ਮੁਲਾਜ਼ਮ ਆਗੂ ਬਲਰਾਜ ਮੌੜ ਨੂੰ ਗਹਿਰਾ ਸਦਮਾ ਪਿਤਾ ਸੁਖਦੇਵ ਸਿੰਘ ਦਾ ਦਿਹਾਂਤ

Date:

spot_img

ਮਾਤਾ ਅਤੇ ਪਿਤਾ ਦਾ ਇਕ ਮਹੀਨੇ ਵਿੱਚ ਹੀ ਚਲੇ ਜਾਣਾ ਦੁਖਦਾਈ ਮੁਲਾਜ਼ਮ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬੀ ਖਬਰਸਾਰ ਬਿਉਰੋ
ਬਠਿੰਡਾ,25 ਜੁਲਾਈ: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੁਬਾਈ ਆਗੂ ਅਤੇ ਜਿਲ੍ਹਾ ਜਨਰਲ ਸਕੱਤਰ ਬਲਰਾਜ ਸਿੰਘ ਮੌੜ ਨੂੰ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਮ੍ਰਿਤਕ ਸ਼ਰੀਰ ਮੈਡੀਕਲ ਖੋਜ ਲਈ ਏਮਜ ਹਸਪਤਾਲ ਬਠਿੰਡਾ ਨੂੰ ਦਾਨ ਕੀਤਾ ਗਿਆ। ਸੁਖਦੇਵ ਸਿੰਘ ਦੀ ਸੋਕ ਸਭਾ 28 ਜਲਾਈ ਨੂੰ ਮੌੜ ਮੰਡੀ (ਬਠਿੰਡਾ) ਵਿਖੇ ਹੋਵੇਗੀ। ਦਸਣਾ ਬਣਦਾ ਹੈ ਕਿ ਬਲਰਾਜ ਸਿੰਘ ਮੋੜ ਦੇ ਮਾਤਾ ਜੀ ਵੀ ਪਿਛਲੇ ਮਹੀਨੇ 20 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ। ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਪੀ ਡਬਲਿਊ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂਆਂ ਸਤੀਸ਼ ਰਾਣਾ,ਤੀਰਥ ਬਾਸੀ, ਮੱਖਣ ਸਿੰਘ ਵਾਹਿਦਪੁਰੀ, ਕਰਮਜੀਤ ਬੀਹਲਾ, ਅਨਿੱਲ ਕੁਮਾਰ ਬਰਨਾਲਾ, ਕਿਸ਼ੋਰ ਚੰਦ ਗਾਜ਼,ਇੰਦਰਜੀਤ ਵਿਰਦੀ, ਜਸਵੀਰ ਖੋਖਰ, ਦਰਸ਼ਨ ਬੇਲੂਮਾਜਰਾ, ਅਰਜਨ ਸਰਾਂ, ਦਰਸ਼ਨ ਚੀਮਾ,ਮੱਖਣ ਖਨਗਵਾਲ,ਸੁਖਚੈਨ ਸਿੰਘ, ਲਖਵੀਰ ਭਾਗੀਵਾਂਦਰ,ਪਰਮ ਚੰਦ ਬਠਿੰਡਾ, ਕੁਲਵਿੰਦਰ ਸਿੰਘ, ਦਰਸ਼ਨ ਖਾਲਸਾ, ਹਰਨੇਕ ਗਹਿਰੀ,ਦਰਸ਼ਨ ਸ਼ਰਮਾਂ,ਧਰਮ ਸਿੰਘ ਕੋਠਾ ਗੁਰੂ, ਪੂਰਨ ਸਿੰਘ,ਗੁਰਚਰਨ ਜੌੜਕੀਆ, ਰਣਜੀਤ ਬਿਲਾਸਪੁਰ ਤੇ ਸਮੁੱਚੀ ਸੂਬਾ ਕਮੇਟੀ ਆਗੂਆਂ ਨੇ ਬਲਰਾਜ ਮੌੜ ਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਪਰਗਟ ਕੀਤਾ।

LEAVE A REPLY

Please enter your comment!
Please enter your name here

spot_img

Share post:

Popular

More like this
Related

पीएम नरेंद्र मोदी के प्रयासों से विश्व की विधा बना योग: केंद्रीय मंत्री मनोहर लाल

👉प्रधानमंत्री नरेंद्र मोदी ने देश और दुनिया के नागरिकों...