ਮੁਲਾਜ਼ਮ ਮੰਚਮਿਡ ਡੇ ਮੀਲ ਕੁੱਕ ਮਹਿਲਾਵਾਂ ਨੇ ਪੰਜਾਬ ਸਰਕਾਰ ’ਤੇ ਵਾਅਦਾ ਖਿਲਾਫੀ ਦਾ ਲਗਾਇਆ ਦੋਸpunjabusernewssiteFriday, 9 June 2023, 20:28Friday, 9 June 2023, 20:28 by punjabusernewssiteFriday, 9 June 2023, 20:28Friday, 9 June 2023, 20:28 0 Viewsਗੁਰਬਿੰਦਰ ਸਿੰਘ ਸੋਨੂੰ ਭੁੱਚੋ ਮੰਡੀ, 9 ਜੂਨ: ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਮਹਿਲਾਵਾਂ ਦੀ ਇਕੱਤਰਤਾ ਸੂਬਾ ਮੀਤ ਪ੍ਰਧਾਨ...
ਖੇਡ ਜਗਤਖੇਲੋ ਇੰਡੀਆ ਤੀਰ ਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਰਹੀ ਫਸਟ ਰਨਰ ਅੱਪpunjabusernewssiteFriday, 9 June 2023, 20:26Friday, 9 June 2023, 20:27 by punjabusernewssiteFriday, 9 June 2023, 20:26Friday, 9 June 2023, 20:27 0 Viewsਸੁਖਜਿੰਦਰ ਮਾਨ ਬਠਿੰਡਾ, 8 ਜੂਨ: ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਵੱਲੋਂ ਉੱਤਰ ਪ੍ਰਦੇਸ਼ ਵਿਖੇ ਕਰਵਾਏ ਗਏ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਖੇਡ ਮਹਾਂਕੁੰਭ...
ਅਪਰਾਧ ਜਗਤਬਠਿੰਡਾ ਸ਼ਹਿਰ ’ਚ ਪਿਸਤੌਲ ਦੀ ਨੌਕ ’ਤੇ ਲੁੱਟਖੋਹ ਕਰਨ ਵਾਲਾ ਪੁਲਿਸ ਵਲੋਂ ਕਾਬੂ, ਇੱਕ ਫ਼ਰਾਰpunjabusernewssiteFriday, 9 June 2023, 20:25Friday, 9 June 2023, 20:26 by punjabusernewssiteFriday, 9 June 2023, 20:25Friday, 9 June 2023, 20:26 0 Viewsਔਰਤ ਕੋਲੋ ਖੋਹੀ ਸੋਨੇ ਦੀ ਚੈਨੀ ਤੇ ਮੋਬਾਇਲ ਸਹਿਤ ਪਿਸਤੌਲ ਵੀ ਹੋਇਆ ਬਰਾਮਦ ਸੁਖਜਿੰਦਰ ਮਾਨ ਬਠਿੰਡਾ, 8 ਜੂਨ: ਪਿਛਲੇ 24 ਘੰਟਿਆਂ ਦੌਰਾਨ ਸ਼ਹਿਰ ’ਚ...
ਅਪਰਾਧ ਜਗਤਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਆਪਸ ’ਚ ਭਿੜੇ, 1 ਜ਼ਖਮੀpunjabusernewssiteThursday, 8 June 2023, 20:55Thursday, 8 June 2023, 20:55 by punjabusernewssiteThursday, 8 June 2023, 20:55Thursday, 8 June 2023, 20:55 1 Viewsਸੁਖਜਿੰਦਰ ਮਾਨ ਬਠਿੰਡਾ, 8 ਜੂਨ: ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਦੋ ਹਵਾਲਾਤੀਆਂ ਦੇ ਖਾਣਾ ਖਾਣ ਮੌਕੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਆਪਸ ਵਿਚ...
ਅਪਰਾਧ ਜਗਤਬਠਿੰਡਾ ਪੁਲਿਸ ਨੇ ਪਟਾਕੇ ਪਾਉਣ ਵਾਲੇ ਬੁਲੈਟ ਮੋਟਰਸਾਈਕਲ ਚਾਲਕਾਂ ਵਿਰੁਧ ਵਿੱਢੀ ਮੁਹਿੰਮpunjabusernewssiteThursday, 8 June 2023, 20:53Thursday, 8 June 2023, 20:54 by punjabusernewssiteThursday, 8 June 2023, 20:53Thursday, 8 June 2023, 20:54 1 Viewsਦਰਜ਼ਨਾਂ ਚਾਲਕਾਂ ਦੇ ਕੱਟੇ ਚਲਾਨ, ਦਰਜ਼ਨ ਮੋਟਰਸਾਈਕਲੇ ਕੀਤੇ ਬੰਦ ਸੁਖਜਿੰਦਰ ਮਾਨ ਬਠਿੰਡਾ, 8 ਜੂਨ: ਪਿਛਲੇ ਦਿਨੀਂ ਏਡੀਜੀਪੀ ਟਰੈਫ਼ਿਕ ਵਲੋਂ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲ...
ਅਪਰਾਧ ਜਗਤਪਿਸਤੌਲ ਦੀ ਨੌਕ ’ਤੇ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੈਨ ਖੋਹ ਕੇ ਭੱਜੇ ਲੁਟੇਰੇpunjabusernewssiteThursday, 8 June 2023, 20:52Thursday, 8 June 2023, 20:53 by punjabusernewssiteThursday, 8 June 2023, 20:52Thursday, 8 June 2023, 20:53 0 Viewsਭੱਜੇ ਜਾਂਦੇ ਲੁਟੇਰਿਆਂ ਨੇ ਚਲਾਈ ਗੋਲੀ, ਘਟਨਾ ਹੋਈ ਸੀਸੀਟੀਵੀ ਕੈਮਰਿਆਂ ਵਿਚ ਕੈਦ ਸੁਖਜਿੰਦਰ ਮਾਨ ਬਠਿੰਡਾ, 8 ਜੂਨ: ਸਥਾਨਕ ਸ਼ਹਿਰ ਦੇ ਇੱਕ ਪਾਸ਼ ਇਲਾਕੇ ਵਿਚ...
ਬਠਿੰਡਾਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਗਿੱਲ ਬਣੇ ਸਰਕਾਰੀ ਆਸ਼ਵਾਸਨ ਕਮੇਟੀ ਦੀ ਚੇਅਰਮੈਨpunjabusernewssiteThursday, 8 June 2023, 20:51Thursday, 8 June 2023, 20:52 by punjabusernewssiteThursday, 8 June 2023, 20:51Thursday, 8 June 2023, 20:52 0 Viewsਦਿੱਤੀ ਹੋਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ : ਵਿਧਾਇਕ ਗਿੱਲ ਸੁਖਜਿੰਦਰ ਮਾਨ ਬਠਿੰਡਾ, 8 ਜੂਨ: ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ...
ਕਿਸਾਨ ਤੇ ਮਜ਼ਦੂਰ ਮਸਲੇਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ਼ ਦਾ ਜਥੇਬੰਦੀਆਂ ਵੱਲੋਂ ਸਖ਼ਤ ਨੋਟਿਸpunjabusernewssiteThursday, 8 June 2023, 10:51Thursday, 8 June 2023, 10:52 by punjabusernewssiteThursday, 8 June 2023, 10:51Thursday, 8 June 2023, 10:52 0 Viewsਸੁਖਜਿੰਦਰ ਮਾਨ ਬਠਿੰਡਾ, 8 ਜੂਨ: ਪਿਛਲੇ ਦਿਨੀਂ ਹਰਿਆਣੇ ਦੀ ਕਿਸਾਨਾਂ ਉੱਪਰ ਪੁਲਸ ਵੱਲੋਂ ਕੀਤੇ ਲਾਠੀਚਾਰਜ ਦਾ ਸਖਤ ਨੋਟਿਸ ਲੈਂਦਿਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ...
ਬਠਿੰਡਾਔਰਤਾਂ ਨੂੰ ਸਵੈ-ਨਿਰਭਰ ਬਣਾਉਣ ਲਈ ਸਵੈ-ਰੁਜ਼ਗਾਰ ਸਿਖਲਾਈ ਕੈਂਪਾਂ ਦੀ ਰਜਿਸਟਰੇਸ਼ਨ ’ਚ ਦੇਖਿਆ ਜਾ ਰਿਹਾ ਭਾਰੀ ਉਤਸ਼ਾਹpunjabusernewssiteWednesday, 7 June 2023, 21:32Wednesday, 7 June 2023, 21:32 by punjabusernewssiteWednesday, 7 June 2023, 21:32Wednesday, 7 June 2023, 21:32 0 Viewsਲੜਕੀਆਂ ਅਤੇ ਔਰਤਾਂ ਦੀ ਮੰਗ ’ਤੇ ਰਜਿਸਟਰੇਸ਼ਨ ਦਾ ਸਮਾਂ 2 ਦਿਨ ਵਧਾਇਆ, ਹੁਣ 9 ਜੂਨ ਤੱਕ ਹੋਵੇਗੀ ਰਜਿਸਟਰੇਸ਼ਨ : ਵੀਨੂੰ ਗੋਇਲ ਸੁਖਜਿੰਦਰ ਮਾਨ ਬਠਿੰਡਾ,...
ਸਿੱਖਿਆਸੈਂਟਰ ਸਕੂਲ ਚੱਕ ਰੁਲਦੂ ਸਿੰਘ ਵਾਲਾ ਦੇ ਅਧਿਆਪਕਾਂ ਨੇ ਵਾਤਾਵਰਣ ਦਿਵਸ ਮਨਾਇਆpunjabusernewssiteWednesday, 7 June 2023, 21:31Wednesday, 7 June 2023, 21:32 by punjabusernewssiteWednesday, 7 June 2023, 21:31Wednesday, 7 June 2023, 21:32 0 Viewsਸੁਖਜਿੰਦਰ ਮਾਨ ਬਠਿੰਡਾ, 07 ਜੂਨ: ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਚੱਕ ਰੁਲਦੂ ਸਿੰਘ ਵਾਲਾ ਬਲਾਕ ਸੰਗਤ ਜਿਲ੍ਹਾ ਬਠਿੰਡਾ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆ...