ਤਜਰਬੇ ਦੇ ਆਧਾਰ ਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਵੇ ਸਰਕਾਰ-ਪ੍ਰੈਕਟੀਸ਼ਨਰ ਯੂਨੀਅਨ

Date:

spot_img

ਰਾਮ ਸਿੰਘ ਕਲਿਆਣ
ਨਥਾਣਾ,15 ਮਈ :ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਨਥਾਣਾਂ ਦੇ ਪ੍ਰਧਾਨ ਡਾ. ਹਰਜੀਤ ਸਿੰਘ ਪੂਹਲਾ ਦੀ ਪ੍ਰਧਾਨਗੀ ਵਿੱਚ ਹੋਈ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਨਥਾਣਾਂ ਮੀਟਿੰਗ ਵਿੱਚ ਜਿਲਾ ਸੀਨੀਅਰ ਮੀਤ ਪ੍ਰਧਾਨ ਡਾ. ਕੁਲਵੰਤ ਸਿੰਘ ਬੀਬੀਵਾਲਾ , ਜਿਲਾ ਜਨਰਲ ਸਕੱਤਰ ਡਾ.ਮਨਪ੍ਰੀਤ ਸਿੰਘ ਬੁਰਜ ਡੱਲਾ ਨੇ ਜਿਲੇ ਅਤੇ ਸਟੇਟ ਦੀ ਕਾਰਵਾਈ ਵਾਰੇ ਦੱਸਿਆ। ਸਟੇਜ ਦੀ ਕਾਰਵਾਈ ਬਲਾਕ ਸੈਕਟਰੀ ਡਾ. ਜਗਦੀਸ਼ ਸਿੰਘ ਗੋਬਿੰਦਪੁਰਾ ਨੇ ਨਿਭਾਈ, ਚੇਅਰਮੈਨ ਡਾ.ਦਰਸ਼ਨ ਸਿੰਘ ਗੋਬਿੰਦਪੁਰਾ, ਡਾ. ਸੁੱਖਰਾਜ ਸਿੰਘ ਗੋਬਿੰਦਪੁਰਾ ,ਡਾ. ਪਰਮਜੀਤ ਸਿੰਘ ਖਾਲਸਾ ਪੂਹਲੀ , ਡਾ ਅੰਗਰੇਜ ਸਿੰਘ ਢੇਲਵਾ, ਡਾ. ਮਨਜੀਤ ਸਿੰਘ ਕਲਿਆਣ ਡਾ. ਅਜੈਬ ਸਿੰਘ ਨਥਾਣਾ ਪ੍ਰੈਸ ਸਕੱਤਰ, ਡਾ.ਹਰਬੰਸ ਸਿੰਘ ਗੰਗਾ ਨੇ ਸਰਕਾਰ ਤੋਂ ਰਜਿਸਟਰੇਸ਼ਨ ਦੀ ਮੰਗ ਕੀਤੀ । ਇਸ ਮੌਕੇ ਨਵੇਂ ਮੈਬਰਾਂ ਦਾ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵਿੱਚ ਭਰਤੀ ਹੋਣ ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਸਾਰੇ ਸਾਥੀਆਂ ਦਾ ਵੱਡੀ ਗਿਣਤੀ ਵਿੱਚ ਪਹੁਚਣ ਰਾਕੇਸ਼ ਕੁਮਾਰ ਨਥਿਣਾਂ ਤੇ ਧੰਨਵਾਦ ਕੀਤਾ ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Amritsar ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਦਾ ਪਰਦਾਫਾਸ਼; 8 ਪਿਸਤੌਲਾਂ ਸਮੇਤ ਦੋ ਕਾਬੂ

👉ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਵਿਦੇਸ਼ੀ...

MRSPTU ਦੀ ਕੇਂਦਰੀ ਲਾਇਬ੍ਰੇਰੀ ਵੱਲੋਂ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ….

Bathinda News : MRSPTU (ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ...

116 ਕਰੋੜ ਦਾ ਅੰਡਰਬ੍ਰਿਜ਼ ਲੋਕਾਂ ਨੂੰ ਸਮਰਪਿਤ, ਅਨਾਜ ਮੰਡੀ ਰੋਡ ਦਾ ਵੀ ਹੋਇਆ ਨਿਰਮਾਣ

👉90 ਫੁੱਟ ਚੌੜੀ ਸੜਕ ਬਣਨ ਨਾਲ ਦੁਕਾਨਦਾਰਾਂ ਅਤੇ ਇਲਾਕਾ...