Friday, May 15, 2026
spot_img
spot_img
spot_img

Punjab ‘ਚ ਤੜਕਸਾਰ ਬੱਸ ਪਲਟੀ, 1 ਦੀ ਮੌਤ ਤੇ ਦਰਜ਼ਨ ਤੋਂ ਵੱਧ ਜਖ਼ਮੀ

Date:

spot_img

Patiala News: Punjab ਦੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਨਜਦੀਕ ਘੱਗਾ ਕੋਲ ਸ਼ੁੱਕਰਵਾਰ ਤੜਕਸਾਰ ਇੱਕ ਭਿਆਨਕ ਹਾਦਸਾ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜੈਪੁਰ ਤੋਂ ਵਾਇਆ ਚੰਡੀਗੜ੍ਹ ਬੱਦੀ ਤੱਕ ਜਾਂਦੀ ਇੱਕ ਪ੍ਰਾਈਵੇਟ ਡਬਲ ਡੈਕਰ ਬੱਸ ਅਚਾਨਕ ਪਲਟ ਗਈ। ਜਿਸ ਕਾਰਨ 1 ਸਵਾਰੀ ਦੀ ਮੌਤ ਹੋ ਗਈ ਜਦਕਿ 13 ਜਣੇ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ 👉ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੂੰ ਅੰਤਿਮ ਰੂਪ ਦੇਣ ਲਈ ਉਚ-ਤਾਕਤੀ ਕਮੇਟੀ ਦਾ ਗਠਨ

ਜਖ਼ਮੀਆਂ ਨੂੰ ਪਹਿਲਾਂ ਸਮਾਣਾ ਦੇ ਸਿਵਲ ਹਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਕੁੱਝ ਦੀ ਹਾਲਾਤ ਜਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਰੈਫ਼ਰ ਕੀਤਾ ਗਿਆ। ਦਸਿਆ ਜਾ ਰਿਹਾ ਕਿ ਘੱਗਾ ਨਜ਼ਦੀਕ ਇੱਕ ਮੋੜ ‘ਤੇ ਡਰਾਈਵਰ ਨਿਯੰਤਰਣ ਖੋਹ ਬੈਠਾ ਤੇ ਬੱਸ ਪਲਟ ਗਈ। ਇਹ ਹਾਦਸਾ ਸਵੇਰੇ 4 ਵਜੇਂ ਵਾਪਰਿਆ। ਘਟਨਾ ਸਮੇਂ ਬੱਸ ਵਿਚ 25-30 ਸਵਾਰੀਆਂ ਸਵਾਰ ਸਨ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

spot_img

Popular

More like this
Related

Patiala News : ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਦੀ ਫਰਾਰ, ਜੇਲ੍ਹ ਪ੍ਰਸ਼ਾਸਨ ‘ਚ ਹੜਕੰਪ

Patiala News : ਕੇਂਦਰੀ ਜੇਲ੍ਹ ਪਟਿਆਲਾ ਵਿਚੋਂ ਤਿੰਨ ਕੈਦੀਆਂ...

ਪੰਜਾਬ ਮਲਟੀਡਿਸਿਪਲਨਰੀ ਓਨਕੋਲੋਜੀ ਸਮਿਟ (PMOS) 2026; 16 ਅਤੇ 17 ਮਈ ਨੂੰ ਮੋਹਾਲੀ ‘ਚ ਹੋਵੇਗਾ: ਡਾ ਅਨੁਜ ਬਾਂਸਲ

Bathinda News: ਆਲ ਕੇਅਰ ਸਪੋਰਟ ਵੈਲਫੇਅਰ ਸੋਸਾਇਟੀ ਦੁਆਰਾ ਆਯੋਜਿਤ...

ਸ਼ਰਾਬ ‘ਤੇ ਸਖ਼ਤ ਪਾਬੰਦੀ! ਨਵੇਂ ਨਿਯਮਾਂ ਨਾਲ ਲੋਕਾਂ ‘ਚ ਹਲਚਲ ਤੇਜ਼

Thailand News : ਥਾਈਲੈਂਡ ਸਰਕਾਰ ਨੇ ਜਨਤਕ ਥਾਵਾਂ, ਆਵਾਜਾਈ...