ਸਾਡੀ ਸਿਹਤਸਿਵਲ ਸਰਜਨ ਨੇ ਕਮਿਉਨਿਟੀ ਹੈਲਥ ਸੈਂਟਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆpunjabusernewssiteWednesday, 7 June 2023, 21:20Wednesday, 7 June 2023, 21:20 by punjabusernewssiteWednesday, 7 June 2023, 21:20Wednesday, 7 June 2023, 21:20 0 Viewsਗੁਰਵਿੰਦਰ ਸੋਨੂੰ ਭੁੱਚੋਂ ਮੰਡੀ, 7 ਜੂਨ: ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਅੱਜ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਵਲੋਂ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ...
ਬਠਿੰਡਾਰੋਜ਼ਗਾਰ ਦਫ਼ਤਰ ’ਚ ਜ਼ਿਲ੍ਹਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਆਯੋਜਿਤpunjabusernewssiteWednesday, 7 June 2023, 21:19Wednesday, 7 June 2023, 21:19 by punjabusernewssiteWednesday, 7 June 2023, 21:19Wednesday, 7 June 2023, 21:19 0 Viewsਕਰੀਬ 600 ਪ੍ਰਾਰਥੀਆਂ ਨੂੰ ਨੌਕਰੀ ਲਈ ਕੀਤਾ ਗਿਆ ਸੌਰਟਲਿਸਟ ਸੁਖਜਿੰਦਰ ਮਾਨ ਬਠਿੰਡਾ, 7 ਜੂਨ: ਸਥਾਨਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਵਿਖੇ ਇੱਕ ਜਿਲ੍ਹਾ...
ਕਿਸਾਨ ਤੇ ਮਜ਼ਦੂਰ ਮਸਲੇਖੇਤੀ ਵਿਭਾਗ ਵੱਲੋਂ ਨਰਮੇਂ ਦੀ ਫ਼ਸਲ ਦਾ ਸਰਵੇਖਣ ਸੁਰੂpunjabusernewssiteWednesday, 7 June 2023, 21:18Wednesday, 7 June 2023, 21:19 by punjabusernewssiteWednesday, 7 June 2023, 21:18Wednesday, 7 June 2023, 21:19 1 Viewsਸੁਖਜਿੰਦਰ ਮਾਨ ਬਠਿੰਡਾ, 7 ਜੂਨ: ਖੇਤੀਬਾੜੀ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਡਾ: ਦਿਲਬਾਗ ਸਿੰਘ ਹੀਰ ਦੀ ਅਗਵਾਈ ਵਿੱਚ ਅੱਜ ਡਾ: ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ...
ਸਾਡੀ ਸਿਹਤਆਬੋ ਹਵਾ, ਪਾਣੀ ਤੇ ਵਾਤਾਵਰਨ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ : ਸੰਤ ਬਲਬੀਰ ਸਿੰਘ ਸੀਚੇਵਾਲpunjabusernewssiteWednesday, 7 June 2023, 21:17Wednesday, 7 June 2023, 21:18 by punjabusernewssiteWednesday, 7 June 2023, 21:17Wednesday, 7 June 2023, 21:18 1 Viewsਏਮਜ਼ ਦਾ ਦੌਰਾ ਕਰਕੇ ਜਾਣਿਆ ਮਰੀਜ਼ਾਂ ਦਾ ਹਾਲ-ਚਾਲ ਸੁਖਜਿੰਦਰ ਮਾਨ ਬਠਿੰਡਾ, 7 ਜੂਨ: ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ...
ਸਿੱਖਿਆਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਪੰਜਾਬ ਚ ਪਹਿਲੀ ਆਈਡੀਆ ਲੈਬ ਹੋਈ ਸਥਾਪਤpunjabusernewssiteWednesday, 7 June 2023, 21:16Wednesday, 7 June 2023, 21:17 by punjabusernewssiteWednesday, 7 June 2023, 21:16Wednesday, 7 June 2023, 21:17 2 Viewsਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਨ-ਲਾਈਨ ਤਰੀਕੇ ਨਾਲ ਕੀਤਾ ਉਦਘਾਟਨ ਯੂਨੀਵਰਸਿਟੀ ’ਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ...
ਲੁਧਿਆਣਾਸੂਬਾ ਪੱਧਰੀ ਧਰਨੇ ਦੀਆਂ ਤਿਆਰੀਆਂ ਮੁਕੰਮਲ, 12 ਜੂਨ ਨੂੰ ਵਰਕਰ ਪਰਿਵਾਰਾਂ ਸਣੇ ਪਟਿਆਲਾ ਕਰਨਗੇ ਕੂਚ-ਵਰਿੰਦਰ ਮੋਮੀpunjabusernewssiteTuesday, 6 June 2023, 21:04Tuesday, 6 June 2023, 21:05 by punjabusernewssiteTuesday, 6 June 2023, 21:04Tuesday, 6 June 2023, 21:05 0 Viewsਮੁੱਖ ਦਫਤਰ ਅੱਗੇ ਅਣਮਿੱਥੇ ਸਮੇਂ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਦੀ ਤਿਆਰੀ ਲਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੰਪੰਨ ਪੰਜਾਬੀ ਖ਼ਬਰਸਾਰ ਬਿਉਰੋ ਲੁਧਿਆਣਾ,...
ਕਿਸਾਨ ਤੇ ਮਜ਼ਦੂਰ ਮਸਲੇਜਥੇਬੰਦੀਆਂ ਨੇ ਮਿਲਕੇ ਪਹਿਲਵਾਨਾਂ ਦੇ ਹੱਕ ਵਿੱਚ ਕੀਤਾ ਪ੍ਰਦਰਸਨpunjabusernewssiteTuesday, 6 June 2023, 21:03Tuesday, 6 June 2023, 21:04 by punjabusernewssiteTuesday, 6 June 2023, 21:03Tuesday, 6 June 2023, 21:04 1 Viewsਸੁਖਜਿੰਦਰ ਮਾਨ ਬਠਿੰਡਾ, 6 ਜੂਨ: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ ਤੇ ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫਰੰਟ ,ਡੀ.ਐਮ.ਐਫ.ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਠਿੰਡਾ...
ਬਠਿੰਡਾਫ਼ੂਲ ਕਚਿਹਰੀ ’ਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸpunjabusernewssiteTuesday, 6 June 2023, 20:59Tuesday, 6 June 2023, 21:00 by punjabusernewssiteTuesday, 6 June 2023, 20:59Tuesday, 6 June 2023, 21:00 0 Viewsਸੁਖਜਿੰਦਰ ਮਾਨ ਬਠਿੰਡਾ, 6 ਜੂਨ: ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀ.ਜੇ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਸਬ ਡਵੀਜ਼ਨਲ ਕਚਿਹਰੀ ਕੰਪਲੈਕਸ...
ਸਾਹਿਤ ਤੇ ਸੱਭਿਆਚਾਰਮੁੱਖ ਮੰਤਰੀ ਵੱਲੋਂ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀpunjabusernewssiteTuesday, 6 June 2023, 20:58Tuesday, 6 June 2023, 21:02 by punjabusernewssiteTuesday, 6 June 2023, 20:58Tuesday, 6 June 2023, 21:02 2 Viewsਸੂਬੇ ਦੇ ਅਮੀਰ ਸਭਿਆਚਾਰ, ਕਲਾ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਕੇ ਪੰਜਾਬ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਉਭਾਰਨਾ ਦੇ ਮੰਤਵ ਨਾਲ ਲਿਆ ਫੈਸਲਾ ਸੈਰ-ਸਪਾਟਾ...
ਪੰਜਾਬਸਰਾਬ ਠੇਕੇਦਾਰ ਹੁਣ ਬਿਨ੍ਹਾਂ ਐਕਸਾਈਜ਼ ਵਿਭਾਗ ਦੇ ਕਿਤੇ ਵੀ ਨਹੀਂ ਕਰ ਸਕਣਗੇ ਚੈਕਿੰਗpunjabusernewssiteTuesday, 6 June 2023, 20:58Tuesday, 6 June 2023, 21:02 by punjabusernewssiteTuesday, 6 June 2023, 20:58Tuesday, 6 June 2023, 21:02 61 Viewsਮੰਤਰੀ ਦੇ ਹੁਕਮਾਂ ਤੋਂ ਬਾਅਦ ਆਬਕਾਰੀ ਵਿਭਾਗ ਨੇ ਗੁੰਡਾਗਰਦੀ ‘ਤੇ ਉਤਰਨ ਵਾਲੇ ਪ੍ਰਚੂਨ ਲਾਇਸੰਸਧਾਰਕਾਂ ’ਤੇ ਕੱਸਿਆ ਸ਼ਿਕੰਜਾ ਹੁਣ ਤੱਕ ਦੀ ਕਾਰਵਾਈ ਦਾ ਜਾਇਜ਼ਾ ਲੈਣ...