ਦੀਪ ਸਿੱਧੂ ਦੀ ਯਾਦ ’ਚ ਖੂਨਦਾਨ ਕੈਂਪ ਆਯੋਜਿਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 8 ਮਾਰਚ: ਅੱਜ ਗੁਰਦੁਆਰਾ ਕਾਲਾ ਮਹਿਰ ਵਿਖੇ ਸ੍ਰੋਮਣੀ ਅਕਾਲੀਦਲ ਅੰਮਿ੍ਰਤਸਰ ਦੇ ਨੌਜਵਾਨਾ ਵੱਲੋ ਕੋਮੀ ਯੋਧੇ ਦੀਪ ਸਿੱਧੂ ਦੀ ਯਾਦ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਅੰਮਿ੍ਰਤਸਰ ਉਂਕਾਰ ਸਿੰਘ ਬਰਾੜ ਕੌਮੀ ਵਰਕਿੰਗ ਕਮੇਟੀ ਮੈਂਬਰ, ਸੂਬਾ ਪ੍ਰਧਾਨ ਪੰਜਾਬ ਕਰਜ਼ਾ ਮੁੱਕਤ ਯੂਨੀਅਨ ਦਰਸ਼ਨ ਸਿੰਘ ਮੰਡੇਰ ,ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਭਾਈ ਗੁਰਪ੍ਰੀਤ ਸਿੰਘ ਜਗਜੀਤਪੁਰਾ, ਪੰਥਕ ਕਿਸਾਨ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਭਾਈ ਗੁਰਤੇਜ ਸਿੰਘ ਅਸਪਾਲ ਕਲਾਂ ਕਿਸਾਨ ਯੂਨੀਅਨ ਅੰਮਿ੍ਰਤਸਰ ਮਾਸਟਰ ਬਲਦੇਵ ਸਿੰਘ, ਜ?ਿਲ੍ਹਾ ਮੀਤ ਪ੍ਰਧਾਨ ਦੀਪਕ ਸਿੰਗਲਾ, ਹਰੀ ਰਾਮ, , ਜਸਪ੍ਰੀਤ ਸਿੰਘ ਜੱਸੀ ਪ੍ਰਧਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕਲੱਬ ਧਨੌਲਾ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਗਦੀਪ ਸਿੰਘ ਦੀਪੂ, ਲੱਖੀ ਸੰਧੂ, ਸੁਖੀ ਜਾਗਲ, ਵੀਰੀ ਖਹਿਰਾ, ਬਿੰਨੀ ਸੰਧੂ, ਸੁਖਦੀਪ ਸਿੰਘ, ਜੂਗਨੂੰ ਅਤੇ ਵੱਡੀ ਗਿਣਤੀ ਵਿੱਚ ਉਹਨਾ ਦੇ ਸਾਥੀ ਸ਼ਾਮਲ ਹੋਏ! ਸਾਰਿਆ ਨੇ ਦੀਪ ਸਿੱਧੂ ਦੀ ਸੋਚ ਤੇ ਚਲਣ ਦਾ ਪ੍ਣ ਕੀਤਾ।

spot_img
spot_img

Share post:

Popular

More like this
Related

19000 ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ 800 ਕਰੋੜ ਰੁਪਏ ਜਮ੍ਹਾਂ: ਲਾਲ ਚੰਦ ਕਟਾਰੂਚੱਕ

👉ਪੰਜਾਬ ਤੋਂ ਬਾਹਰੋਂ ਝੋਨਾ ਲਿਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ...