WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

15 ਸਾਲ ਪੁਰਾਣੇ ਰੀਡ ਦੀ ਹੱਡੀ ਦੇ ਦਰਦ ਤੋਂ ਮਾਤਾ ਹਰਬੰਸ ਕੌਰ ਮਿਲੀਆ ਛੁਟਕਾਰਾ

ਲੇਜਰ ਟੈਕਨੋਲਜੀ ਫਿਜੀਓਥਰੈਪੀ ਰਾਹੀ ਬਿਨਾ ਅਪ੍ਰੇਸ਼ਨ ਰੀਡ ਦੀ ਹੱਡੀ ਦੇ ਦਰਦ ਦਾ ਇਲਾਜ ਸੰਭਵ : ਡਾ. ਧਨੋਆ
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ : ਹੱਡੀਆਂ ਅਤੇ ਜੋੜਾਂ ਦੀ ਹਰ ਬਿਮਾਰੀ ਦਾ ਇਲਾਜ ਬਿਨਾ ਅਪ੍ਰੇਸ਼ਨ ਦੇ ਫਿਜੀਓਥਰੈਪੀ ਓਸਟੀਓ ਫੈਟੀ ਅਤੇ ਸੀਡੀਡੀ ਤਕਨਿਕ ਰਾਹੀ ਸਫ਼ਲ ਤਰੀਕੇ ਨਾਲ ਇਲਾਜ ਸੰਭਵ ਹੈ। ਇਹ ਦਾਅਵਾ ਕਰਦਿਆਂ ਧਨੋਆਂ ਫਿਜੀਓਥਰੈਪੀ ਅਤੇ ਲੇਜਰ ਹਸਪਤਾਲ ਦੇ ਡਾ. ਜਸਦੇਵ ਸਿੰਘ ਧਨੋਆ ਨੇ ਦਸਿਆ ਕਿ ਹੱਡੀਆਂ ਤੇ ਜੋੜਾਂ ਨਾਲ ਸਬੰਧਤ ਮਰੀਜ ਅਪ੍ਰੇਸ਼ਨ ਕਰਵਾਉਣ ਤੋਂ ਪਹਿਲਾ ਉਨਾਂ ਕੋਲ ਇਕ ਵਾਰ ਸਲਾਹ ਲੈਣ ਲਈ ਜਰੂਰ ਪਹੁੰਚਣ। ਉਨਾਂ ਦੱਸਿਆ ਕਿ ਪਿੰਡ ਧਿੰਗੜ ਜਿਲਾਂ ਮਾਨਸਾ ਦੀ ਰਹਿਣ ਵਾਲੀ ਹਰਬੰਸ ਕੌਰ ਜੋਂ ਕਿ ਪਿਛਲੇ 15 ਸਾਲਾਂ ਤੋਂ ਰੀੜ ਦੀ ਹੱਡੀ ਦੇ ਦਰਦ ਤੋਂ ਪ੍ਰੇਸ਼ਾਨ ਸੀ, ਡਿਸਕ ਸਲਿਪ ਹੋਣ ਕਾਰਨ ਕਮਰ ਤੇ ਲੱਤਾਂ ਵਿਚ ਅਸਹਿਣਯੋਗ ਦਰਦ ਦੀ ਸਿਕਾਇਤ ਲਗਾਤਾਰ ਰਹਿੰਦੀ ਸੀ। ਜਿਸ ਕਾਰਨ ਉਹ ਚੱਲਣ ਫਿਰਨ ਅਤੇ ਸੋਣ ਤੋਂ ਅਸਮਰੱਥ ਸੀ। ਹਰਬੰਸ ਕੌਰ ਮਾਤਾ ਦੇ ਕਮਰ ’ਚ ਦਰਦ ਜਿਆਦਾ ਹੋਣਾਂ, ਤੇ ਪੈਰ ਪੂਰੀ ਤਰਾਂ ਸੁੰਨ ਰਹਿੰਦੇ ਸਨ। ਕਈ ਡਾਕਟਰਾ ਕੋਲੋ ਇਲਾਜ ਕਰਵਾਉਣ ਦੇ ਬਾਵਜੂਦ ਜਦੋਂ ਉਨਾਂ ਨੂੰ ਅਰਾਮ ਨਾ ਆਇਆ ਤਾ ਅਖੀਰ ਡਾਕਟਰਾ ਵਲੋਂ ਉਸ ਨੂੰ ਅਪ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਸੀ। ਡਾ. ਧਨੋਆ ਨੇ ਕਿਹਾ ਕਿ ਹਰਬੰਸ ਕੌਰ ਵਲੋਂ ਥਰੈਪੀ ਕਰਵਾਉਣ ਸਮੇਂ ਪਹਿਲੇ ਦਿਨ ਤੋਂ ਹੀ ਉਸ ਨੂੰ ਅਰਾਮ ਆਉਣ ਲੱਗ ਗਿਆ ਸੀ। ਜੋਂ ਕਿ ਹੁਣ 20 ਦਿਨਾਂ ਤੋਂ ਕਮਰ ਦੀ ਦਰਦ ਤੋਂ ਛੁਟਕਾਰਾ ਪਾ ਚੁੱਕੇ ਹਨ। ਉਨਾਂ ਦੱਸਿਆ ਕਿ ਲੇਜਰ ਟੈਕਨੋਲਜੀ ਫਿਜੀਓਥਰੈਪੀ ਰਾਹੀ ਰੀਡ ਦੀ ਹੱਡੀ ਨਾਲ ਸਬੰਧਤ ਰੋਗ, ਲੱਤਾ ਬਾਹ ਦਾ ਦਰਦ ਤੇ ਸੰੁਨ ਹੋਣਾ, ਗਰਦਨ ਦਾ ਦਰਦ, ਸਰਵਾਇਕਲ, ਅੱਧੇ ਸਿਰ ਦਾ ਦਰਦ, ਚੱਕਰ ਆਉਣੇ, ਬਾਹ ਜਕੜਨੀਆਂ,ਗੋਡਿਆਂ ਦਾ ਦਰਦ, ਲਕਵਾ, ਅਧਰੰਗ ਦਾ ਇਲਾਜ ਅਧੁਨਿਕ ਮਸੀਨਾਂ ਨਾਲ ਸਬੰਧਤ ਹੈ।

Related posts

ਪ੍ਰਧਾਨ ਮੰਤਰੀ 25 ਫਰਵਰੀ ਨੂੰ ਏਮਜ਼ ਬਠਿੰਡਾ ਦਾ ਕਰਨਗੇ ਉਦਘਾਟਨ:ਡਾ ਤਰੁਣ ਗੋਇਲ

punjabusernewssite

ਨੈਸ਼ਨਲ ਯੂਥ ਡੇ ’ਤੇ ਖੂਨਦਾਨ ਸਬੰਧੀ ਹੋਏ ਚਾਰਟ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

punjabusernewssite

ਸਿਵਲ ਸਰਜਨ ਦਫ਼ਤਰ ਵਿਖੇ ਸਟਾਫ਼ ਵੱਲੋਂ ਤੰਬਾਕੂ ਨਾ ਕਰਨ ਦਾ ਲਿਆ ਪ੍ਰਣ

punjabusernewssite