ਮਜਦੂਰ ਬੀਬੀਆਂ ਨੇ ਫ਼ਾਈਨੈਂਸ ਕੰਪਨੀ ਦਾ ਦਫ਼ਤਰ ਘੇਰਿਆਂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 11 ਜੁਲਾਈ: ਦਿਹਾਤੀ ਮਜ਼ਦੂਰ ਸਭਾ ਅਤੇ ਜਨਵਾਦੀ ਇਸਤਰੀ ਸਭਾ ਦੇ ਕਾਰਕੁੰਨਾਂ ਨੇ ਅੱਜ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਦਰਸ਼ਨਾ ਜੋਸ਼ੀ ਦੀ ਅਗਵਾਈ ਵਿੱਚ ਏਬੀਸੀ ਫਾਇਨੈਂਸ ਕੰਪਨੀ ਦੀਆਂ ਵਧੀਕੀਆਂ ਖਿਲਾਫ਼ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਰੋਸ ਧਰਨਾ ਮਾਰਿਆ ਅਤੇ ਕੰਪਨੀ ਦੇ ਬੱਸ ਅੱਡੇ ਨੇੜਲੇ ਦਫਤਰ ਦਾ ਜਬਰਦਸਤ ਘਿਰਾਓ ਕੀਤਾ।ਇਸ ਸੰਘਰਸ਼ ਸਦਕਾ ਕੰਪਨੀ ਦੇ ਪ੍ਰਬੰਧਕਾਂ ਅਤੇ ਜੱਥੇਬੰਦੀਆਂ ਦੇ ਆਗੂਆਂ ਦਰਮਿਆਨ ਹੋਏ ਲਿਖਤੀ ਸਮਝੌਤੇ ਵਿੱਚ ਇਹ ਤੈਅ ਹੋਇਆ ਕਿ ਕੰਪਨੀ ਪਿੰਡ ਜੀਦੇ ਦੀਆਂ ਬੀਬੀਆਂ ਖਿਲਾਫ਼ ਦਰਜ ਕਰਵਾਇਆ ਮੁਕੱਦਮਾ ਵਾਪਸ ਲਵੇਗੀ ਅਤੇ ਕਰਜਾ ਵਸੂਲੀ ਲਈ ਕੋਈ ਉਜਰ ਨਹੀਂ ਕਰੇਗੀ। ਇਸ ਪਿਛੋਂ ਧਰਨਾ ਤੇ ਘਿਰਾਓ ਮੁਲਤਵੀ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ CNG ਦੀਆਂ ਕੀਮਤਾਂ ‘ਚ ਹੋਇਆ ਵਾਧਾ, ਅੱਜ ਤੋਂ ਲਾਗੂ

Delhi News: ਪਿਛਲੇ ਦਿਨਾਂ ਵਿੱਚ ਦੇਸ਼ ਭਰ 'ਚ ਪੈਟਰੋਲ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਕੀਤੀ ਸੇਵਾ

👉ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਸੰਗਤ...