ਮਾਲਵਾ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਖਿਡਾਰੀਆਂ ਨੇ ਅੰਤਰ ਕਾਲਜ ਲਾਅਨ ਟੈਨਸ ਮੁਕਾਬਲਿਆਂ ‘ਚ ਪ੍ਰਾਪਤ ਕੀਤਾ ਦੂਜਾ ਸਥਾਨ

Date:

spot_img

ਸੁਖਜਿੰਦਰ ਮਾਨ

ਚੰਡੀਗੜ੍ਹ ,12 ਅਕਤੂਬਰ: ਸਥਾਨਕ ਮਾਲਵਾ ਸਰੀਰਿਕ ਸਿੱਖਿਆਂ ਕਾਲਜ ਨੇ ਆਪਣੀ ਜਿੱਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਾਰੀ ਰਜਿੰਦਰਾ ਕਾਲਜ ਵਿਖੇ ਸੰਪੰਨ ਹੋਈ ਲਾਅਨ ਟੈਨਿਸ ਚੈਪੀਅਨਸ਼ਿਪ ਵਿਚ ਆਪਣੀ ਸ਼ਾਨਦਾਰ ਖੇਡ ਦੀ ਪ੍ਰਦਰਸ਼ਨ ਤੋਂ ਬਾਅਦ ਕਾਲਜ ਦੀ ਝੋਲੀ ਚਾਂਦੀ ਤਮਗੇ ਨਾਲ ਭਰੀ।  ਮੁਕਾਬਲਿਆਂ ਵਿਚ ਕਾਲਜਾਂ ਦੀਆਂ 06 ਟੀਮਾਂ ਨੇ ਭਾਗ ਲਿਆਂ। ਜਿਸ ਵਿੱਚ ਸੁਖਵਿੰਦਰ ਸਿੰਘ (ਬੀ.ਪੀ.ਐਡ. ਭਾਗ ਦੂਜਾ), ਬਲਰਾਜ ਸਿੰਘ (ਬੀ.ਪੀ.ਈ. ਭਾਗ ਤੀਜ਼ਾ), ਸਤਨਾਮ ਸਿੰਘ (ਬੀ.ਪੀ.ਐਡ. ਭਾਗ ਦੂਜਾ), ਹਰਜੀਤ ਸਿੰਘ (ਬੀ.ਪੀ.ਈ. ਭਾਗ ਤੀਜ਼ਾ) ਅਤੇ ਹਰਵਿੰਦਰ ਸਿੰਘ (ਬੀ.ਪੀ.ਈ. ਭਾਗ ਤਜ਼ਿਾ) ਦੇ ਵਿਦਿਆਰਥੀਆਂ ਨੇ ਕਾਲਜ ਟੀਮ ਦੀ ਪ੍ਰਤੀਨਿੱਧਤਾ ਕੀਤੀ।

ਕਾਲਜ ਡਾਇਰੈਕਟਰ ਪ੍ਰੋ: ਦਰਸ਼ਨ ਸਿੰਘ, ਡੀਨ ਰਘਬੀਰ ਚੰਦ ਸ਼ਰਮਾਂ ਅਤੇ ਸਮੂਹ ਸਟਾਫ ਨੇ ਵਿਦਿਆਰੀਥਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਵਧਾਈ ਦਿੱਤੀ ਅਤੇ ਅਗਲੀ ਪ੍ਰਤੀਯੁਗਤਾ ਲਈ ਸ਼ੁਭ ਇਛਾਵਾਂ ਦਿੱਤੀਆਂ।
ਕਾਲਜ ਦੀ ਮੈਨਜਮੈਂਟ ਚੇਅਰਮੈਨ ਸ਼੍ਰੀ ਰਮਨ ਸਿੰਗਲਾ ਅਤੇ ਮੈਬਰ ਸ਼੍ਰੀ ਰਾਕੇਸ਼ ਗੋਇਲ ਨੇ ਖਿਡਾਰੀਆਂ ਨੂੰ ਸਲਾਨਾ ਸਮਰੋਹ ਵਿੱਚ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ ਸਮੂਹ ਸਟਾਫ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ।

spot_img
spot_img

Share post:

Popular

More like this
Related

Parvinder Singh Jhota Murder Case; ਅਸ਼ਵਨੀ ਵਿਰੁਧ ਇੱਕ ਹੋਰ ਵੱਡੀ ਕਾਰਵਾਈ!

Mansa News: Parvinder Singh Jhota Murder Case; ਪੰਜਾਬ ਦੇ...

ਕਿਸਾਨਾਂ ਲਈ ਖ਼ੁਸ਼ਖ਼ਬਰੀ! ਮਸ਼ੀਨਾਂ ਖ਼ਰੀਦਣ ’ਤੇ ਮਿਲੇਗੀ ਸਬਸਿਡੀ

ਨਿਊਜ਼ ਡੈਸਕ : ਕੀ ਤੁਸੀਂ ਵੀ ਕਿਸਾਨ ਹੋ ਅਤੇ ਟਰੈਕਟਰ...

आज से जगमगाएगा तीसरा सूरजकुंड दिवाली मेला, मुख्यमंत्री नायब सिंह सैनी करेंगे भव्य शुभारंभ

👉विरासत एवं पर्यटन मंत्री डॉ. अरविंद शर्मा की मौजूदगी...