Tuesday, May 5, 2026
spot_img
spot_img

ਸ਼ਹਿਰ ਦੇ ਪ੍ਰਸਿੱਧ ਡਾ ਸੁਰਜੀਤ ਸਿੰਘ ਕਾਲੜਾ ਦੇਹਾਂਤ

Date:

spot_img

ਸੁਖਜਿੰਦਰ ਮਾਨ

ਬਠਿੰਡਾ, 23 ਜੁਲਾਈ: ਸਹਿਰ ਦੇ ਪ੍ਰਸਿਧ ਡਾਕਟਰ ਸੁਰਜੀਤ ਸਿੰਘ ਕਾਲੜਾ ਸੰਖੇਪ  ਬਿਮਾਰੀ ਤੋਂ ਬਾਅਦ  ਲੰਘੀ 20 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ  । ਉਨ੍ਹਾਂ   ਦੀ ਉਮਰ 75 ਸਾਲ ਦੀ ਸੀ  ।  ਉਨ੍ਹਾਂ ਦੇ ਨਮਿੱਤ ਰੱਖੇ ਗਏ  ਸਹਿਜ ਪਾਠ ਦੇ  ਭੋਗ ਅਤੇ ਅੰਤਮ ਅਰਦਾਸ 25 ਜੁਲਾਈ ਨੂੰ ਗੁਰੂਦੁਆਰਾ ਜੀਵਨ ਪ੍ਰਕਾਸ਼   ਮਾਡਲ ਟਾਊਨ ਫੇਜ-1 ਵਿੱਖੇ ਦੁਪਹਿਰ  1 ਵਜੇ  ਹੋਵੇਗੀ ।   ਡਾ ਕਾਲੜਾ   ਦੀ ਮੌਤ ਤੇ  ਸਹਿਰ ਦੇ ਡਾਕਟਰਾਂ ,ਪ੍ਰਸਿੱਧ ਹਸਤੀਆਂ   ਅਤੇ ਹੋਰ ਸਮਾਜ ਸੇਵੀ ਸੰਸਥਾਵਾਂ  ਵੱਲੋਂ  ਉਨ੍ਹਾਂ ਦੇ ਪੁੱਤਰ ਡਾ ਰਿਪੁਦਮਨਜੀਤ ਸਿੰਘ ਕਾਲੜਾ  ਨਾਲ ਦੁੱਖ ਸਾਂਝਾ ਕੀਤਾ।

Share post:

spot_img

Popular

More like this
Related

नारी के विकास से ही विकसित भारत-2047 का सपना होगा पूर्णः नायब सिंह सैनी

Haryana News: हरियाणा के मुख्यमंत्री श्री नायब सिंह सैनी...