ਸੁਖਜਿੰਦਰ ਮਾਨ
ਬਠਿੰਡਾ, 28 ਸਤੰਬਰ: ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਭੁਪਿੰਦਰ ਕੌਰ ਅਤੇ ਡਿਪਟੀ ਡੀ.ਈ.ਓ. ਮਹਿੰਦਰਪਾਲ ਤੇ ਬਲਾਕ ਸਿੱਖਿਆ ਅਫਸਰ ਦਰਸ਼ਨ ਸਿੰਘ ਜੀਦਾ ਦੀ ਅਗਵਾਈ ਵਿੱਚ ਸੈਂਟਰ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂ ਵਾਲਾ ਵਿਖੇ ਕਰਵਾਈਆਂ ਗਈਆਂ। ਜਿਸ ਦੀ ਅਗਵਾਈ ਸੈਂਟਰ ਮੁੱਖ ਅਧਿਆਪਕ ਸ੍ਰੀਮਤੀ ਗੁਰਜੀਤ ਕੌਰ ਨੇ ਕੀਤੀ। ਖੇਡਾਂ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸੁਰਿੰਦਰ ਸਿੰਘ ਬਿੱਟੂ ਜਸਪਾਲ ਸਿੰਘ ਨੰਬਰਦਾਰ ਹਰਪ੍ਰੀਤ ਸਿੰਘ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ, ਗੁਰਾਦਿੱਤਾ ਸਿੰਘ ਪ੍ਰਧਾਨ ਪਿੰਡ ਇਕਾਈ ਆਮ ਆਦਮੀ ਪਾਰਟੀ ,ਨਛੱਤਰ ਸਿੰਘ ਐਸ ਐਸ. ਐਮ.ਸੀ. ਚੇਅਰਮੈਨ ਚਮਕੌਰ ਸਿੰਘ ਨੇ ਖੇਡਾਂ ਵਿੱਚ ਵਿਸ਼ੇਸ਼ ਤੌਰ ਅਖੀਰਲੇ ਦਿਨ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ।
ਸੁਖਪਾਲ ਸਿੰਘ ਖ਼ਹਿਰੇ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬੀ ਸਿਆਸੀ ਮਾਹੌਲ ਗਰਮਾਇਆ
ਸਰਕਲ ਕਬੱਡੀ ਲੜਕੇ ਗੋਨਿਆਣਾ ਖੁਰਦ ਪਹਿਲਾ ਸਥਾਨ ਅਤੇ ਜੀਦਾ ਮੇਨ ਦੂਸਰਾ ਸਥਾਨ, ਕਬੱਡੀ ਨੈਸ਼ਨਲ ਲੜਕੇ ਜੰਡਾਂ ਵਾਲਾ ਬ੍ਰਾਂਚ ਪਹਿਲਾਂ ਸਥਾਨ ਹਰਰਾਏਪੁਰ ਦੂਸਰਾ ਸਥਾਨ, ਕਬੱਡੀ ਨੈਸ਼ਨਲ ਕੁੜੀਆਂ ਜੰਡਾਂ ਵਾਲਾ ਮੇਨ ਪਹਿਲਾ ਸਥਾਨ ਗੋਨਿਆਣਾ ਕਲਾ ਦੂਜਾ ਸਥਾਨ, ਖੋ ਖੋ ਮੁੰਡੇ ਜੀਦਾ ਮੇਨ ਪਹਿਲਾ ਸਥਾਨ ਜੰਡਾਂ ਵਾਲਾ ਮੇਨ ਦੂਸਰਾ ਸਥਾਨ, ਖੋ ਖੋ ਲੜਕੀਆਂ ਹਰਰਾਏਪੁਰ ਪਹਿਲਾ ਸਥਾਨ ਜੰਡਾਵਾਲਾ ਮੇਨ ਦੂਜਾ ਸਥਾਨ, ਯੋਗਾ ਰਿਦਮਿਕ ਲੜਕੇ ਗੋਨਿਆਣਾ ਖੁਰਦ ਪਹਿਲਾਂ ਸਥਾਨ ਜੰਡਾਵਾਲਾ ਮੇਨ ਦੂਜਾ ਸਥਾਨ, ਯੋਗਾ ਗਰੁੱਪ ਲੜਕੇ ਗੋਨਿਆਣਾ ਖੁਰਦ ਪਹਿਲਾਂ ਸਥਾਨ ਜੰਡਾਂਵਾਲਾ ਮੇਨ ਦੂਜਾ ਸਥਾਨ, ਯੋਗਾ ਵਿਅਕਤੀਗਤ ਲੜਕੇ ਪਹਿਲਾਂ ਸਥਾਨ ਗੋਨਿਆਣਾ ਖੁਰਦ ਯੋਗਾ ਲੜਕੀਆਂ ਗਰੁੱਪ ਗੋਨਿਆਣਾ ਖੁਰਦ ਪਹਿਲਾ ਸਥਾਨ ਖੇਮੂਆਣਾ ਦੂਸਰਾ ਸਥਾਨ,
ਸਕੂਲ ਵਿੱਚ ਸ਼ਹੀਦ ਭਗਤ ਸਿੰਘ ਦਾ 116ਵਾਂ ਜਨਮ ਦਿਵਸ ਮਨਾਇਆ
ਯੋਗਾ ਰਿਦਮਿਕ ਲੜਕੀਆਂ ਗੋਨਿਆਣਾ ਖੁਰਦ ਪਹਿਲਾ ਸਥਾਨ ਜੰਡਾ ਵਾਲਾ ਮੇਨ ਦੂਜਾ ਸਥਾਨ, ਯੋਗਾ ਰਿਦਮਿਕ ਗੋਨਿਆਣਾ ਖੁਰਦ ਪਹਿਲਾ ਸਥਾਨ, ਜਮਨਾਸਟਿਕ ਲੜਕੇ ਗੋਨਿਆਣਾ ਖੁਰਦ ਪਹਿਲਾ ਸਥਾਨ, ਜਮਨਾਸਟਿਕ ਲੜਕੀਆਂ ਗੋਨਿਆਣਾ ਖੁਰਦ ਪਹਿਲਾ ਸਥਾਨ, ਦੌੜਾਂ 200 ਮੀਟਰ ਲੜਕੇ ਹਰਰਾਏਪੁਰ ਪਹਿਲਾ ਸਥਾਨ ਖੇਮੂਆਣਾ ਦੂਜਾ ਸਥਾਨ, ਰੇਸਾਂ 200 ਮੀਟਰ ਲੜਕੀਆਂ ਹਰਾਏਪੁਰ ਪਹਿਲਾ ਸਥਾਨ ਗੋਨੇਆਣਾ ਖੁਰਦ ਦੂਜਾ ਸਥਾਨ, ਰੇਸਾਂ 400 ਮੀਟਰ ਲੜਕੇ ਗੋਨਿਆਣਾ ਖੁਰਦ ਪਹਿਲਾ ਸਥਾਨ ਜੰਡਾਵਾਲਾ ਮੇਨ ਦੂਜਾ ਸਥਾਨ ,ਰੇਸਾਂ 400 ਮੀਟਰ ਲੜਕੀਆਂ ਗੋਨਿਆਣਾ ਕਲਾ ਪਹਿਲਾਂ ਸਥਾਨ ਜੰਡਾਵਾਲਾ ਬਰਾਂਚ ਦੂਜਾ ਸਥਾਨ, ਰੇਸਾਂ 600 ਮੀਟਰ ਲੜਕੇ ਜੰਡਾਂਵਾਲਾ ਮੇਨ ਪਹਿਲਾ ਸਥਾਨ ਗੋਨਿਆਣਾ ਖੁਰਦ ਦੂਜਾ ਸਥਾਨ,
..’ਤੇ ਜਦ ਮਨਪ੍ਰੀਤ ਬਾਦਲ ਨੂੰ ਫ਼ੜਣ ਗਈ ਵਿਜੀਲੈਂਸ ਟੀਮ ਨਾਲ ‘ਕਲੋਲ’ ਹੋ ਗਈ!
ਰੇਸਾਂ 600 ਮੀਟਰ ਲੜਕੀਆਂ ਗੋਨਿਆਣਾ ਕਲਾਂ ਪਹਿਲਾ ਸਥਾਨ ਗੋਨਿਆਣਾ ਖੁਰਦ ਦੂਸਰਾ ਸਥਾਨ ,600 ਮੀਟਰ ਲੜਕੇ ਗੋਨਿਆਣਾ ਖੁਰਦ ਪਹਿਲਾ ਸਥਾਨ ਖੇਮੂਆਣਾ ਦੂਜਾ ਸਥਾਨ, ਸਾਰਟ ਪੁੱਟ ਲੜਕੀਆਂ ਗੋਨਿਆਣਾ ਕਲਾਂ ਪਹਿਲਾ ਸਥਾਨ ਗੋਨਿਆਣਾ ਖੁਰਦ ਦੂਸਰਾ ਸਥਾਨ, ਲੰਬੀ ਛਾਲ ਮੁੰਡੇ ਜੰਡਾਂਵਾਲਾ ਮੇਨ ਅਤੇ ਜੰਡਾਂ ਵਾਲਾ ਬਰਾਂਚ ਪਹਿਲਾਂ ਸਥਾਨ,ਲੰਬੀ ਛਾਲ ਲੜਕੀਆਂ ਜੰਡਾਂਵਾਲਾ ਮੇਨ ਪਹਿਲਾ ਸਥਾਨ ਹਰਰਾਏਪੁਰ ਦੂਸਰਾ ਸਥਾਨ, ਬਡਮਿੰਟਨ ਮੁੰਡੇ ਜੀਦਾ ਮੇਨ ਪਹਿਲਾ ਸਥਾਨ ਬੈਡਮਿੰਟਨ ਲੜਕੀਆਂ , ਕੁਸ਼ਤੀਆਂ 25 ਕਿਲੋਗ੍ਰਾਮ ਗੋਨਿਆਣਾ ਖੁਰਦ ਪਹਿਲਾ ਸਥਾਨ ਜੰਡਾਵਾਲਾ ਮੇਨ ਦੂਜਾ ਸਥਾਨ, 28 ਕਿਲੋ ਗ੍ਰਾਮ ਹਰਰਾਏਪੁਰ ਪਹਿਲਾ ਸਥਾਨ ਗੋਨਿਆਣਾ ਕਲਾਂ ਦੂਜਾ ਸਥਾਨ,
ਜ਼ਿਲ੍ਹਾ ਪੱਧਰੀ ਕਲਾਂ ਉਤਸ਼ਵ ਮੁਕਾਬਲਿਆਂ ਵਿੱਚ ਸਕੂਲੀ ਕਲਾਕਾਰਾਂ ਨੇ ਬੰਨਿਆ ਰੰਗ
30 ਕਿਲੋਗ੍ਰਾਮ ਹਰਰਾਏਪੁਰ ਪਹਿਲਾ ਸਥਾਨ ਗੋਨਿਆਣਾ ਖੁਰਦ ਦੂਜਾ ਸਥਾਨ ਕਰਾਟੇ ਮੁੰਡੇ ਗੋਨਿਆਣਾ ਖੁਰਦ ਪਹਿਲਾ ਸਥਾਨ, ਰੱਸਾਕਸ਼ੀ ਲੜਕੇ ਖੇਮੂਆਣਾ ਪਹਿਲਾ ਸਥਾਨ ਜੰਡਾਵਾਲਾ ਮੇਨ ਦੂਜਾ ਸਥਾਨ, ਤਰੱਕੀ ਲੜਕੇ ਜੰਡਾਵਾਲਾ ਬਰਾਂਚ ਪਹਿਲਾਂ ਸਥਾਨ ਗੋਨੇਆਣਾ ਖੁਰਦ ਦੂਸਰਾ ਸਥਾਨ, ਤੈਰਾਕੀ ਲੜਕੀਆਂ ਗੋਨਿਆਣਾ ਖੁਰਦ ਪਹਿਲਾ ਸਥਾਨ ਜੰਡਾਵਾਲਾ ਬਰਾਂਚ ਦੂਜਾ ਸਥਾਨ , ਤੈਰਾਕੀ ਲੜਕੇ ਗੋਨਿਆਣਾ ਖੁਰਦ ਪਹਿਲਾ ਸਥਾਨ ਜੰਡਾਂਵਾਲਾ ਬਰਾਂਚ ਦੂਜਾ ਸਥਾਨ, ਸ਼ਤਰੰਜ ਲੜਕੇ ਜੀਦਾ ਮੇਨ ਪਹਿਲਾ ਸਥਾਨ ਖ਼ਿਆਲੀਵਾਲਾ ਦੂਜਾ ਸਥਾਨ, ਸ਼ਤਰੰਜ ਲੜਕੀਆਂ ਗੋਨਿਆਣਾ ਖੁਰਦ ਪਹਿਲਾ ਸਥਾਨ ਸਕੇਟਿੰਗ ਕੁੜੀਆਂ ਜੰਡਾਂਵਾਲਾ ਮੇਨ ਪਹਿਲਾ ਸਥਾਨ,
ਥਾਣੇਦਾਰ ਦੀ ਕਾਰ ਲੈ ਕੇ ਫ਼ਰਾਰ ਹੋਣ ਵਾਲਾ ‘ਲੁਟੇਰਾ’ ਹਰਿਆਣਾ ਵਿਚੋਂ ਕਾਬੂ
ਰਲੇ ਰੇਸ ਲੜਕੀਆਂ ਹਰਰਾਏਪੁਰ ਪਹਿਲਾ ਸਥਾਨ ਜੰਡਾਵਾਲਾ ਬਰਾਂਚ ਦੂਜਾ ਸਥਾਨ ਰਲੇ ਰੇਸ ਲੜਕੇ ਹਰਰਾਏਪੁਰ ਪਹਿਲਾ ਸਥਾਨ ਜੀਦਾ ਮੇਨ ਦੂਜਾ ਸਥਾਨ ਸਥਾਨ ਪ੍ਰਾਪਤ ਕੀਤੇ।ਸੈਂਟਰ ਹਰਰਾਏਪੁਰ ਨੂੰ ਏਕਮ ਇਮੀਗਰੇਸ਼ਨ ਸੈਲਿਉਸ਼ਨ ਦੇ ਮਾਲਕ ਸ੍ਰੀਮਤੀ ਰਜਿੰਦਰ ਕੌਰ ਅਤੇ ਵਿੱਕ ਯੂ.ਕੇ. ਵੱਲੋਂ ਸਾਰੇ ਬੱਚਿਆਂ ਨੂੰ ਟਰੋਫੀਆ ਸਪੌਂਸਰ ਕੀਤੀਆਂ ਗਈਆਂ।ਸੈਂਟਰ ਹਰਰਾਏਪੁਰ ਦੇ ਅਧਿਆਪਕਾਂ ਨੇ ਪੂਰੀ ਤਨਦੇਹੀ ਨਾਲ ਕਰਵਾਇਆ। ਸਰਕਾਰੀ ਪ੍ਰਾਇਮਰੀ ਸਕੂਲ ਜੰਡਾ ਵਾਲਾ ਦੇ ਅਧਿਆਪਕਾਂ ਨੇ ਹਰ ਪ੍ਰਕਾਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਇਨਾ ਖੇਡਾਂ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਵਿੱਚੋਂ ਗੋਨਿਆਣਾ ਖੁਰਦ ਨੇ ਓਵਰ ਆਲ ਟਰਾਫ਼ੀ ਜਿੱਤੀ।
Share the post "ਸੈਂਟਰ ਹਰਰਾਏਪੁਰ ਦੀਆਂ ਮਿੰਨੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੋਨਿਆਣਾ ਖੁਰਦ ਨੇ ਓਵਰ ਆਲ ਟਰਾਫ਼ੀ ਜਿੱਤੀ"