WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਪਰਸਰਾਮ ਨਗਰ ’ਚ ਜੇਵੀਅਰ ਮਲਟੀ ਸਕਿੱਲ ਸੈਂਟਰ ਦਾ ਉਦਘਾਟਨ

ਸੁਖਜਿੰਦਰ ਮਾਨ
ਬਠਿੰਡਾ, 11 ਮਈ : ਸਥਾਨਕ ਸ਼ਹਿਰ ਦੇ ਪਰਸਰਾਮ ਨਗਰ ਵਿਖੇ ਇਕ ਮਲਟੀ ਸਕਿਲ ਸੈਂਟਰ ਖੋਲ੍ਹਿਆ ਗਿਆ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਕਿਲ ਟਰੇਨਿੰਗ ਦਿੱਤੀਆਂ ਜਾਣਗੀਆਂ। ਇਹ ਉਪਰਾਲਾ ਪਿਲਾਰ ਆਊਟਰੀਚ ਫਾਊਡੇਸਨ ਜੋ ਕਿ ਸੁਸਾਇਟੀ ਔਫ ਪਿਲਾਰ ਦੀ ਇਕ ਐਨ.ਜੀ.ਓ ਹੈ ਦੁਆਰਾ ਕੀਤਾ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਏ.ਡੀ.ਸੀ.ਸ੍ਰੀ ਰਾਹੁਲ ਸਨ। ਪ੍ਰੋਗਰਾਮ ਵਿੱਚ ਸਿਸਟਰ ਓਫੇਲੀਆ ਪਿ੍ਰੰਸੀਪਲ ਸੇਂਟ ਜੌਸਫ ਸਕੂਲ ਬਠਿੰਡਾ , ਫਾਦਰ ਆਈਵੋਨ ਪਿ੍ਰੰਸੀਪਲ ਸੇਂਟ ਜੇਵੀਅਰ ਸਕੂਲ ਰਾਮਪੁਰਾ,ਫਾਦਰਕ ਰਿਸਟੋ ਫਰਮਾਈਕਲ ਮੈਨੇਜਰ ਸੇਂਟ ਜੇਵੀਅਰ ਸਕੂਲ ਬਠਿੰਡਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਰਹੇ। ਇਸ ਸੈਂਟਰ ਨੂੰ ਸੁਭ ਅਸੀਸ ਫਾਦਰ ਸਿਡਲੋਏ ਫਰਟਾਡੋ ਡਾਇਰੈਕਟਰ ਸੋਸਲ ਵਰਕ ਦਿੱਲੀ ਪ੍ਰੋਵਿੰਸ ਵੱਲੋਂ ਦਿੱਤੀ ਗਈ ।

Related posts

ਦੇਰ ਆਏ, ਦਰੁਸਤ ਆਏ: ਖੁੱਡੀਆਂ ਦੀ ਵਜ਼ਾਰਤ ’ਚ ਸਮੂਲੀਅਤ ਨਾਲ ਆਪ ਨੂੰ ਬਠਿੰਡਾ ਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ‘ਚ ਮਿਲੇਗਾ ਸਿਆਸੀ ਲਾਹਾ!

punjabusernewssite

ਸੀਆਈਏ-2 ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ

punjabusernewssite

ਖ਼ਾਲਸਾ ਵਹੀਰ ਦਾ ਬਠਿੰਡਾ ਪੁੱਜਣ ’ਤੇ ਕੀਤਾ ਭਰਵਾਂ ਸਵਾਗਤ

punjabusernewssite