ਆਸਟ੍ਰੇਲਿਆ ਦੇ ਇਕ ਸਥਾਨਕ ਪੱਬ ਵਿਚ ਪੰਜ ਭਾਰਤੀਆਂ ਦੀ ਮੌਤ

Date:

spot_img

ਆਸਟ੍ਰੇਲਿਆ: ਆਸਟ੍ਰੇਲਿਆ ਦੇ ਵਿਕਟੋਰੀਆ ਵਿੱਚ ਡੇਲੇਸਫੋਰਡ ‘ਚ ਬਣਿਆ ਇੱਕ ਸਥਾਨਕ ਪੱਬ ਵਿਚ ਪੰਜ ਭਾਰਤੀਆਂ ਦੀ ਮੌਤ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਆਸਟ੍ਰੇਲਿਆ ਦੇ ਇਸ ਪੱਬ ਵਿਚ ਪਾਰਟੀ ਕਰਨ ਗਿਆ। ਰਿਪੋਰਟ ਮੁਤਾਬਕ, ਪ੍ਰਤਿਭਾ ਸ਼ਰਮਾ, ਉਸਦਾ ਪਤੀ ਜਤਿਨ ਚੁੱਘ ਅਤੇ ਉਸਦੀ ਧੀ ਅਨਵੀ ਡੇਲਸਫੋਰਡ ਦੇ ਰਾਇਲ ਹੋਟਲ ਵਿੱਚ ਬੈਠੇ ਸਨ ਜਦੋਂ ਇੱਕ ਚਿੱਟੇ ਰੰਗ ਦੀ BMW SUV ਐਤਵਾਰ ਸ਼ਾਮ 6 ਵਜੇ ਦੇ ਕਰੀਬ ਬਾਹਰੀ ਮੇਜ਼ਾਂ ਨਾਲ ਟਕਰਾ ਗਈ। ਸ਼ਰਮਾ ਅਤੇ ਚੁੱਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਂ ਸਾਲਾ ਅਨਵੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਜ਼ਖਮਾਂ ਦੀ ਤਾਬ ਨਾ ਝੱਲ ਸਕੀ ਤੇ ਦਮ ਤੋੜ ਦਿੱਤਾ।

ਵਿਆਹ ਦੇ ਬੰਧਨ ‘ਚ ਬੱਝੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ

ਏਸੇ ਹੀ ਹਾਦਸੇ ਵਿੱਚ ਉਨ੍ਹਾਂ ਦਾ ਦੋਸਤ ਵਿਵੇਕ ਭਾਟੀਆ, 38, ਅਤੇ ਉਸਦਾ 11 ਸਾਲਾ ਪੁੱਤਰ ਵਿਹਾਨ ਵੀ ਜਾਨ ਗੁਆ ਗਏ। ਇਸ ਹਾਦਸੇ ਵਿੱਚ ਭਾਟੀਆ ਦੀ ਪਤਨੀ, ਇੱਕ 36 ਸਾਲਾ ਔਰਤ ਅਤੇ ਦੂਜਾ ਪੁੱਤਰ, ਜਿਸ ਦੀ ਉਮਰ ਛੇ ਸਾਲ ਹੈ, ਦੋਵੇਂ ਜ਼ਖ਼ਮੀ ਹੋ ਗਏ। ਛੇ ਸਾਲ ਦਾ ਬੱਚਾ ਸ਼ੁਰੂ ਵਿੱਚ ਟੁੱਟੀਆਂ ਲੱਤਾਂ ਅਤੇ ਅੰਦਰੂਨੀ ਸੱਟਾਂ ਨਾਲ ਗੰਭੀਰ ਹਾਲਤ ਵਿੱਚ ਸੀ ਪਰ ਬਾਅਦ ਵਿੱਚ ਸਥਿਰ ਹੋ ਗਿਆ ਹੈ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Haryana Police ਸਮੇਤ ਛੇ ਪ੍ਰਮੁੱਖ ਵਿਭਾਗਾਂ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20 ਪ੍ਰਤੀਸ਼ਤ ਤੱਕ ਰਾਖਵਾਂਕਰਨ

👉ਗਰੁੱਪ-ਸੀ ਦੇ ਹੋਰ ਅਹੁਦਿਆਂ 'ਤੇ 5 ਪ੍ਰਤੀਸ਼ਤ, ਹੁਨਰ ਅਧਾਰਤ...

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਿਆ

👉ਪੰਜੋਖਰਾ ਸਾਹਿਬ ਦੇ ਮੁੱਦੇ 'ਤੇ ਮੁੱਖ ਮੰਤਰੀ ਨਾਲ ਮੀਟਿੰਗ...