spot_img
spot_img

ਰਾਮਲੀਲਾ ‘ਚ ‘ਸੀਤਾ ਹਰਨ’ ਵੇਖ ਆਪੇ ਤੋਂ ਬਾਹਰ ਹੋਇਆ ਕਾਂਸਟੇਬਲ, ਸਟੇਜ ‘ਤੇ ਚੜ੍ਹ ਕੁੱਟਤਾ ਰਾਵਨ

Date:

spot_img

ਆਗਰਾ: ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣਾ ਆਇਆ ਹੈ। ਇਕ ਪੰਡਾਲ ਵਿਚ ਚੱਲ ਰਹੀ ਰਾਮਲੀਲਾ ਦੇਖਣ ਗਏ ਪੁਲਿਸ ਕਾਂਸਟੇਬਲ ਨੇ ਸਟੇਜ ਤੇ ਚੜ੍ਹ ਕੇ ਰਾਵਨ ਦਾ ਕੁਟਾਪਾ ਚਾੜ੍ਹ ਦਿੱਤਾ ਹੈ।

ਬਾਲੀਵੂੱਡ ਕਿੰਗ ਖਾਨ, ਸ਼ਾਹਰੁਖ ਖਾਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਸੁਰੱਖਿਆ ‘ਚ ਕੀਤਾ ਵਾਧਾ

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੈੱਡ ਕਾਂਸਟੇਬਲ ਹਰੀ ਚੰਦ ਆਪਣੇ ਸਾਥੀਆਂ ਨਾਲ ਰਾਮਲੀਲਾ ਦੇਖਣ ਲਈ ਗਿਆ ਸੀ। ਰਾਮਲੀਲਾ ‘ਚ ਜਦੋ ਸੀਤਾ ਹਰਨ ਦਾ ਸੀਨ ਵਿਖਾਇਆਂ ਜਾਂਦਾਂ ਹੈ ਤਾਂ ਕਾਂਸਟੇਬਲ ਇਸ ਸੀਨ ਨੂੰ ਬਰਦਾਸ਼ਤ ਨਹੀਂ ਕਰਦਾ ਤੇ ਸਟੇਜ ਤੇ ਚੜ੍ਹ ਕੇ ਰਾਵਨ ਨੂੰ ਕੁੱਟ ਦਿੰਦਾ ਹੈ। ਰਾਵਨ ਦਾ ਕਿਰਦਾਰ ਨਿਭਾ ਰਿਹਾ ਵਿਅਕਤੀ ਆਪਣੀ ਜਾਨ ਬਚਾਉਣ ਲਈ ਭੱਜਦਾ ਹੈ। ਹਲਾਂਕਿ ਕਾਂਸਟੇਬਲ ਦੇ ਸਾਥੀਆਂ ਵੱਲੋਂ ਉਸ ਨੂੰ ਰੋਕ ਲਿਆ ਜਾਂਦਾਂ ਹੈ।

ਦਿਵਯਾਂਗ ਐਸੋਸੀਏਸ਼ਨ ਪੰਜਾਬ ਨੇ ਅਪਣੀਆਂ ਮੰਗਾਂ ਸਬੰਧੀ ਕੀਤੀ ਮੀਟਿੰਗ

ਇਹ ਘਟਨਾਂ ਸਾਹਮਣੇ ਆਉਣ ਤੋਂ ਬਾਅਦ ਕਾਂਸਟੇਬਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਸਟੇਬਲ ਹਰੀ ਚੰਦ ਹਨੁਮਾਨ ਦਾ ਵੱਡਾ ਭਗਤ ਹੈ ਜਿਸ ਕਰਕੇ ਉਹ ‘ਸੀਤਾ ਹਰਨ’ ਬਰਦਾਸ਼ਤ ਨਹੀਂ ਕਰ ਸੱਕਿਆ ਤੇ ਰਾਵਨ ਨੂੰ ਕੁੱਟ ਦਿੱਤਾ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

‘एक पेड़ मां के नाम’ अभियान को जनआंदोलन बनाएं, पर्यावरण संरक्षण में निभाएं सक्रिय भूमिका: सुभाष बराला

👉राज्यसभा सांसद ने पौधारोपण कार्यक्रम में सहभागिता कर नागरिकों...

Haryana के खिलाड़ियों का विश्व स्तर पर खेलों में बजा है डंका- मंत्री विपुल गोयल

👉भारत मंडपम में आयोजित स्पोर्टस फिटनेस और इन्फ्रास्ट्रक्चर एक्पो...