ਡਾ. ਸਵਿਤਾ ਭਾਟੀਆ ਨੇ ਐਸਐਸਡੀ ਗਰਲਜ਼ ਕਾਲਜ਼ ਦੇ ਪਿ੍ਰੰਸੀਪਲ ਵਜੋਂ ਅਹੁਦਾ ਸੰਭਾਲਿਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦੇ ਕਾਲਜ ਪ੍ਰਧਾਨ ਸੀਨੀਅਰ ਐਡਵੋਕੇਟ ਸੰਜੇ ਗੋਇਲ ਦੀ ਅਗਵਾਈ ਹੇਠ ਡਾ. ਸਵਿਤਾ ਭਾਟੀਆ ਨੇ ਕਾਰਜ਼ਕਾਰੀ ਪਿ੍ਰੰਸੀਪਲ ਵਜੋਂ ਅਪਣਾ ਅਹੁਦਾ ਸੰਭਾਲਿਆ। ਇਸ ਸਮੇਂ ਕਾਲਜ ਦੇ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ , ਕਾਲਜ ਸਕੱਤਰ ਚੰਦਰ ਸ਼ੇਖਰ ਮਿੱਤਲ, ਵਿੱਟ ਦੇ ਸਕੱਤਰ ਵਿਕਾਸ ਗਰਗ, ਬੀ.ਐੱਡ ਕਾਲਜ ਦੇ ਸਕੱਤਰ ਸਤੀਸ਼ ਅਰੋੜਾ , ਵਿੱਟ ਦੇ ਪਿ੍ਰੰਸੀਪਲ ਡਾ. ਨੀਰੂ ਗਰਗ ਅਤੇ ਬੀ. ਐੱਡ ਦੇ ਪਿ੍ਰੰਸੀਪਲ ਡਾ. ਅਨੂ ਮਲਹੋਤਰਾ ਵੱਲੋਂ ਫੁੱਲਾਂ ਦੇ ਗੁਲਦੱਸਤੇ ਦੇ ਕੇ ਉਹਨਾਂ ਨੂੰ ਕੁਰਸੀ ਤੇ ਵਿਰਾਜਮਾਨ ਕੀਤਾ ਗਿਆ। ਇਸ ਸਮੇਂ ਕਾਰਜਕਾਰੀ ਪਿ੍ਰੰਸੀਪਲ ਡਾ. ਸਵਿਤਾ ਭਾਟੀਆ ਵੱਲੋਂ ਸਮੂਹ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਸਮੂਹ ਮੈਨੇਜਮੈਂਟ ਅਤੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।

spot_img
spot_img

Share post:

Popular

More like this
Related

ਪੰਜਾਬ ਦੇ ਦੁਕਾਨਦਾਰਾਂ ਲਈ ਵੱਡੀ ਖ਼ਬਰ!

ਵੈਬ ਡੈਸਕ: ਜੇਕਰ ਤੁਸੀਂ ਪੰਜਾਬ ਵਿੱਚ ਦੁਕਾਨ ਜਾਂ ਕੋਈ...

DA ਦੇ ਮਾਮਲੇ ’ਚ ਪੰਜਾਬ ਸਰਕਾਰ ਲਈ ਵੱਡੀ ਮੁਸ਼ਕਲ!

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ...

‘3 ਸਾਲ ਦਾ ਪੈਸਾ ਬਚਾ ਕੇ ਰੱਖੋ, ਆਉਣ ਵਾਲੈ ਵੱਡਾ ਸੰਕਟ’…

ਨਿਊਜ਼ ਡੈਸਕ: ਕੀ ਆਉਣ ਵਾਲਾ ਸਮਾਂ ਤੁਹਾਡੀ ਜੇਬ 'ਤੇ...