ਯੁਵਕ ਸੇਵਾਵਾਂ ਵਿਭਾਗ ਦਾ 10 ਰੋਜ਼ਾ ਦੌਰਾ ਟੂਰ ਯਾਦਗਾਰੀ ਹੋ ਨਿਬੜਿਆ

Date:

spot_img

ਬਠਿੰਡਾ, 31 ਅਕਤੂਬਰ: ਕੈਬਨਿਟ ਮੰਤਰੀ ਯੁਵਕ ਸੇਵਾਵਾਂ ਅਤੇ ਖੇਡ ਵਿਭਾਗ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਹਾਇਕ ਡਾਇਰੈਕਟਰ ਰਘਬੀਰ ਸਿੰਘ ਮਾਨ ਦੀ ਰਹਿਨੁਮਾਈ ਹੇਠ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜਿਲਿਆਂ ਦੇ 72 ਲੜਕੇ ਅਤੇ ਲੜਕੀਆਂ ਅੰਤਰਰਾਜੀ ਦੌਰੇ ਦੌਰਾਨ ਗੋਆ ਪੁੱਜੇ।

ਮਨਪ੍ਰੀਤ ਬਾਦਲ ਨੇ ਭੁਗਤੀ ਵਿਜੀਲੈਂਸ ਦੀ ਪੇਸ਼ੀ, ਕੇਸ ਸੀਬੀਆਈ ਨੂੰ ਸੌਪਣ ਦੀ ਕੀਤੀ ਮੰਗ

ਇਸ ਮੌਕੇ ਕੈਂਪ ਦੌਰਾਨ ਸਾਰੇ ਨੌਜਵਾਨਾਂ ਨੂੰ ਗੋਆ ਦੀਆਂ ਬੀਚਸ, ਨੇਵੀ ਮਿਊਜ਼ੀਅਮ ਅਤੇ ਪੁਰਤਨ ਕਿਲਿਆ ਦੇ ਉਥੋਂ ਦੀ ਸੱਭਿਅਤਾ ਤੇ ਸੰਸਕ੍ਰਿਤ ਤੇ ਜਾਣੂ ਕਰਾਇਆ ਗਿਆ। ਇਸ ਟੂਰ ਤੋਂ ਵਾਪਸ ਪਰਤ ਕੇ ਸਾਰੇ ਨੌਜਵਾਨਾਂ ਨੇ ਜਿੱਥੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਵਿੱਚ ਵੀ ਅਜਿਹੇ ਟੂਰਾਂ ਦੀ ਸਮੇਂ ਸਮੇਂ ਤੇ ਲਿਜਾਣ ਨੂੰ ਲੈ ਕੇ ਦਿਲਚਸਪੀ ਪ੍ਰਗਟਾਈ।

spot_img
spot_img

Share post:

Popular

More like this
Related

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਤੋਂ ਤਿੰਨ ਬੱਸਾਂ ਰਵਾਨਾ

👉ਤੀਰਥ ਯਾਤਰਾ ਆਪਸੀ ਭਾਈਚਾਰੇ, ਸਦਭਾਵਨਾ ਅਤੇ ਸੁਖਦ ਯਾਦਗਾਰੀ ਅਨੁਭਵ...

Employees Bonus: ਕਰਮਚਾਰੀਆਂ ਦੇ ਖਾਤਿਆਂ ‘ਚ ਆਉਣਗੇ ਬੋਨਸ ਦੇ 32,000 ਰੁਪਏ

Employees Bonus: ਦੀਵਾਲੀ ਆਉਣ ਤੋਂ ਪਹਿਲਾਂ ਜੇ ਤੁਸੀਂ ਸੇਲ...

Canada News: ਕੈਨੇਡਾ ਏਅਰ ਫੋਰਸ ’ਚ ਅਫ਼ਸਰ ਬਣਿਆ ਪੰਜਾਬ ਦਾ ਨੌਜਵਾਨ ਹਰਜੋਤ ਸਿੰਘ

Canada News: ਜਿਸ ਘਰ ਦੀਆਂ ਪਿਛਲੀਆਂ ਪੀੜ੍ਹੀਆਂ ਨੇ ਦੇਸ਼...