WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਪੰਜਾਬ ਦੀ ਸਿਆਸਤ ਵਿਚੋਂ ਕੈਪਟਨ-ਬਾਦਲ ਜੋੜੀ ਦਾ ਹੋਇਆ ਅੰਤ!

ਸੁਖਜਿੰਦਰ ਮਾਨ
ਚੰਡੀਗੜ੍ਹ, 10 ਮਾਰਚ: ਅੱਜ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਨੇ ਜਿੱਥੇ ਇੱਕ ਨਵੇਂ ਅਧਿਆਏ ਨੂੰ ਸ਼ੁਰੂ ਕੀਤਾ ਹੈ, ਉਥੇ ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਵਿਚ ਧਰੂ-ਤਾਰੇ ਵਾਂਗ ਛਾਏ ਰਹੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਦਾ ਵੀ ਅੰਤ ਕਰ ਦਿੱਤਾ ਹੈ। ਇੰਹ ਦੋਨੋ ਆਗੂ ਪਿਛਲੇ 25 ਸਾਲਾਂ ਤੋਂ ਬਦਲ-ਬਦਲ ਕੇ ਮੁੱਖ ਮੰਤਰੀ ਬਣਦੇ ਆ ਰਹੇ ਸਨ ਤੇ ਪੰਜਾਬ ਦੀ ਸਿਆਸਤ ਵਿਚ ਤੀਜ਼ੀ ਧਿਰ ਦੇ ਪੈਰ ਨਹੀਂ ਲੱਗਣ ਦਿੱਤੇ ਜਾ ਰਹੇ ਸਨ। ਪ੍ਰੰਤੂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਅਪਣੀਆਂ ਗਲਤੀਆਂ ਕਾਰਨ ਜਿੱਤਦੀ-ਜਿੱਤਦੀ ਰਹਿ ਗਈ ਆਮ ਆਦਮੀ ਪਾਰਟੀ ਵਲੋਂ ਇਸ ਵਾਰ ਹੁਸ਼ਿਆਰੀ ਨਾਲ ਚਲਾਏ ਸਿਆਸੀ ਤੀਰਾਂ ਨੇ ਸਿਆਸਤ ਦੇ ਇਹ ਦੋਨੋਂ ਬਾਬਾ ਬੋਹੜ ਢੇਰ ਕਰ ਦਿੱਤੇ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਦੋਨੋਂ ਹੀ ਸਿਆਸੀ ਪ੍ਰਵਾਰਾਂ ਦਾ ਪੰਜਾਬ ਵਿਚ ਇੱਕ ਵੱਡਾ ਪ੍ਰਭਾਵ ਬਣਿਆ ਆ ਰਿਹਾ ਸੀ ਤੇ ਕੁੱਝ ਸਮਾਂ ਪਹਿਲਾਂ ਤੱਕ ਪੰਜਾਬੀ ਵੀ ਇਹ ਗੱਲ ਮੰਨਣੋਂ ਇੰਨਕਾਰੀ ਸਨ ਕਿ ਸੂਬੇ ਦੀ ਸਿਆਸਤ ਵਿਚੋਂ ਇੰਨ੍ਹਾਂ ਪ੍ਰਵਾਰਾਂ ਦਾ ਇਸ ਤਰ੍ਹਾਂ ਖ਼ਾਤਮਾ ਹੋ ਸਕਦਾ ਹੈ।

Related posts

ਕਾਂਗਰਸ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ‘ਚ ਨਵਜੋਤ ਸਿੱਧੂ ਨੂੰ ਨਹੀਂ ਮਿਲੀ ਜੱਗ੍ਹਾਂ

punjabusernewssite

ਸਾਬਕਾ ਅਕਾਲੀ ਵਿਧਾਇਕ ਦਾ ਪੁੱਤਰ ਕਾਂਗਰਸ ਪਾਰਟੀ ਵਿੱਚ ਸ਼ਾਮਲ

punjabusernewssite

ਪੰਜਾਬ ਸਰਕਾਰ ਵਲੋਂ ਨਰਮੇ ਦੀ ਆੜਤ ਬਾਰੇ ਫੈਸਲਾ ਲੈਣ ਲਈ 9 ਮੈਂਬਰੀ ਕਮੇਟੀ ਦਾ ਗਠਨ

punjabusernewssite