਿਲ ਰਹੀਆ ਦਵਾਈਆ ਬਾਰੇ ਵੀ ਜਾਣਕਾਰੀ ਹਾਸਿਲ ਕੀਤੀਇਸ ਮੌਕੇ ਸਿਵਿਲ ਸਰਜਨ ਡਾ ਗੁਰਜੀਤ, ਐਸ ਐਮ ਓ ਡਾ ਗੁਰਮੇਲ ਸਿੰਘ,ਜਿਲਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ, ਡਾ ਰਮਨ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਸਹਾਇਕ ਸਿਵਿਲ ਸਰਜਨ ਡਾ ਅਨੁਪਮਾ ਸ਼ਰਮਾ,ਡਾ ਮਯਾਕਜੋਤ ਤੇ ਹੋਰ ਸਟਾਫ ਹਾਜ਼ਰ ਸੀ
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਵਰਿੰਦਰ ਕੁਮਾਰ ਸ਼ਰਮਾ ਐਮ ਡੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੁਆਰਾ ਵੇਅਰ ਹਾਊਸ ਬਠਿੰਡਾ ਦਾ ਮੁਆਇਨਾ"