ਸਾਬਕਾ AIG ਅਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ‘ਤੇ ਵਿਜੀਲੈਂਸ ਦੀ ਰੇਡ

Date:

spot_img

ਹੁਸ਼ਿਆਰਪੁਰ: ਸਾਬਕਾ AIG ਅਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ ਵਿਚ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ। ਹੁਸ਼ਿਆਰਪੁਰ ਸਥਿਤ ਅਮਨ ਹਸਪਤਾਲ ਵਿਖੇ ਵਿਜੀਲੈਂਸ ਵੱਲੋਂ ਇਹ ਦਬਿਸ਼ ਦਿੱਤੀ ਗਈ ਸੀ। ਵਿਜੀਲੈਂਸ ਵੱਲੋਂ ਤਕਰੀਬਨ ਇਕ ਘੰਟੇ ਰੇਡ ਕਰਨ ਤੋਂ ਬਾਅਦ ਕੁਝ ਜ਼ਰੂਰੀ ਕਾਗਜ਼ਾਤ ਆਪਣੇ ਨਾਲ ਲੈ ਗਈ ਹੈ। ਇਹ ਹਸਪਤਾਲ ਸਾਬਕਾ AIG ਅਸ਼ੀਸ਼ ਕਪੂਰ ਦੇ ਵੱਡੇ ਭਰਾ ਦਾ ਹੈ।

ਕੈਨੇਡਾ ਤੋਂ ਬਾਅਦ ਹੁਣ ਆਸਟਰੇਲੀਆ ਦੇ ਵੱਲੋਂ ਵੀ ਅੰਤਰਾਸਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਫੈਸਲਾ

ਦੱਸ ਦਈਏ ਕਿ ਸਾਬਕਾ AIG ਅਸ਼ੀਸ਼ ਕਪੂਰ ਤੇ ਇਕ ਮਹਿਲਾ ਦਾ ਕੇਸ ਰਫਾ-ਦਫਾ ਕਰਵਾਉਣ ਲਈ 1 ਕਰੋੜ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਵੀ ਲੱਗਿਆ ਸੀ। ਸ਼ੋਸ਼ਮ ਮੀਡੀਆ ‘ਤੇ AIG ਅਸ਼ੀਸ਼ ਕਪੂਰ ਦੀ ਇਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿਚ ਉਹ ਇਕ ਮਹਿਲਾ ਨੂੰ ਥਪੜ ਮਾਰਦੇ ਦਿਖਾਈ ਦਿੰਦੇ ਹਨ।

spot_img
spot_img

Share post:

Popular

More like this
Related

DAV College Bathinda ਦੀ ਸਾਬਕਾ ਵਿਦਿਆਰਥਣ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵਜੋਂ ਚਮਕੀ

Bathinda News: DAV College Bathinda ਡੀ.ਏ.ਵੀ ਕਾਲਜ ਪ੍ਰਬੰਧਕ ਕਮੇਟੀ...

RBDAV Senior Secondary Public School, Bathinda में स्वच्छ भारत अभियान का आयोजन

Bathinda News: RBDAV Senior Secondary Public School, Bathinda; प्राचार्य...

SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਗੈੱਟ-ਟੂ-ਗੈਦਰ

Bathinda News : SSD Girls ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ...

ਮੋਹਾਲੀ ਦੇ ਲੋਕਾਂ ਵੱਲੋਂ ਮਿਲੇ ਮਾਣ-ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗੇ: ਵਿਧਾਇਕ ਕੁਲਵੰਤ ਸਿੰਘ

👉ਸੈਕਟਰ-70 ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮੇਅਰ...