ਖੰਡੂਰ ਸਾਹਿਬ ਦੇ MLA ਨੇ ਆਪਣੇ ਜ਼ਿਲ਼੍ਹੇ ਦੇ SSP ਖਿਲਾਫ਼ ਖੋਲ੍ਹੀਆਂ ਮੋਰਚਾਂ, ਲਗਾਏ ਗੰਭੀਰ ਦੋਸ਼

Date:

spot_img

ਖੰਡੂਰ ਸਾਹਿਬ: ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਤੇ ਵਿਧਾਇਕ ਮੰਨਜਿੰਦਰ ਸਿੰਘ ਲਾਲਪੂਰਾਂ ਦਾ ਆਪਣੇ ਜ਼ਿਲ੍ਹੇ ਦੇ SSP ਨਾਲ ਪੁਰਾਣਾ ਚੱਲਿਆਂ ਆ ਰਿਹਾ ਰੇੜਕਾ ਲਗਾਤਾਰ ਬਰਕਰਾਰ ਹੈ। ਦਰਅਸਲ MLA ਸਾਹਿਬ ਨੇ ਆਪਣੇ ਹੀ ਜ਼ਿਲ੍ਹੇ ਦੇ ਐਸ.ਐਸ.ਪੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ SSP ਖਿਲਾਫ਼ ਗੰਭੀਰ ਦੋਸ਼ ਲਾਉਂਦੇ ਹੋਏ ਇਸ ਬਾਬਤ ਪੂਰੀ ਜਾਣਕਾਰੀ ਫੇਸਬੂਕ ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਫੇਸਬੂਕ ਤੇ ਲਿਖਿਆ ਕਿ “ਐਸ .ਐਸ .ਪੀ ਮੈ ਤੇ ਕਿਹਾ ਸੀ ਕਿ ਤੂੰ ਬੱਸ ਚੋਰਾ ਨਾਲ ਹੀ ਰਲਿਆ ਹੋਇਆ। ਪਰ ਹੁਣ ਪਤਾ ਲਗਾ ਤੂੰ ਕਾਇਰ ਵੀ ਏ । ਬਾਕੀ ਐਸ ਐਸ ਪੀ ਤੁੰ ਰਾਤ ਜੋ ਪੁਲਿਸ ਵਾਲੇ ਫੀਲੇ ਭੇਜੇ ਸੀ – ਉਹਨਾ ਜੋ ਮੇਰੇ ਰਿਸਤੇਦਾਰ ਨਾਲ ਕੀਤਾ ।

ਵੱਡੀ ਖ਼ਬਰ: ਮੁੱਕਤਸਰ ਪੁਲਿਸ ਵੱਲੋਂ ਵਕੀਲ ਤੇ ਤੱਸ਼ਦਦ ਮਾਮਲੇ ‘ਚ ਬਣੀ SIT, SP ਸਮੇਤ 2 ਹੋਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ, DIG ‘ਤੇ SSP ਦਾ ਤਬਾਦਲਾ

ਉਸ ਦੇ ਜਵਾਬ ਦੀ ਉਡੀਕ ਕਰੋ ! ਬਾਕੀ ਤੂੰ ਜੋ ਸੀ.ਆਈ.ਏ ਵਾਲਿਆ ਕੋਲੋ ਰਾਤ ਸਨੇਹਾ ਭੇਜਿਆ ਕਿ – ਜੇ ਗੈਗਸਟਰ ਕਾਰਵਾਈ ਕਰਨ ਐਮ.ਐਲ.ਤੇ ਕੀ ਕਈ ਪਰਿਵਾਰ ਤਬਾਹ ਹੋ ਜਾਦੇ। ਮੈਨੂ ਸਵਿਕਾਰ ਹੈ – ਮੈ ਆਪਣੀ ਪੁਲਿਸ ਸਕਿਉਰਟੀ ਤੈਨੂ ਵਾਪਸ ਭੇਜ ਰਿਹਾ ਹਾ। ਤੇਰੇ ਕੋਲ ਖੁਲਾ ਸਮਾ ਤੁੰ ਜੋ ਮੈਨੂੰ ਕਰਵਾਉਣਾ ਕਰਵਾ ਲੈ । ਬਾਕੀ ਪਰਿਵਾਰ ਸਭ ਦੇ ਬਰਾਬਰ ਨੇ। ਰਾਤ ਤੇਰਾ ਸੀ .ਆਈ . ਏ ਵਾਲਾ ਰਜਿਆ ਕਹਿਦਾ ਰਿਹਾ ਉਥੇ ਕਿ ਮੈ 25 ਲੱਖ ਮਹੀਨਾ SSP ਨੂੰ ਦਿੰਦਾ ਹਾ । ਤਾ ਹੀ ਮੈ ਕਹਾ ਐਡਾ ਵੱਡਾ ਨਸੇੜੀ ਤੂੰ cia ਦੀ ਕੁਰਸੀ ਤੇ ਕਿਉ ਰੱਖਿਆ ।

ਡਾ: ਸੰਗੀਤਾ ਤੂਰ ਪਸ਼ੂ ਪਾਲਣ ਵਿਭਾਗ ਪੰਜਾਬ ਦੀ ਪਹਿਲੀ ਮਹਿਲਾ ਡਾਇਰੈਕਟਰ ਬਣੀ

ਬਾਕੀ ਤੁਸੀ ਜੋ ਕੁੱਟ ਕੁੱਟ ਕਹਿਦੇ ਰਹੇ ਕਿ ਐਮ. ਐਲ.ਏ ਦਾ ਨਾਮ ਲੈ ਤੁਹਾਡੀ ਉਹ ਕਰਤੂਤ ਵੀ ਮੇਰੇ ਕੋਲ ਆ ਗਈ ਹੈ ! ਤੇਰੇ ਵੱਲੋ ਮੇਰੇ ਰਿਸਤੇਦਾਰ ਤੇ ਕੀਤੇ ਝੂਠੇ ਪਰਚੇ ਦਾ ਮੈ ਸਵਾਗਤ ਕਰਦਾ ਹਾ । ਉਹ ਬੁਜਦਿਲ ਹੁੰਦਾ ਹੈ ਜੋ ਆਪਣੀ ਦੁਸਮਣੀ ਕਿਸੇ ਹੋਰ ਨਾਲ ਕੱਢੇ । ਤੁੰ ਆਪਣੀ ਵਰਦੀ ਪਾਸੇ ਰੱਖ ਤੇ ਮੈ ਆਪਣੀ ਮੈ ਆਪਣੀ Mla ਦੀ ਕੁਰਸੀ ਪਾਸੇ ਰੱਖਦਾ – ਫਿਰ ਦੇਖਦੇ ____। ਬਾਕੀ ਮੈ ਅੱਜ ਵੀ ਕਹਿੰਦਾ ਤਰਨ ਤਾਰਨ ਪੁਲਿਸ ਵਿੱਚ ਪਿਛਲੇ ਕਈ ਸਾਲਾ ਤੋ ਹੀ ਬਿਨਾ ਪੈਸੇ ਕੰਮ ਨਹੀ ਹੁੰਦਾ । ਪਰ ਅਸੀ ਕਰਵਾਉਣਾ ।

ਐਸ ਐਮ ਓ ਵਿਰੁਧ ਜਾਂਚ ਲਈ ਬਣੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ

MLA ਲਾਲਪੂਰਾ ਦਾ SSP ਨਾਲ ਰੇੜਕਾ ਬਹੁਤ ਪੁਰਾਣਾ ਚੱਲਦਾ ਆ ਰਿਹਾ। ਦੱਸਿਆ ਜਾ ਬੀਤੀ ਰਾਤ CIA ਸਟਾਫ਼ ਵੱਲੋਂ ਖੰਡੂਰ ਸਾਹਿਬ ਵਿਚ ਮਾਈਨਿੰਗ ਵਾਲੀ ਥਾਂ ‘ਤੇ ਰੇਡ ਕੀਤੀ ਗਈ ਸੀ। ਇਸ ਮਾਈਨਿੰਗ ਵਾਲੀ ਥਾਂ ‘ਤੇ ਕਈ ਗੱਡੀਆਂ ਫੜੀਆਂ ਗਈਆਂ ਨੇ ਤੇ ਇਸ ਮਾਈਨਿੰਗ ਵਿਚ MLA ਲਾਲਪੂਰਾ ਦੇ ਜੀਜਾ ਨਿਸ਼ਾਨ ਸਿੰਘ ਦਾ ਨਾਂਅ ਵੀ ਸਾਹਮਣੇ ਆ ਰਿਹਾ। ਪੁਲਿਸ ਵੱਲੋਂ ਨਿਸ਼ਾਨ ਸਿੰਘ ਸਮੇਤ 6 ਹੋਰ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ।

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...