WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਐਸਐਸਡੀਡਬਲਯੂਆਈਟੀ ਦੇ ਵਿਦਿਆਰਥੀਆਂ ਨੇ ਮਾਣਿਆਂ ਟਿ੍ਰਪ ਦਾ ਆਨੰਦ

ਸੁਖਜਿੰਦਰ ਮਾਨ
ਬਠਿੰਡਾ, 21 ਮਈ: ਐਸਐਸਡੀਡਬਲਯੂਆਈਟੀ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਦੀ ਅਗੁਵਾਈ ਹੇਠ ਵਿਦਿਆਰਥੀਆਂ ਲਈ ਨੂੰ ਫਨ ਆਈਲੈਂਡ ਐਂਡ ਅਮਿਊਜਮੈਂਟ ਪਾਰਕ ਤਲਵੰਡੀ ਭਾਈ ਵਿਚ ਇੱਕ ਦੇਣ ਦੇ ਟਿ੍ਰਪ ਦਾ ਆਯੋਜਨ ਕੀਤਾ ਗਿਆ। ਡਾ. ਕੀਰਤੀ ਸਿੰਘ ਦੇ ਨਾਲ ਸ੍ਰੀਮਤੀ ਸਮਰਿਧੀ, ਸ੍ਰੀਮਤੀ ਆਸੂ ਗਰਗ, ਸ੍ਰੀਮਤੀ ਸਿਲਕੀ ਬਾਂਸਲ, ਸ੍ਰੀਮਤੀ ਮੋਨਿਕਾ ਰਾਣੀ ਅਤੇ ਮੈਡਮ ਸਿਵਾਨੀ ਮਿੱਤਲ ਦੇ ਨਾਲ ਇਸ ਯਾਤਰਾ ਵਿੱਚ 80 ਵਿਦਿਆਰਥੀ ਸਨ। ਵਿਦਿਆਰਥੀਆਂ ਨੇ ਆਨੰਦ ਮਹਿਸੂਸ ਕੀਤਾ ਅਤੇ ਨਾਸਤੇ ਅਤੇ ਦੁਪਹਿਰ ਦੇ ਖਾਣੇ ਦੇ ਨਾਲ ਮਜੇਦਾਰ ਰਾਈਡ, 9 ਡੀ ਸੋਅ, ਮੂਵੀ ਅਤੇ ਵਾਟਰ ਪਾਰਕ ਦਾ ਆਨੰਦ ਲਿਆ। ਦੇ ਪ੍ਰਧਾਨ ਐਡਵੋਕੇਟ. ਸੰਜੇ ਗੋਇਲ ਅਤੇ ਸਕੱਤਰ ਸ੍ਰੀ ਵਿਕਾਸ ਗਰਗ ਨੇ ਟਰਿੱਪ ਇੰਚਾਰਜਾਂ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਅਗਲੀ ਵਾਰ ਵੀ ਅਜਿਹੇ ਸੈਰ-ਸਪਾਟੇ ਕਰਵਾਉਣ ਲਈ ਪ੍ਰੇਰਿਤ ਕੀਤਾ।

Related posts

ਐਸ.ਐਸ.ਡੀ ਗਰਲਜ਼ ਕਾਲਜ ਵਿਚ ਨੈੱਟਵਰਕ ਹਾਰਡਵੇਅਰ ’ਤੇ ਐਕਸਟੈਂਸ਼ਨ ਲੈਕਚਰ

punjabusernewssite

ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਬਾਇਓਲੋਜੀ ਵਰਕਸ਼ਾਪ ਦਾ ਅਗਾਜ਼

punjabusernewssite

ਬੀ.ਐਫ.ਜੀ.ਆਈ ਨੇ ਵਿਦਿਆਰਥੀਆਂ ਲਈ ਇੱਕ ਬਿਜ਼ਨਸ ਆਈਡੀਆ ਮੁਕਾਬਲਾ ‘ਆਈ ਕੈਨ’ ਕਰਵਾਇਆ

punjabusernewssite