ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਓਮੀਕ੍ਰਾਨ ਦੇ ਵੱਧਦੇ ਮਾਮਲਿਆਂ ਦੇ ਚੱਲਦੇ ਲਗਾਈਆਂਪਾਬੰਦੀਆਂ

Date:

spot_img

ਸੁਖਜਿੰਦਰ ਮਾਨ

ਚੰਡੀਗੜ੍ਹ, 24 ਦਸੰਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਓਮੀਕ੍ਰਾਨ ਦੇ ਵੱਧਦੇ ਮਾਮਲਿਆਂ ਦੀ ਸੰਭਾਵਨਾ ਦੇ ਮੱਦੇਨਜਰ ਲੋਕਾਂ ਦੀ ਸੁਰੱਖਿਆ ਦੇ ਲਈ ਇਕ ਜਨਵਰੀ, 2022 ਤੋਂ ਪਬਲਿਕ ਸੈਕਟਰ ਨਾਲ ਸਬੰਧਿਤ ਸੰਸਥਾਨਾਂ ਵਿਚ ਏਂਟਰੀ ਦੇ ਲਈ ਵੈਕਸੀਨੇ ਸ਼ਨ ਦੀ ਦੋਨੋਂ ਡੋਜ ਨੂੰ ਜਰੂਰੀ ਕਰਨ ਦੇ ਨਾਲ ਜਨਤਕ ਸਥਾਨਾਂ ਤੇ ਹੋਰ ਪੋ੍ਰਗ੍ਰਾਮਾਂ ਵਿਚ 200 ਤੋਂ ਵੱਧ ਲੋਕਾਂ ਦੇ ਇਕੱਠਾ ਹੋਣ ਅਤੇ ਰਾਤ ਵਿਚ 11 ਵਜੇ ਤੋਂ ਸਵੇਰੇ 5 ਵਜੇ ਤਕ ਲੋਕਾਂ ਦੀ ਆਵਾਜਾਈ ਨੂੰ ਪਾਬੰਦੀ ਸ਼ੁਦਾ ਕੀਤਾ ਜਾਵੇ।ਮੁੱਖ ਮੰਤਰੀ ਸ਼ੁਕਰਵਾਰ ਨੂੰ ਕੋਵਿਡ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਓਮੀਕ੍ਰਾਨ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੇ ਲਈ ਜਰੂਰੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੁਕ ਕੀਤਾ ਜਾਵੇ। ਵੈਕਸੀਨੇ ਸ਼ਨ ਦੇ ਵੱਲ ਵੱਧ ਧਿਆਨ ਦਿੱਤਾ ਜਾਵੇ। ਸਾਰੇ ਲੋਕਾਂ ਨੂੰ ਆਪਣੀ ਦੋਨੋਂ ਵੈਕਸੀਨੇ ਸ਼ਨ ਦੀ ਡੋਜ ਲੈਣੀ ਚਾਹੀਦ ਹੈ। ਸਿਹਤ ਵਿਭਾਗ ਕੋਵਿਡ ਮਾਮਲੇ ਨਾਲ ਨਜਿਠਣ ਲਈ ਆਪਣੀ ਸਾਰੀ ਤਰ੍ਹਾ ਦੀਆਂ ਤਿਆਰੀਆਂ ਪੂਰੀਆਂ ਕਰ ਲੈਣ। ਜਿੱਥੇ ਵੀ ਜਰੂਰੀ ਹੋਵੇ, ਉੱਥੇ ਜਰੂਰੀ ਪ੍ਰਬੰਧ ਯਕੀਨੀ ਕੀਤੀ ਜਾਣ। ਮੁੱਖ ਮੰਤਰੀ ਨੇ ਦਸਿਆ ਕਿ ਜਨਤਕ ਸਥਾਨਾਂ ਤੇ ਰੋਕ ਵਾਲੇ ਆਦੇ ਸ਼ਾਂ ਦੀ ਵਜ੍ਹਾ ਨਾਲ 23 ਦਸੰਬਰ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਕੋਰੋਨਾ ਵੈਕਸਿਨ ਦੀ ਦੂਜੀ ਡੋਜ ਲਗਵਾਈ। ਇਸ ਤੋਂ ਇਲਾਵਾ, ਵਿਭਾਗ ਵੱਲੋਂ 30੍ਰ32 ਹਜਾਰ ਰੋਗੀਆਂ ਦੀ ਟੇਸਟਿੰਗ ਰੋਜਾਨਾ ਕੀਤੀ ਜਾ ਰਹੀ ਹੈ ਅਤੇ ਪਾਜੀਟਿਵ ਪਾਏ ਜਾਣ ਵਾਲੇ ਵਿਅਕਤੀਆਂ ਦੇ ਲਈ ਸੰਪੂਰਣ ਜੀਨ ਸੀਕੇਵੇਂਸਿੰਗ ਦੇ ਲਈ ਭੈਜਿਆ ਜਾ ਰਿਹਾ ਹੈ।ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁ ਸ਼ਯੰਤ ਚੌਟਲਾਲ, ਸਿਹਤ ਮੰਤਰੀ ਸ੍ਰੀ ਅਨਿਲ ਵਿਜ , ਮੁੱਖ ਸਕੱਤਰ ਸ੍ਰੀ ਸੰਜੀਵ ਕੌ ਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਪੀਕੇ ਦਾਸ, ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਹਾਵੀਰ ਸਿੰਘ, ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਦੀ ਪ੍ਰਧਾਨ ਸਕੱਤਰ ਜੀ . ਅਨੁਪਮਾ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ . ਅਮਿਤ ਅਗਰਵਾਲ ਸਮੇਤ ਸਿਹਤ ਵਿਭਾਗ ਦੇ ਕਈ ਅਧਿਕਾਰੀਆਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਆਪ ਸਰਕਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਮੋੜ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* ਵਿਰੋਧੀ ਪਾਰਟੀਆਂ ਜੋ ਚਾਹੁਣ ਕਰ ਸਕਦੀਆਂ ਹਨ, ਸਾਡੀ...

विपक्ष को हरियाणा कौशल रोजगार निगम का हो गया है ‘फोबिया’ : मुख्यमंत्री नायब सिंह सैनी

👉मुख्यमंत्री का विपक्ष पर तंज, कहा— विपक्ष के लिए...

ਮਿਸ਼ਨ ‘ਕਲੀਨ ਪੰਜਾਬ’ ਨਾਲ ਬਦਲ ਰਹੀ ਨਗਰ ਕੌਂਸਲ ਸੰਗਤ ਦੀ ਨੁਹਾਰ : ਗੋਪਾਲ ਸਿੰਘ ਕੋਟਫੱਤਾ

👉ਵੱਖ-ਵੱਖ ਵਾਰਡਾਂ ਵਿੱਚ ਕੀਤੀ ਗਈ ਸਫ਼ਾਈ Bathinda News :...