ਆਪ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀਆਂ ਮੁਸ਼ਕਿਲਾਂ ਵਧੀਆਂ, ਚਰਚਿਤ ਕਾਰ ਬਲੈਕਲਿਸਟ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਰੂਪਨਗਰ, 29 ਅਗਸਤ: ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਕਥਿਤ ਘਪਲੇਬਾਜ਼ੀ ਦੇ ਪੈਸਿਆਂ ਨਾਲ ਖ਼ਰੀਦੀ ਕਾਰ ਇਨੋਵਾ ਕਾਰ (ਪੀਬੀ12 ਏਜੀ0009) ਨੂੰ ਇੱਥੋਂ ਦੇ ਐਸ.ਡੀ.ਐਮ ਨੇ ਵਿਜੀਲੈਂਸ ਦੇ ਹੁਕਮਾਂ’ਤੇ ਬਲੈਕਲਿਸਟ ਕਰ ਦਿੱਤਾ ਹੈ। ਹਾਲਾਂਕਿ ਸੰਦੋਆ ਨੇ ਦਾਅਵਾ ਕੀਤਾ ਕਿ ਵਿਰੋਧੀ ਉਸਨੂੰ ਸਾਜਸ਼ ਤਹਿਤ ਬਦਨਾਮ ਕਰ ਰਹੇ ਹਨ ਕਿਉਂਕਿ ਇਹ ਕਾਰ ਉਸਦੇ ਸਹੁਰਿਆਂ ਨੇ ਉਸਨੂੰ ਦੋ ਸਾਲ ਪਹਿਲਾਂ ਵਰਤਣ ਲਈ ਦਿੱਤੀ ਸੀ। ਇੱਥੇ ਦਸਣਾ ਬਣਦਾ ਹੈ ਕਿ ਵਿਧਾਇਕ ਹੁੰਦੇ ਹੀ ਵਿਵਾਦਾਂ ’ਚ ਰਹੇ ਅਮਰਜੀਤ ਸਿੰਘ ਸੰਦੋਆ ਉਪਰ ਇਹ ਦੋਸ਼ ਲੱਗ ਰਹੇ ਹਨ ਕਿ ਉਸਦੇ ਸਹੁਰੇ ਮੋਹਨ ਸਿੰਘ ਦੇ ਨਾਂ ’ਤੇ ਖ਼ਰੀਦੀ ਇਸ ਕਾਰ ਲਈ ਪੈਸੇ ਇੱਕ ਬਹੁਕਰੋੜੀ ਜਮੀਨ ਘੁਟਾਲੇ ਦੇ ਸ਼ੱਕੀ ਮੰਨੇ ਜਾਂਦੇ ਵਿਅਕਤੀਆਂ ਵਲੋਂ ਸਬੰਧਤ ਕਾਰ ਕੰਪਨੀ ਨੂੰ ਦਿੱਤੀ ਗਈ ਸੀ, ਜਿਸਦਾ ਰਿਕਾਰਡ ਕਢਵਾਉਣ ’ਤੇ ਇਹ ਗੱਲ ਸਾਹਮਣੇ ਆਈ ਹੈ।

spot_img
spot_img

Share post:

Popular

More like this
Related

समाधान शिविरों में आने वाली समस्याओं का प्राथमिकता के आधार पर करें समाधान – मुख्यमंत्री

👉*समाधान शिविर सरकार की फ्लैगशिप योजना, गत वर्ष के...

दूसरे राज्यों की सीमा से आने वाले बाजरा एवं धान पर कड़ी निगरानी रखें – मुख्यमंत्री

👉*सरकार किसानों का एक एक दाना खरीदेगी* Haryana News: हरियाणा...