16 Views
ਪੰਜਾਬੀ ਖਬਰਸਾਰ ਬਿਊਰੋ
ਨਵੀਂ ਦਿੱਲੀ, 12 ਮਈ: ਚੋਣ ਕਮਿਸਨਰ ਰਾਜੀਵ ਕੁਮਾਰ ਦੇਸ ਦੇ ਅਗਲੇ ਮੁੱਖ ਚੋਣ ਕਮਿਸਨਰ ਹੋਣਗੇ। ਇਸ ਸਬੰਧ ਵਿਚ ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ। ਦਸਣਾ ਬਣਦਾ ਹੈ ਕਿ ਦੇਸ ਦੇ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸੀਲ ਚੰਦਰਾ ਦਾ ਕਾਰਜਕਾਲ 14 ਮਈ ਨੂੰ ਖਤਮ ਹੋ ਜਾਵੇਗਾ। ਜਿਸਤੋਂ ਬਾਅਦ ਸ਼੍ਰੀ ਕੁਮਾਰ 15 ਮਈ ਨੂੰ ਇਹ ਅਹੁਦਾ ਸੰਭਾਲਣਗੇ।