spot_img
spot_img

ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਬਜ਼ਾਰ ’ਚ ਵਪਾਰੀਆਂ ਤੋਂ ਮੰਗਿਆ ਸਮਰਥਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 21 ਜਨਵਰੀ: ਆਮ ਆਦਮੀ ਪਾਰਟੀ ਉਮੀਦਵਾਰ ਜਗਰੂਪ ਗਿੱਲ ਵਲੋਂ ਅੱਜ ਬਠਿੰਡਾ ਦੀ ਮੁਖ ਮਾਰਕੀਟ ਧੋਬੀ ਬਜਾਰ ਵਿਖੇ ਵਪਾਰੀਆਂ ਤੋਂ ਸਮਰਥਨ ਦੀ ਮੰਗ ਕੀਤੀ। ਇਸ ਮੌਕੇ ਗਿੱਲ ਦਾ ਸਵਾਗਤ ਕਰਦਿਆਂ ਦੁਕਾਨਦਾਰਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ। ਇਸ ਮੌਕੇ ਆਪ ਦੀ ਬਠਿੰਡਾ ਦੀ ਲੀਡਰਸ਼ਿਪ ਉਹਨਾਂ ਨਾਲ ਮੌਜੂਦ ਸੀ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਵਪਾਰੀ ਭਾਈਚਾਰੇ ਨੂੰ ਯਕੀਨ ਦਵਾਈਆਂ ਕਿ ਉਹਨਾਂ ਦੀ ਸਰਕਾਰ ਆਉਣ ਤੇ ਹਰ ਵਰਗ ਦੇ ਨਾਲ ਵਪਾਰੀ ਵੀਰਾਂ ਨੂੰ ਬਹੁਤ ਵੱਡੀ ਰਾਹਤ ਦਿਤੀ ਜਾਵੇਗੀ ਜੋ ਉਹ ਸੋਚ ਵੀ ਨਹੀਂ ਸਕਦੇ, ਉਹਨਾਂ ਨੇ ਕਿਹਾ ਕਿ ਪੰਜਾਬ ਚ ਹੁਣ ਤੱਕ ਰਾਜ ਕਰ ਚੁਕੀ ਸਿਆਸੀ ਪਾਰਟੀਆਂ ਨੇ ਵਪਾਰੀਆਂ ਦੀ ਦੋਵੇਂ ਹੱਥਾਂ ਨਾਲ ਲੁੱਟ ਕੀਤੀ ਹੈ ਜਿਸਨੂੰ ਠੱਲ ਪਾਉਣ ਲਈ ਪੰਜਾਬ ਚ ਆਮ ਆਦਮੀ ਦੀ ਸਰਕਾਰ ਲਿਆਉਣੀ ਜਰੂਰੀ ਹੋ ਗਈ ਹੈ, ਇਸ ਮੌਕੇ ਉਹਨਾਂ ਨੇ ਹਰ ਦੁਕਾਨਦਾਰਾਂ ਨਾਲ ਸ਼ੋਪ ਤੋਂ ਸ਼ੋਪ ਜਾ ਕੇ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨਾਲ ਅਮ੍ਰਤ ਲਾਲ ਅੱਗਰਵਾਲ, ਅਨਿਲ ਠਾਕੁਰ, ਦੀਪਕ ਬੰਸਲ, ਵਿਨੋਦ ਗਰਗ, ਦਵਿੰਦਰ ਸੰਧੂ, ਬਲਜਿੰਦਰ ਪਲਟਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

MRSPTU ਵੱਲੋਂ ਸ਼ਾਨਦਾਰ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਨਾਲ ਨਵੇਂ ਵਿਦਿਆਰਥੀਆਂ ਦਾ ਸਵਾਗਤ…

Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (MRSPTU)...