ਬਠਿੰਡਾਤਾਪਮਾਨ ਪੁੱਜਾ 47 ਡਿਗਰੀ ’ਤੇ, ਆਂਗਣਵਾੜੀ ਸੈਂਟਰਾਂ ਦਾ ਨਹੀਂ ਬਦਲਿਆ ਸਮਾਂpunjabusernewssiteMonday, 16 May 2022, 12:35Monday, 16 May 2022, 12:37 by punjabusernewssiteMonday, 16 May 2022, 12:35Monday, 16 May 2022, 12:37 5 Viewsਨਾ ਮਾਣਭੱਤਾ ਮਿਲ ਰਿਹਾ,ਵਿਭਾਗ ਦੀ ਮੰਤਰੀ ਨਹੀਂ ਸੁਣ ਰਹੇ ਗੱਲ: ਹਰਗੋਬਿੰਦ ਕੌਰ ਸੁਖਜਿੰਦਰ ਮਾਨ ਬਠਿੰਡਾ, 16 ਮਈ: ਪੰਜਾਬ ਵਿਚ ਇਸ ਵੇਲੇ 47 ਡਿਗਰੀ ਤੱਕ...
ਬਠਿੰਡਾਚਿੱਟੇ ਦੇ ਸਮਗਲਰਾਂ ਨੂੰ ਜੇਲਾਂ ਵਿੱਚ ਡੱਕਣ ਦੀ ਮੰਗ ਨੂੰ ਲੈ ਕੇ ਦਿੱਤਾ ਧਰਨਾpunjabusernewssiteMonday, 16 May 2022, 12:34Monday, 16 May 2022, 12:35 by punjabusernewssiteMonday, 16 May 2022, 12:34Monday, 16 May 2022, 12:35 5 Viewsਨੌਜਵਾਨਾਂ ਨੂੰ ਬਚਾਉਣ ਲਈ ਲੋਕਾਂ ਨੂੰ ਸੰਘਰਸ ਦੇ ਮੈਦਾਨ ਵਿੱਚ ਡੱਟਣ ਦਾ ਸੱਦਾ ਸੁਖਜਿੰਦਰ ਮਾਨ ਬਠਿੰਡਾ, 16 ਮਈ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ...
ਪੰਜਾਬਮੁੱਖ ਮੰਤਰੀ ਵੱਲੋਂ ਆਪਣੀ ਕਿਸਮ ਦੇ ਪਹਿਲੇ ਨਿਵੇਕਲੇ ਪ੍ਰੋਗਰਾਮ ‘ਲੋਕ ਮਿਲਣੀ‘ ਦੀ ਸੁਰੂਆਤpunjabusernewssiteMonday, 16 May 2022, 12:30Monday, 16 May 2022, 12:32 by punjabusernewssiteMonday, 16 May 2022, 12:30Monday, 16 May 2022, 12:32 3 Viewsਉਪਰਾਲੇ ਦਾ ਉਦੇਸ ਲੋਕਾਂ ਦੀਆਂ ਸਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਰਾਹਤ ਦੇਣ ਲਈ ਲੜੀਵਾਰ ਨਿਰਦੇਸ ਜਾਰੀ ਸੁਖਜਿੰਦਰ ਮਾਨ ਚੰਡੀਗੜ੍ਹ,...
ਅਮ੍ਰਿਤਸਰਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਵਲੋਂ 9 ਮੈਂਬਰੀ ਕਮੇਟੀ ਦਾ ਗਠਨpunjabusernewssiteMonday, 16 May 2022, 12:29Monday, 16 May 2022, 12:30 by punjabusernewssiteMonday, 16 May 2022, 12:29Monday, 16 May 2022, 12:30 5 Viewsਸੁਖਜਿੰਦਰ ਮਾਨ ਸ਼੍ਰੀ ਅੰਮਿ੍ਤਸਰ ਸਾਹਿਬ, 16 ਮਈ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮਿ੍ਰਤਸਰ ਸਾਹਿਬ ਦੇ ਸੱਦੇ ’ਤੇ ਪਿਛਲੇ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ...
ਸਾਡੀ ਸਿਹਤਜ਼ਿਲ੍ਹਾ ਸਿਹਤ ਵਿਭਾਗ ਵਲੋਂ ਡੇਂਗੂ ਦੀ ਜਾਗਰੂਕਤਾ ਸਬੰਧੀ ਪੋਸਟਰ ਰਿਲੀਜ਼punjabusernewssiteMonday, 16 May 2022, 12:28Monday, 16 May 2022, 12:28 by punjabusernewssiteMonday, 16 May 2022, 12:28Monday, 16 May 2022, 12:28 5 Viewsਸੁਖਜਿੰਦਰ ਮਾਨ ਬਠਿੰਡਾ, 16 ਮਈ: ਜਿਲਾ ਸਿਹਤ ਵਿਭਾਗ ਵੱਲੋਂ ਕੌਮੀ ਡੇਂਗੂ ਦਿਵਸ ਮਨਾਇਆ ਗਿਆ। ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ...
ਹਰਿਆਣਾਮੁੱਖ ਸਕੱਤਰ ਦੀ ਅਗਵਾਈ ਹੇਠ ਹੋਈ ਈ-ਭੁਮੀ ਪੋਰਟਲ ਕਮੇਟੀ ਦੀ ਮੀਟਿੰਗpunjabusernewssiteMonday, 16 May 2022, 12:23Monday, 16 May 2022, 12:25 by punjabusernewssiteMonday, 16 May 2022, 12:23Monday, 16 May 2022, 12:25 9 Viewsਤਿੰਨ ਪ੍ਰੋਜੈਕਟਰ ਹਾਈ ਪਾਵਰ ਪਰਚੇਜ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਸੰਜੀਵ ਕੌਸ਼ਲ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਪਰਿਯੋਜਨਾਵਾਂ ਦੇ ਲਾਗੂ ਕਰਨ ਲਈ ਭੂ-ਮਾਲਿਕਾਂ ਨਾਲ...
ਐਸ. ਏ. ਐਸ. ਨਗਰਕੁਲਦੀਪ ਧਾਲੀਵਾਲ ਨੇ ਪੇਂਡੂ ਵਿਕਾਸ ਵਿਭਾਗ ‘ਚ ਨਵ-ਨਿਯੁਕਤ ਉਪ ਮੰਡਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇpunjabusernewssiteMonday, 16 May 2022, 12:21Monday, 16 May 2022, 12:27 by punjabusernewssiteMonday, 16 May 2022, 12:21Monday, 16 May 2022, 12:27 19 Viewsਸੁਖਜਿੰਦਰ ਮਾਨ ਐਸ.ਏ.ਐਸ. ਨਗਰ 16 ਮਈ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਵਿਕਾਸ ਭਵਨ ਮੁਹਾਲੀ ਵਿਖੇ ਪੇਂਡੂ ਵਿਕਾਸ...
ਜਲੰਧਰਜਮਹੂਰੀ ਕਿਸਾਨ ਸਭਾ ਵੱਲੋਂ ਨਾੜ ਨੂੰ ਅੱਗ ਲਾਉਣ ਦੀ ਘਟਨਾਵਾਂ ‘ਤੇ ਮੁਕੰਮਲ ਰੋਕ ਲਾਉਣ ਦੀ ਮੰਗpunjabusernewssiteMonday, 16 May 2022, 12:19Monday, 16 May 2022, 12:20 by punjabusernewssiteMonday, 16 May 2022, 12:19Monday, 16 May 2022, 12:20 26 Viewsਜਮੀਨ ਅੰਦਰਲੇ ਨਰੋਏ ਤੱਤਾਂ ਦੀ ਤਬਾਹੀ ਰੋਕਣ ਦੀ ਕਿਸਾਨ ਭਾਈਚਾਰੇ ਨੂੰ ਕੀਤੀ ਅਪੀਲ ਚੌਗਿਰਦੇ ਦੀ ਰਾਖੀ ਲਈ ਹਰ ਸੰਭਵ ਉਪਰਾਲੇ ਕਰਨ ਦਾ ਐਲਾਨ ਸੁਖਜਿੰਦਰ...
ਸਿੱਖਿਆਡੀ.ਏ.ਵੀ. ਕਾਲਜ ਦੇ ਡਾ.ਵਿਕਾਸ ਦੁੱਗਲ ਨੇ ਮਾਲਵੇ ਦੇ ਧਰਤੀ ਹੇਠਲੇ ਪਾਣੀ ਵਿੱਚ ਫਲੋਰਾਈਡ ਦੇ ਉੱਚ ਪੱਧਰ ਦਾ ਨਿਰੀਖਣ ਕੀਤਾpunjabusernewssiteMonday, 16 May 2022, 12:18Monday, 16 May 2022, 12:19 by punjabusernewssiteMonday, 16 May 2022, 12:18Monday, 16 May 2022, 12:19 18 Viewsਸੁਖਜਿੰਦਰ ਮਾਨ ਬਠਿੰਡਾ, 16 ਮਈ:ਡੀ.ਏ.ਵੀ. ਕਾਲਜ ਦੇ ਡਾ. ਵਿਕਾਸ ਦੁੱਗਲ (ਭੌਤਿਕ ਵਿਗਿਆਨ ਵਿਭਾਗ) ਨੇ ਪੰਜਾਬ ਦੀ ਮਾਲਵਾ ਪੱਟੀ ਵਿੱਚ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ...
ਬਠਿੰਡਾਉਗਰਾਹਾਂ ਜਥੇਬੰਦੀ ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ ਜਾਣ ‘ਤੇ ਡੂੰਘੀ ਵੇਦਨਾ ਪ੍ਰਗਟ ਕੀਤੀpunjabusernewssiteSunday, 15 May 2022, 16:21Sunday, 15 May 2022, 16:22 by punjabusernewssiteSunday, 15 May 2022, 16:21Sunday, 15 May 2022, 16:22 14 Viewsਸੁਖਜਿੰਦਰ ਮਾਨ ਬਠਿੰਡਾ, 15 ਮਈ: ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ ) ਨੇ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਮਸੂਮ ਜਿੰਦਾਂ ਦੇ ਸੜ...