ਬਠਿੰਡਾ: ਮਾਨ ਸਰਕਾਰ ਵਿੱਚ ਅਫ਼ਸਰਾਂ ਦੇ ਤਬਾਦਲੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਇਸੇ ਤਹਿਤ 5 PPS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਸ ਵਿੱਚ ਅਮਰਜੀਤ ਸਿੰਘ ਨੂੰ ਬਠਿੰਡਾ SP, PBI ਦਾ ਚਾਰਜ ਦਿੱਤਾ ਗਿਆ ਹੈ।