5 ਕਿੱਲੇ ਫ਼ਸਲ ਚੜ੍ਹੀ ਅੱਗ ਦੀ ਭੇਂਟ, ਪੜ੍ਹੋ ਪੂਰੀ ਖ਼ਬਰ

Date:

spot_img

ਧੂਰੀ:ਜਿੱਥੇ ਇੱਕ ਪਾਸੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਦੂਜੇ ਪਾਸੇ ਪੁੱਤਾ ਵਾਂਗੂੰ ਪਾਲੀ ਫ਼ਸਲ ਨੂੰ ਨੁਕਸਾਨ ਵੀ ਪਹੁੰਚਿਆ ਹੈ। ਧੂਰੀ ਦੇ ਨਜ਼ਦੀਕ ਪਿੰਡ ਬਮਾਲ ਵਿੱਚ ਲਗਭਗ 5 ਕਿੱਲੇ ਦੇ ਕਰੀਬ ਪੱਕੀ ਹੋਈ ਫ਼ਸਲ ਅੱਗ ਦੀ ਭੇਂਟ ਚੜ੍ਹ ਗਈ ਹੈ। ਫਿਲਹਾਲ ਹੱਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।

5 PPS ਅਫ਼ਸਰਾਂ ਦੇ ਹੋਏ ਤਬਾਦਲੇ, ਬਠਿੰਡਾ ‘ਚ ਇਸ ਅਫ਼ਸਰ ਨੂੰ ਮਿਲਿਆ ਚਾਰਜ

ਘਟਨਾ ਮੁਤਾਬਕ ਜਦੋਂ ਅੱਗ ਲੱਗਣ ਦਾ ਪਤਾ ਚੱਲਿਆ ਤਾਂ ਪਿੰਡ ਦੇ ਗੁਰਦੁਆਰੇ ਵਿੱਚ ਅਨਾਉਂਸਮੈਂਟ ਕਰਵਾਈ ਗਈ ਤੇ ਪਿੰਡ ਦੇ ਸਾਰੇ ਲੋਕ ਉਸ ਥਾਂ ਤੇ ਇਕੱਠੇ ਹੋ ਗਏ ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ। ਬੇਸ਼ਕ ਭਾਵੇਂ ਪਿੰਡ ਵਾਲਿਆਂ ਨੇ ਤੇ ਫਾਇਰ ਬ੍ਰਿਗੇਡ ਨੇ ਮਿਲ ਕੇ ਅੱਗ ਤੇ ਕਾਬੂ ਪਾ ਲਿਆ ਪਰ ਤਕਰੀਬਨ 5 ਕਿਲੇ ਦੇ ਕਰੀਬ ਪੱਕੀ ਕਣਕ ਸੜ ਕੇ ਸਵਾਹ ਹੋ ਗਈ।

spot_img
spot_img

Share post:

Popular

More like this
Related

ਅੰਮ੍ਰਿਤਸਰ ਵਿੱਚ ਅਸਾਲਟ ਰਾਈਫਲ, 2 ਹੈਂਡ ਗ੍ਰਨੇਡ ਅਤੇ 13 ਪਿਸਤੌਲ ਬਰਾਮਦ; ਪਿਓ-ਪੁੱਤ ਸਮੇਤ ਪੰਜ ਵਿਅਕਤੀ ਕਾਬੂ

👉ਦੋਸ਼ੀ ਪੁਲਿਸ ਤੋਂ ਬਚਣ ਲਈ ਐਨਕ੍ਰਿਪਟਡ ਸੰਚਾਰ ਪਲੇਟਫਾਰਮਾਂ ਦੀ...