WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਡੀ ਸਿਹਤ

ਬਠਿੰਡਾ ’ਚ ਪਹਿਲੀ ਵਾਰ ਲਿਮਕੋ ਸਕੀਮ ਅਧੀਨ ਦਿਵਿਆਂਗ ਵਿਅਕਤੀਆਂ ਨੂੰ ਵੰਡੇ ਮੋਟਰਾਇਜ਼ ਟਰਾਈ ਸਾਈਕਲ

ਬਠਿੰਡਾ, 20 ਨਵੰਬਰ: ਪੰਜਾਬ ਦੇ ਜਿਲ੍ਹਾ ਬਠਿੰਡਾ ਵਿੱਚ ਪਹਿਲੀ ਵਾਰ ਦਿਵਿਆਂਗ ਵਿਅਕਤੀਆ ਲਈ ਰੌਸ਼ਨੀ ਦੀ ਕਿਰਨ ਦੇ ਰੂਪ ਵਿੱਚ ਰੈਡ ਕਰਾਸ ਸੁਸਾਇਟੀ ਵੱਲੋ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਦੀ ਅਗਵਾਈ ਅਧੀਨ ਲਿਮਕੋ ਸਕੀਮ ਤਹਿਤ ਸਿਵਲ ਹਸਪਤਾਲ ਬਠਿੰਡਾ ਵਿਖੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 64 ਵਿਸ਼ੇਸ ਮੋਟਰਾਇਜ ਟਰਾਈ ਸਾਈਕਲ, 2 ਵੀਲ ਚੇਅਰ, 1 ਰੋਲੇਟਰ, 5 ਟਰਾਈ ਸਾਈਕਲਾਂ ਦੀ ਵੰਡ ਕੀਤੀ ਗਈ।

ਮਨਪ੍ਰੀਤ ਬਾਦਲ ਦਾ ਦਾਅਵਾ: ਮੇਰੇ ਵਿਰੁੱਧ ਸਿਆਸੀ ਬਦਲਾਖ਼ੋਰੀ ਤਹਿਤ ਦਰਜ ਕੀਤਾ ਗਿਆ ਪਰਚਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਢਿੱਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲੀ ਵਾਰੀ ਇਸ ਤਰ੍ਹਾ ਦੇ ਵਿਸ਼ੇਸ ਮੋਟਰਾਇਜ ਟਰਾਈ ਸਾਈਕਲ ਲੋੜਵੰਦ ਅੰਗਹੀਣ ਵਿਅਕਤੀਆ ਨੂੰ ਦਿੱਤੇ ਗਏ ਹਨ। ੳਹਨਾ ਨੇ ਵਿਸ਼ੇਸ ਤੌਰ ਤੇ ਪੁੱਜੇ ਲੋੜਵੰਦ ਵਿਅਕਤੀਆ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਵਿਚੋ ਬਹੁਤ ਸਾਰੇ ਲਾਭਪਾਤਰੀਆਂ ਨੇ ਦੱਸਿਆ ਕਿ ਇਨ੍ਹਾਂ ਮੋਟਰਾਇਜ ਵਹੀਕਿਲ ਮਿਲਣ ਨਾਲ ਉਨਾਂ ਦੀ ਜਿੰਦਗੀ ਦੀ ਨਵੀ ਸੁਰੂਆਤ ਹੋਈ ਹੈ। ਇੱਕ ਔਰਤ ਲਾਭਪਾਤਰੀ ਨੇ ਦੱਸਿਆ ਕਿ ਉਹ ਤਕਰੀਬਨ 35 ਸਾਲ ਬਾਅਦ ਬਾਹਰ ਦੀ ਦੁਨਿਆਦਾਰੀ ਨੂੰ ਇਸ ਮੋਟਰਾਇਜ ਵਹੀਕਿਲ ਨਾਲ ਦੁਬਾਰਾ ਦੇਖਣ ਦੇ ਯੌਗ ਹੋਈ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸੈਸ਼ਨ 28 ਤੇ 29 ਨਵੰਬਰ ਨੂੰ ਸੱਦਣ ਦੀ ਪ੍ਰਵਾਨਗੀ

ਡਾ ਢਿੱਲੋਂ ਨੇ ਦੱਸਿਆ ਕਿ ਇਹ ਮੋਟਰਾਇਜ ਟਰਾਈ ਸਾਈਕਲ ਰਿਚਾਰਜ ਬੈਟਰੀ ਨਾਲ ਚੱਲਦੇ ਹਨ। ਜਿਸ ਨਾਲ ਦਿਵਿਆਗ ਵਿਅਕਤੀਅ ਨੂੰ ਰੋਜ਼ਾਂਨਾ ਦੇ ਆਵਾਜਾਈ ਨਾਲ ਸਬੰਧਿਤ ਕੰਮਕਾਰ ਕਰਨ ਲਈ ਆਉਣਾ ਜਾਣਾ ਸੁਖਾਲਾ ਹੋਵੇਗਾ। ਇਸ ਮੌਕੇ ਐਸ ਐਮ ੳ ਡਾ ਸਤੀਸ਼ ਜਿੰਦਲ, ਲਿਮਕੋ ਇੰਚਾਰਜ ਸ੍ਰੀ ਅਨੂਪ, ਡੀ ਡੀ ਆਰ ਸੀ ਤੋ ਡਾ ਸੋਨੀ, ਸਕੱਤਰ ਰੈਡ ਕਰਾਸ ਦਰਸ਼ਨ ਕੁਮਾਰ, ਨਰਿੰਦਰ ਕੁਮਾਰ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ, ਹਰੀਸ ਕੁਮਾਰ, ਪਵਨਜੀਤ ਕੌਰ ਬੀ ਈ ਈ, ਬਲਦੇਵ ਸਿੰਘ ਡਬਲਿਯੂ ਏ ਹਾਜ਼ਰ ਸਨ।

 

Related posts

ਰੈਸਪੀਰੇਟਰੀ ਥੈਰੇਪਿਸਟ ਹੁਨਰ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ

punjabusernewssite

ਦਰਦ ਰੋਕੂ ਦਵਾਈਆਂ ਦੀ ਬੇਲੋੜੀ ਵਰਤੋਂ ਹੋ ਸਕਦੀ ਹੈ ਘਾਤਕ: ਡਾ: ਧੀਰਾ ਗੁਪਤਾ

punjabusernewssite

ਕੈਸਰ ਦੀ ਸਮੇ ਸਿਰ ਜਾਚ ਨਾਲ ਹੋ ਸਕਦਾ ਹੈ ਬਚਾਅ :ਡਾ ਤੇਜਵੰਤ ਸਿੰਘ ਢਿੱਲੋ

punjabusernewssite